ਖੋਜ
ਪੰਜਾਬੀ
  • ਸਾਰੀਆਂ ਭਾਸ਼ਾਵਾਂ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • ਸਾਰੀਆਂ ਭਾਸ਼ਾਵਾਂ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
ਟਾਈਟਲ
ਉਤਾਰਾ
ਅਗੇ ਆ ਰਿਹਾ
 

ਧਿਆਨਯੋਗ ਖਬਰਾਂ / ਫਲਾਈ-ਇੰਨ-ਨਿਊਜ

ਯੂਐਸ ਰਾਸ਼ਟਰਪਤੀ ਡੌਨਲਡ ਟਰੰਪ ਦਾ ਇਕਰਾਰਨਾਮਾ ਪ੍ਰਭੂ ਨਾਲ

2020-12-02
ਵਿਸਤਾਰ
ਡਾਓਨਲੋਡ Docx
ਹੋਰ ਪੜੋ

ਨਵੰਬਰ 29, 2020 ਨੂੰ, ਸਾਡੇ ਅਤਿ-ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੇ ਆਪਣਾ ਕੀਮਤੀ ਸਮਾਂ ਕਢਿਆ ਸੰਸਾਰ ਦੇ ਲਈ ਆਪਣੇ ਗੰਭੀਰ ਅਭਿਆਸ ਦੀ ਰੀਟਰੀਟ ਵਿਚੋਂ ਗਲ ਕਰਨ ਲਈ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਨਾਲ। ਉਨਾਂ ਨੇ ਸਨੇਹ ਨਾਲ ਸਾਨੂੰ ਯਾਦ ਦਿਲਾਇਆ ਖਾਸ ਤੌਰ ਤੇ ਦੇਖ ਭਾਲ ਕਰਨੀ ਸਰਦੀ ਦੇ ਮਹੀਨਿਆਂ ਦੌਰਾਨ, ਅਤੇ ਨਾਲ ਪਿਆਰ ਨਾਲ ਕਈ ਸਵਾਲਾਂ ਦੇ ਜਵਾਬ ਦਿਤੇ, ਸਮੇਤ ਕੁਝ ਅਨੁਭਵ ਹੋਰਨਾਂ ਵਿਆਕਤੀਆਂ ਦੇ ਅੰਦਰੂਨੀ ਨਜ਼ਾਰਿਆਂ ਬਾਰੇ ਸਯੁੰਕਤ ਰਾਜ਼ਾਂ ਦੇ ਰਾਸ਼ਟਰਪਤੀ, ਸਤਿਕਾਰਯੋਗ ਡੌਨਲਡ ਟਰੰਪ ਬਾਰੇ।

