ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਪਰਮਾਤਮਾ ਦਾ ਇਕਰਾਰਨਾਮਾ ਐਬਰਾਹੈਮ ਨਾਲ, ਚਾਰ ਹਿਸਿਆਂ ਦਾ ਤੀਸਰਾ ਭਾਗ2021-01-30Lecture Language:English ਵਿਸਤਾਰਡਾਓਨਲੋਡ Docxਹੋਰ ਪੜੋਅਸੀਂ ਨਹੀਂ ਦੁਹਰਾਉਂਦੇ ਇਹ (ਨਾਮਾਂ ਨੂੰ) ਕਿਸੇ ਹੋਰ ਕੋਲ। ਅਤੇ ਕੇਵਲ ਗੁਪਤ ਕਮਰੇ ਵਿਚ, ਕਿਸੇ ਵੀ ਕਮਰੇ ਵਿਚ ਜਿਹਦੀ ਚੋਣ ਕੀਤੀ ਜਾਵੇ ਦੀਖਿਆ ਲਈ। ਉਹ ਪਵਿਤਰ ਅਤੇ ਗੁਪਤ ਹੈ, ਗੁਪਤ ਕਮਰਾ। ਅਤੇ ਕੇਵਲ ਤੁਸੀਂ ਅਤੇ ਉਚੇ ਪਾਦਰੀ ਜਾਣ ਲਵੋਂਗੇ ਨਾਮਾਂ ਨੂੰ ਉਸ ਸਮੇਂ।