( ਸਤਿਗੁਰੂ ਜੀ ਅਸੀਂ ਬਸ ਚਾਹੁੰਦੇ ਹਾਂ ਸਾਂਝਾ ਕਰਨਾ ਇਕ ਕਲਾਕਾਰ ਬਾਰੇ। ਉਹਦਾ ਨਾਂ ਹੈ ਰੀਕਾਰਡੋ ਕੋਲੋਨ ਜਿਸ ਨੇ ਔਨਲਾਈਨ ਕਿਹਾ, "ਮੈਂ ਦੇਖ‌ਿਆ ਇਕ ਚੰਦੋਆ ਫਰਿਸ਼ਤਿਆਂ ਦਾ ਵਾਇਟ ਹਾਉਸ ਉਪਰ।" ) ਹਾਂਜੀ। ( ਅਤੇ ਉਹ ਤੁਰੰਤ ਘਰ ਨੂੰ ਗਿਆ ਅਤੇ ਦੁਬਾਰਾ ਪ੍ਰਾਰਥਨਾ ਕਰਨ ਲਗ ਪਿਆ ਰਾਸ਼ਟਰਪਤੀ ਲਈ। ਉਹ ਕਹਿੰਦਾ ਹੈ, "ਮੈਂ ਦੇਖੇ ਚਾਰ ਵਡੇ ਫਰਿਸ਼ਤੇ ਮੰਡਲਾਉਂਦੇ ਸਾਡੇ ਰਾਸ਼ਟਰਪਤੀ ਟਰੰਪ ਉਪਰ।" ) ਹਾਂਜੀ, ਮੈਂ ਜਾਣਦੀ ਹਾਂ, ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ। ( ਹਾਂਜੀ, ਸਤਿਗੁਰੂ ਜੀ। ਅਤੇ ਉਹਨੇ ਇਹ ਵੀ ਕਿਹਾ, "ਲਗਭਗ ਤਿੰਨ ਜਾਂ ਚਾਰ ਹਫਤੇ ਪਹਿਲਾਂ, ਮੈਂ ਇਹ ਨਜ਼ਾਰਾ ਦੇਖਣ ਲਗ ਪਿਆ। ਮੈਂ ਰਾਜ਼ਨੀਤੀ ਵਿਚ ਨਹੀਂ ਹਾ, ਮੈਂ ਈਸਾ ਮਸੀਹ ਵਿਚ ਹਾਂ। ) ਹਾਂਜੀ। ( ਮੈਂ ਕੇਵਲ ਚਿਤਰਕਾਰੀ ਕਰ ਰਿਹਾ ਹਾਂ ਜੋ ਪਵਿਤਰ ਰੂਹ ਨੇ ਮੈਨੂੰ ਦਿਖਾਇਆ ਹੈ ਇਕ ਤੋਂ ਵਧ ਵਾਰੀਂ। ) ਓਹ। ( ...ਚਿਤਰਕਾਰੀ ਗਲ ਕਰਦੀ ਹੈ ਵਧੇਰੇ ਉਚੀ ਆਵਾਜ ਹੋਰ ਸ਼ਬਦਾਂ ਨਾਲੋਂ ਜੋ ਮੈਂ ਪੇਸ਼ ਕਰ ਸਕਦਾ ਹਾਂ। ) ਯਕੀਨਨ। ( ਪਰ ਮੈਂ ਕਹਿਣਾ ਚਾਹੁੰਦਾ ਹਾਂ ਆਦਮੀ ਜਿਹੜਾ ਤੁਸੀਂ ਦੇਖਦੇ ਹੋ ਬੈਠਾ ਮੇਜ਼ ਉਤੇ ਉਹ ਆਦਮੀ ਹੈ ਜਿਸਨੂੰ ਅਜਿਹੇ ਇਕ ਸਮੇਂ ਵਿਚ ਜਿਵੇਂ ਇਹ ਹੈ ਚੁਣਿਆ ਗਿਆ ਹੈ ਪੂਰਾ ਕਰਨ ਲਈ ਪ੍ਰਭੂ ਦਾ ਇਕਰਾਰਨਾਮਾ ਜੋ ਉਹਨੂੰ ਸੌਂਪਿਆ ਗਿਆ ਹੈ।" ) ਯਕੀਨਨ, ਉਹੀ ਹੈ ਜੋ ਮੈਂ ਤੁਹਾਨੂੰ ਪਿਆਰਿਆਂ ਨੂੰ ਦਸਦੀ ਰਹੀ ਹਾਂ। ( ਹਾਂਜੀ, ਸਤਿਗੁਰੂ ਜੀ। ) ਉਹ ਸ਼ਾਇਦ ਨਾ ਸੁਚੇਤ ਹੋਵੇ ਇਹਦੇ ਬਾਰੇ, ਪਰ ਮੈਂ ਸੁਚੇਤ ਹਾਂ ਇਹਦੇ ਬਾਰੇ। ( ਹਾਂਜੀ, ਸਤਿਗੁਰੂ ਜੀ। ਅਤੇ ਉਹਨੇ ਸਾਂਝੀਆਂ ਕੀਤੀਆਂ ਉਨਾਂ ਚਿਤਰਕਾਰੀਆਂ ਵਿਚੋਂ ਕੁਝ ਔਨਲਾਈਨ। ) ਓਹ, ਸਚਮਚੁ? ( ਅਤੇ ਉਹ ਦਿਖਾਉਂਦੀਆਂ ਹਨ ਤਸਵੀਰਾਂ ਰਾਸ਼ਟਰਪਤੀ ਟਰੰਪ ਬੈਠਾ ਹੋਇਆ ਆਪਣੇ ਮੇਜ਼ ਤੇ ਵਾਇਟ ਹਾਓਸ ਵਿਚ ਘਿਰਿਆ ਫਰਿਸ਼ਤਿਆਂ ਦੇ ਇਕ ਸਵਰਗੀ ਸਮੂਹ ਨਾਲ ਅਤੇ ਈਸਾ ਮਸੀਹ ਅਤੇ ਫਰਿਸ਼ਤਿਆਂ ਵਰਗੇ ਆਕਾਰਾਂ ਰਾਹੀਂ ਗਲਵਕੜੀ ਵਿਚ ਲਿਆ ਹੋਇਆ। )

ਹਾਂਜੀ, ਹਾਂਜੀ, ਹਾਂਜੀ, ਹਾਂਜੀ। ਮੈਨੂੰ ਕੁਝ ਹੋਰ ਸੁਰਖਿਆ ਘਲਣੀ ਪਵੇਗੀ । (ਓਹ।) (ਵਾਓ, ਸਤਿਗੁਰੂ ਜੀ।) ਅਤੇ ਪ੍ਰਾਰਥਨਾ ਕਰਨੀ ਉਹਦੇ ਲਈ ਹਰ ਰੋਜ਼। ਜਿਉਂ ਅਸੀਂ ਅਰਦਾਸ ਕਰਦੇ ਹਾਂ, ਹੋ ਸਕਦਾ ਚੀਜ਼ਾਂ ਬਦਲ ਜਾਣ। ਠੀਕ ਹੈ? ( ਹਾਂਜੀ, ਸਤਿਗੁਰੂ ਜੀ। ) ਨਾਕਾਰਾਤਮਿਕ ਐਨਰਜ਼ੀ ਅਜ਼ੇ ਵੀ ਬਹੁਤ ਪ੍ਰਬਲ ਹੈ ਇਸ ਸੰਸਾਰ ਵਿਚ ਕਿਉਂਕਿ ਅਨੇਕ ਹੀ ਲੋਕ ਨਹੀਂ ਹਨ ਪੂਰੀ ਤਰਾਂ ਬਾਹਰ ਇਹਦੀ ਜਕੜ ਵਿਚੋਂ। ਕੇਵਲ ਮਹਾਂਮਾਰੀ ਦੇ ਕਰਕੇ ਹੀ ਨਹੀਂ, ਪਰ ਉਨਾਂ ਦੇ ਰੋਜ਼ਾਨਾ ਕਾਰਜ਼ਾਂ ਅਤੇ ਜੀਵਨ ਸ਼ੈਲੀ ਕਰਕੇ। ( ਹਾਂਜੀ, ਸਤਿਗੁਰੂ ਜੀ। )

ਅਤੇ ਮੈਂ ਤੁਹਾਨੂੰ ਦਸਦੀ ਹਾਂ ਇਕ ਭੇਦ। ਰਾਸ਼ਟਰਪਤੀ ਟਰੰਪ ਕੋਲ ਫਰਿਸ਼ਤੇ ਹਨ ਅਤੇ ਸਾਬਕਾ ਰਾਸ਼ਟਰਪਤੀ ਪੈਨਸ ਕੋਲ ਵੀ ਇਕ ਫਰਿਸ਼ਤਾ ਹੈ। (ਵਾਓ।) ਇਹ ਇਕ ਚੰਗੀ ਟੀਮ ਹੈ, ਚੰਗਾ ਕੰਮ। ਰਾਸ਼ਟਰਪਤੀ ਟਰੰਪ ਦੀ ਟੀਮ ਸਾਫ ਅਤੇ ਚੰਗੇ ਹਨ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਤੇ ਤੁਸੀਂ ਜਾਣਦੇ ਹੋ ਜਿਸ ਬਾਰੇ ਅਸੀਂ ਗਲ ਕੀਤੀ ਸੀ ਪਿਛੇ ਜਿਹੇ ਜਾਂ ਕੁਝ ਸੰਦੇਸ਼ ਜੋ ਅਸੀਂ ਭੇਜਿਆ ਸੀ, ਇਹਦਾ ਪ੍ਰਭਾਵ ਪੈਂਦਾ ਹੈ।

ਅਜ਼ ਮੈਂ ਦੇਖਿਆ ਇਕ ਅਖਬਾਰ ਨਵੀਸ ਨੇ ਲਿਖਿਆ ਬਹੁਤ ਹੀ ਜ਼ੋਰਦਾਰ ਪਖ ਲੈਂਦ‌ਿਆਂ ਰਾਸ਼ਟਰਪਤੀ ਟਰੰਪ ਲਈ। (ਹਾਂਜੀ।) (ਓਹ।) ਅਤੇ ਜੌਨ ਵੌਇਟ ਦੁਬਾਰਾ ਬੋਲਿਆ ਹੈ। ਉਚੀ ਆਵਾਜ਼ ਉਠਾਈ। (ਓਹ। ) (ਵਾਓ।) ਉਹਨੇ ਕਿਹਾ ਰਾਸ਼ਟਰਪਤੀ ਟਰੰਪ ਹੀ ਕੇਵਲ ਇਕਲਾ ਹੈ ਜਿਹੜਾ ਅਮਰੀਕਾ ਨੂੰ ਬਚਾ ਸਕਦਾ ਹੈ... (ਵਾਓ।) ਜਿਹੜਾ ਹੁਣ ਸਾਡੇ ਦੇਸ਼ ਨੂੰ ਬਚਾ ਸਕਦਾ ਹੈ। ਪਹਿਲਾਂ ਉਹਨੇ ਨਹੀਂ ਕਿਹਾ ਸੀ "ਕੇਵਲ ਇਕਲਾ।" ਉਹ ਚੰਗਾ ਹੈ। ਮੈਂ ਸਚਮੁਚ ਪ੍ਰਾਰਥਨਾ ਕਰਦੀ ਹਾਂ ਕਿ ਉਹ ਉਥੇ ਬੈਠਾ ਰਹੇ ਹੋਰ ਚਾਰ ਸਾਲਾਂ ਤਕ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਦੂਸਰੀ ਪਾਰਟੀ ਸ਼ਾਇਦ ਸਭ ਚੀਜ਼ ਨੂੰ ਰਦ ਕਰ ਦੇਵੇ ਜੋ ਰਾਸ਼ਟਰਪਤੀ ਟਰੰਪ ਨੇ ਕੀਤਾ ਹੈ। ਅਤੇ ਚਾਰ ਸਾਲਾਂ ਤੋਂ ਬਾਅਦ, ਸ਼ੁਰੂ ਕਰਨਾ ਦੁਬਾਰਾ ਮੁਸ਼ਕਲ ਹੈ। (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਜਿਤਦਾ ਵੀ ਹੈ ਜਾਂ ਉਹ ਦੁਬਾਰਾ ਸ਼ੁਰੂ ਕਰ ਸਕਦਾ ਹੈ। (ਹਾਂਜੀ, ਸਤਿਗੁਰੂ ਜੀ।) ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਸੁਰਖਿਆ ਉਹਦੇ ਲਈ, ਨਹੀਂ ਤਾਂ ਉਹ ਸ਼ਾਇਦ ਮਾਰਿਆ ਜਾਂਦਾ।,(ਓਹ।) ਉਵੇਂ ਜਿਵੇਂ ਟੁਟ ਜਾਂਦਾ ਜਾਂ ਕੋਈ ਹੋਰ ਚੀਜ਼ ਉਹਦੇ ਨਾਲ ਵਾਪਰ ਸਕਦੀ ਸੀ, ਕਿ ਉਹ ਇਥੋਂ ਤਕ ਕੋਈ ਸਰਕਾਰੀ ਕੰਮ ਵੀ ਨਾਂ ਕਰ ਸਕਦਾ। (ਹਾਂਜੀ, ਸਤਿਗੁਰੂ ਜੀ।)

( ਸਤਿਗੁਰੂ ਜੀ, ਨਵੰਬਰ ਤਿੰਨ, ਸਾਧੂ ਸੁੰਦਰ ਸੈਲਵਾਰਾਜ਼ ਦੀ ਇਕ ਵੀਡਿਓ ਸੀ ਯੂਟਿਊਬ ਉਤੇ ਕਹਿੰਦੇ ਹੋਏ ਕਿ ਰਾਸ਼ਟਰਪਤੀ ਟਰੰਪ ਪ੍ਰਭੂ ਦੇ ਚੁਣੇ ਹੋਏ ਉਮੀਦਵਾਰ ਹਨ। ਉਹਨੇ ਵੀ ਜ਼ਿਕਰ ਕੀਤਾ ਫਰਿਸ਼ਤਿਆਂ ਬਾਰੇ ਜੋ ਰਾਸ਼ਟਰਪਤੀ ਟਰੰਪ ਦੇ ਆਸ ਪਾਸ ਹਨ ਅਤੇ ਉਹਨੂੰ ਜ਼ਰੂਰੀ ਹੈ ਮੁੜ ਚੁਣੇ ਜਾਣਾ ਪੂਰਾ ਕਰਨ ਲਈ ਇਕਰਾਰ ਜੋ ਉਹਨੇ ਪ੍ਰਭੂ ਨਾਲ ਕੀਤਾ ਸੀ। ) ਹਾਂਜੀ! ਵਾਓ! ਕੌਣ ਹੈ ਇਹ ਸਾਧੂ? ਕੀ ਉਹ ਮਸ਼ਹੂਰ ਹੈ? ( ਮੈਨੂੰ ਅਸਲ ਵਿਚ ਨਹੀਂ ਪਤਾ, ਸਤਿਗੁਰੂ ਜੀ, ਮੇਰੇ ਖਿਆਲ ਉਹ ਭਾਰਤ ਵਿਚ ਹੈ। ) ਕੋਈ ਫਰਕ ਨਹੀਂ ਪੈਂਦਾ, ਉਹ ਇਕ ਸਾਧੂ ਹੈ, ਉਹ ਝੂਠ ਨਹੀਂ ਬੋਲੇਗਾ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹ ਕਾਇਮ ਰਖਦੇ ਹਨ ਨਸੀਹਤ ਝੂਠ ਨਾ ਮਾਰਨ ਦੀ। ਕਿਉਂਕਿ ਜੇਕਰ ਉਹ ਝੂਠ ਬੋਲਦੇ ਹਨ, ਉਹ ਜਾਣਦੇ ਹਨ ਨਤੀਜਿਆਂ ਬਾਰੇ। (ਹਾਂਜੀ, ਸਤਿਗੁਰੂ ਜੀ।) ਅਤੇ ਕਾਹਦੇ ਲਈ ਉਹ ਝੂਠ ਬੋਲੇਗਾ ਇਹਦੇ ਬਾਰੇ, ਕਿਉਂਕਿ ਇਹ ਉਹਦਾ ਰਾਸ਼ਟਰਪਤੀ ਨਹੀਂ ਹੈ, ਅਤੇ ਇਹ ਉਹਦੀ ਧਰਤੀ ਨਹੀਂ ਹੈ, ਅਮਰੀਕਾ ਉਹਦਾ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।)

ਉਥੇ ਵਡੇ ਸਮੂਹ ਹਨ ਅਖਬਾਰ ਨਵੀਸਾਂ, ਅਤੇ ਰੀਪੋਰਟਰਾਂ ਦੇ... ਜਾਂ ਸਿਆਸਤਦਾਨ ਜਾਂ ਗੈਰ-ਸਿਆਸਤਦਾਨ, ਉਹ ਸਾਰੇ ਹੀ... ਹਮਲਾ ਕਰਦੇ ਰਹੇ ਹਨ ਰਾਸ਼ਟਰਪਤੀ ਟਰੰਪ ਉਤੇ ਇਹਨਾਂ ਸਾਰੇ ਸਾਲਾਂ ਦੌਰਾਨ। (ਹਾਂਜੀ, ਸਤਿਗੁਰੁ ਜੀ।) ਤੁਸੀਂ ਦੇਖਿਆ? ਸੋ ਜਿਹੜੇ ਵੀ ਧੜੇ ਰਾਸ਼ਟਰਪਤੀ ਟਰੰਪ ਵਲ ਹਨ, ਉਨਾਂ ਨੂੰ ਸਚਮੁਚ ਜਾਨਣਾ ਚਾਹੀਦਾ ਹੈ ਖਤਰੇ ਬਾਰੇ (ਹਾਂਜੀ, ਸਤਿਗੁਰੂ ਜੀ।) ਸ਼ਾਇਦ ਉਹੋ ਜਿਹਾ ਹੀ ਵਿਹਾਰ ਕੀਤੇ ਜਾਣਾ ਸਮਾਨ ਤਰੀਕੇ ਨਾਲ। ਮੈਂ ਸੁਚੇਤ ਹਾਂ ਉਹਦੇ ਬਾਰੇ, ਪਰ ਮੈਨੂੰ ਇਹ ਕਹਿਣਾ ਜ਼ਰੂਰੀ ਹੈ। ਮੈਂਨੂੰ ਇਹ ਕਹਿਣਾ ਚਾਹੀਦਾ ਸੀ ਇਕ ਲੰਮਾਂ ਸਮਾ ਪਹਿਲੇ, ਮੈਂ ਬਸ ਹਿਚਕਚਾਉਂਦੀ ਸੀ। ਮੈਂ ਨਰਮੀ ਨਾਲ ਗਲ ਕੀਤੀ ਇਨਾਂ ਸਾਰੀਆਂ ਕਾਂਨਫਰੰਸਾਂ ਵਿਚ ਪਹਿਲਾਂ, ਜੋ ਮੈਂ ਤੁਹਾਨੂੰ ਦਸਿਆ ਸ੍ਰੀਮਾਨ ਟਰੰਪ ਬਾਰੇ। (ਹਾਂਜੀ, ਸਤਿਗੁਰੂ ਜੀ।) ਇਹੀ ਹੈ ਬਸ ਪਿਛੇ ਜਿਹੇ, ਕਿਉਂਕਿ ਮੈਂ ਸੁਣ‌ਿਆ ਸੀ ਕਿ ਉਨਾਂ ਨੇ ਇਜ਼ਾਜ਼ਤ ਦਿਤੀ ਹੈ ਅਹੁਦਾ ਬਦਲੀ ਲਈ, ਸੋ ਉਸੇ ਕਰਕੇ ਮੈਨੂੰ ਗਲ ਕਰਨੀ ਪਈ ਵਧੇਰੇ ਸਪਸ਼ਟ ਤੌਰ ਤੇ, (ਹਾਂਜੀ, ਸਤਿਗੁਰੂ ਜੀ।) ਵਧੇਰੇ ਨਿਸ਼ਚਿਤ ਤੌਰ ਤੇ। ਕਿਉਂਕਿ ਕਰਮਚਾਰੀ ਜੋ ਜੁੰਮੇਵਾਰ ਹੈ ਅਹੁਦੇ ਬਦਲੀ ਦੇ ਧੰਨ ਲਈ, ਉਹਨੂੰ ਤੰਗ ਕੀਤਾ ਜਾਂ ਸਤਾਇਆ ਜਾ ਰਿਹਾ ਹੈ, ਸੋ ਉਹਨੂੰ ਬਸ ਇਹ ਕਰਨਾ ਪਿਆ, ਅਤੇ ਰਾਸ਼ਟਰਪਤੀ ਟਰੰਪ ਨੂੰ ਪਸੀਜਣਾ ਪਿਆ ਉਹਦੀ ਸੁਰਖਿਆ ਅਤੇ ਸ਼ਾਂਤੀ ਲਈ।

ਸੰਸਾਰ ਵਿਚ, ਉਥੇ ਬਸ ਇਹ ਦੋ ਜਾਂ ਤਿੰਨ ਲੋਕ ਹੀ ਨਹੀਂ ਹਨ। ਉਹ ਬਸ ਇਹ ਨਹੀਂ ਕਹਿੰਦੇ ਪਰ ਉਥੇ ਘਟੋ ਘਟ 90 ਲੋਕ ਹਨ ਜਿਨਾਂ ਨੇ ਦੇਖਿਆ ਹੈ ਫਰਿਸ਼ਤਿਆਂ ਨੂੰ ਰਾਸ਼ਟਰਪਤੀ ਟਰੰਪ ਦੇ ਆਸ ਪਾਸ। (ਵਾਓ।) ਕੇਵਲ ਮੇਰੇ ਵਲੋਂ ਜਾਂ ਸ੍ਰੀਮਾਨ ਵੌਇਟ ਜਾਂਭਾਰਤ ਵਿਚ ਸਾਧੂ ਰਾਹੀਂ ਹੀ ਨਹੀਂ । (ਹਾਂਜੀ, ਸਤਿਗੁਰੂ ਜੀ।) (ਓਹ।) ਜਾਂ ਜਿਹੜਾ ਵੀ ਉਹ ਕਾਰਲੋਸ (ਕੋਲੋਨ) ਹੈ। ਬਸ ਉਹ ਹੀ ਨਹੀਂ। ਉਥੇ 90-ਕੁ ਹੋਰ ਹਨ ਲੋਕ ਜਿਨਾਂ ਨੇ ਉਨਾਂ ਨੂੰ ਦੇਖਿਆ ਹੈ। (ਵਾਓ।)

( ਕੀ ਸਤਿਗੁਰੂ ਜੀ ਕ੍ਰਿਪਾ ਕਰਕੇ ਸਾਨੂੰ ਦਸ ਸਕਦੇ ਹੋ ਕਿ ਇਕਰਾਰਨਾਮਾ ਪਰਮਾਤਮਾ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਕੀ ਹੈ? ) ਕਿ ਉਹਨੂੰ ਸ਼ਾਂਤੀ ਸਿਰਜ਼ਣੀ ਪੈਣੀ ਹੈ। ਹਾਂਜੀ। ਉਹ ਉਹਦਾ ਕੰਮ ਹੈ, ਉਹਦਾ ਮਿਸ਼ਨ। (ਓਹ।) ਤੁਸੀਂ ਇਹ ਚੰਗੀ ਤਰਾਂ ਦੇਖ ਸਕਦੇ ਹੋ। ਵਧੇਰੇ ਦੇਸ਼ ਸ਼ਾਂਤੀ ਵਲ ਆ ਰਹੇ ਹਨ ਇਜ਼ਰਾਇਲ ਨਾਲ। ਜਿਸਦਾ ਭਾਵ ਹੈ ਸ਼ਾਂਤੀ ਅਮਰੀਕਾ ਅਤੇ ਸੰਸਾਰ ਨਾਲ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹਦੀ ਵਿਚੋਲਗੀ ਕੀਤੀ ਗਈ ਹੈ ਅਮਰੀਕਨ ਸਰਕਾਰ ਰਾਹੀਂ, ਰਾਸ਼ਟਰਪਤੀ ਟਰੰਪ ਦੁਆਰਾ। ਮੈਂ ਅਜ਼ੇ ਵੀ ਪ੍ਰਾਰਥਨਾ ਕਰਦੀ ਹਾਂ ਉਹਦੇ ਲਈ ਹਰ ਰੋਜ਼। ਜਦੋਂ ਵੀ ਮੈਂ ਨਾਂ ਕੰਮ ਕਰਦੀ ਹੋਵਾਂ।

ਸਤਿਗੁਰੂ ਜੀ ਨੇ ਵੀ ਸਪਸ਼ਟ ਕੀਤਾ ਕਿਵੇਂ ਉਨਾਂ ਦੇ ਅਭਿਆਸ ਨੇ ਮਦਦ ਕੀਤੀ ਹੈ ਇਹਨਾਂ ਡਾਵਾਂਡੋਲ ਮੁਸ਼ਕਲ ਸਮਿਆਂ ਵਿਚ ਕੋਵਿਡ-19 ਮਹਾਂਮਾਰੀ ਦੇ।

( ਸਤਿਗੁਰੂ ਜੀ, ਕੀ ਤੁਸੀਂ ਸਾਨੂੰ ਦਸ ਸਕਦੇ ਹੋ ਕਿਵੇਂ ਸਤਿਗੁਰੂ ਜੀ ਦੇ ਅਭਿਆਸ ਨੇ ਮਦਦ ਕੀਤੀ ਹੈ ਕੋਵਿਡ-19 ਸਮਸਿਆ ਵਿਚ? )

ਮੈਂ ਲਿਖਿਆ ਹੈ ਕਿਸੇ ਜਗਾ ਇਕ ਡਾਇਰੀ ਵਿਚ, ਮੈਨੂੰ ਪੜਨ ਦੇਵੋ... (ਹਾਂਜੀ, ਸਤਿਗੁਰੂ ਜੀ।) ਮੈਂ ਇਥੇ ਲਿਖਿਆ ਹੈ ਕਿਸੇ ਜਗਾ... ਆਪਣੇ ਲਈ। "ਜ਼ਰੂਰੀ ਹੈ ਅਭਿਆਸ ਕਰਨਾ ਵਧੇਰੇ ਗੰਭੀਰਤਾ ਨਾਲ ਸਮਰਥਨ ਦੇਣ ਲਈ ਤਿੰਨ ਵਾਧੂ ਸਰੀਰਾਂ ਨੂੰ। ਕਿਉਂਕਿ ਇਹ ਤਿੰਨ ਵਾਧੂ ਸਰੀਰਾਂ ਨੂੰ ਕੁਝ ਕੋਵਿਡ-19 ਕਰਮਾਂ ਨੂੰ ਚੁਕਣਾ ਪਵੇਗਾ ਸੰਸਾਰ ਲਈ।" (ਓਹ। ਵਾਓ!) ਫਿਊ! ਮੈਂ ਇਹ ਇਕਲੀ ਨਹੀਂ ਕਰ ਸਕਦੀ।

ਕਿਉਂਕਿ ਜੇਕਰ ਮੈਂ ਬਹੁਤਾ ਜਿਆਦਾ ਆਪਣੇ ਆਪ ਉਤੇ ਲੈਂਦੀ ਹਾਂ, ਫਿਰ ਇਹ ਵਧੇਰੇ ਲਮਾਂ ਸਮਾਂ ਲਵੇਗਾ। ਸਮਝੇ? (ਹਾਂਜੀ।) ਵਧੇਰੇ ਲੰਮਾਂ ਸਮਾਂ ਲਵੇਗਾ ਦਾ ਭਾਵ ਹੈ ਵਧੇਰੇ ਲੋਕ ਮਰਨਗੇ। (ਉਹ।) ਅਤੇ ਨਾਲੇ ਸ਼ਾਇਦ ਮੈਂ ਇਹ ਸਹਾਰ ਨਾ ਸਕਾਂ (ਓਹ।) ਲੰਮੇ ਸਮੇਂ ਤਕ। ਕਿਉਂਕਿ ਮੇਰੇ ਲਈ ਜ਼ਰੂਰੀ ਹੈ ਹੋਰ ਕੰਮ ਕਰਨੇ। (ਹਾਂਜੀ, ਸਤਿਗੁਰੂ ਜੀ।) ਅਤੇ ਕੁਝ ਕੰਮ ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ। ਸੋ ਮੈਨੂੰ ਅਟਲ ਰਹਿਣਾ ਜ਼ਰੂਰੀ ਹੈ, ਘਟੋ ਘਟੋ ਕਾਫੀ ਅਟਲ ਰਹਿਣਾ। (ਹਾਂਜੀ, ਸਤਿਗੁਰੂ ਜੀ।) ਨਹੀਂ ਤਾਂ, ਜੇਕਰ ਮੈਂ ਅਭਿਆਸ ਨਹੀਂ ਕਰਦੀ, ਇਹ ਹੋਰ ਬਦਤਰ ਹੋ ਜਾਵੇਗਾ। (ਹਾਂਜੀ, ਸਤਿਗੁਰੂ ਜੀ।) (ਸਮਝੇ।) ਸਮੁਚਾ ਸੰਸਾਰ ਮਰ ਜਾਵੇਗਾ। (ਓਹ ਮਾਏ ਗੌਸ਼।) ਜਦੋਂ ਕਿ ਤੁਸੀਂ ਪੁਛਿਆ ਹੈ, ਮੈਂ ਤੁਹਾਨੂੰ ਦਸਦੀ ਹਾਂ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।)

ਇਹ (ਸਤਿਗੁਰੂ ਜੀ ਦਾ ਅਭਿਆਸ) ਮਦਦ ਕਰਦਾ ਹੈ ਸੋ ਸਾਡਾ ਗ੍ਰਹਿ ਵੀ ਨਹੀਂ ਬਰਬਾਦ ਕੀਤਾ ਜਾਵੇਗਾ ਜਾਂ ਸੁਟਿਆ ਜਾਵੇਗਾ ਕਾਲੀ ਮੋਰੀ ਵਿਚ। (ਓਹ! ਵਾਓ।) ਓਹ, ਤੁਸੀਂ ਦੇਖਿਆ ਹੈ ਖਬਰਾਂ ਵਿਚ ਕਿ ਕਾਲੀ ਮੋਰੀ ਨੇ ਇਕ ਨੂਡਲਜ਼ ਬਣਾਇਆ ਹੈ ਤਾਰੇ ਦਾ। (ਹਾਂਜੀ, ਸਤਿਗੁਰੂ ਜੀ।) ਉਹ ਇਕ ਅਸਲੀ ਚੀਜ਼ ਹੈ। (ਵਾਓ।) ਕਿਉਂਕਿ ਇਹ ਤਾਰਾ ਬੁਰੀਆਂ ਚੀਜ਼ਾਂ ਕਰਦਾ ਰਿਹਾ ਹੈ। ਸੋ ਇਹ ਇਕ ਸਜ਼ਾ ਹੈ। (ਵਾਓ।) ਤਾਰਾ ਬਸ ਇਕ ਤਾਰਾ ਹੀ ਨਹੀਂ ਹੈ, ਇਕਲਾ ਇਕ ਵਿਆਕਤੀ ਜਾਂ ਇਕ ਜੀਵ। ਬਸ ਜਿਵੇਂ ਸਾਡਾ ਗ੍ਰਹਿ ਹੈ ਜਿਵੇਂ ਇਕ ਤਾਰਾ ਵੀ, ਪਰ ਅਨੇਕ ਹੀ ਬੀਲੀਅਂਨ ਜੀਵ ਹਨ ਇਹਦੇ ਵਿਚ। (ਓਹ।) ਸਮਾਨ, ਉਨਾਂ ਨੇ ਖੋਜ਼ੀਆਂ ਹਨ ਛੇ ਆਕਾਸ਼ ਗੰਗਾ ਕਾਲੀਆਂ ਮੋਰੀਆਂ ਵਿਚੋਂ ਇਕ ਦੇ ਵਿਚ। ਉਹ ਹੈ ਕਿਉਂਕਿ ਸਜ਼ਾ ਕਰਕੇ। ਇਕ ਕਾਲੀ ਮੋਰੀ ਨਰਕ ਹੈ। (ਓਹ।) ਇਹ ਇਕ ਭੌਤਿਕ, ਸਪਸ਼ਟ ਨਰਕ ਹੈ। (ਓੂਹਹ।) (ਹਾਂਜੀ, ਸਤਿਗੁਰੂ ਜੀ।) ਅਤੇ ਜੇਕਰ ਸਾਡਾ ਗ੍ਰਹਿ ਕਾਫੀ ਸਾਵਧਾਨ ਨਾਂ ਹੋਇਆ, ਅਤੇ ਨਾਂ ਹੋਵੇ ਕਾਫੀ ਆਸ਼ੀਰਵਾਦ ਅਤੇ ਸੁਰਖਿਆ, ਇਹ ਉਡ ਜਾਵੇਗਾ ਜਾਂ ਖਿਚਿਆ ਜਾਵੇਗਾ ਕਾਲੀ ਮੋਰੀ ਅੰਦਰ। (ਓਹ।) (ਵਾਓ।) ਕਾਲੀਆਂ ਮੋਰੀਆਂ ਵਿਚੋਂ ਇਕ ਜੋ ਸਾਡੇ ਲਾਗੇ ਹੀ ਹੈ। ਮੈਂ ਨਹੀਂ ਜਾਣਦੀ ਕਿਤਨਾ ਚਿਰ। ਇਹ ਨਿਰਭਰ ਕਰਦਾ ਹੈ। ਜਿਸ ਢੰਗ ਨਾਲ ਅਸੀਂ ਲ਼ੜਾਈਆਂ ਕਰ ਰਹੇ ਹਾਂ ਇਕ ਦੂਸਰੇ ਨਾਲ ਅਤੇ ਮਾਰ ਰਹੇ ਬਿਲੀਅਨਾਂ ਨੂੰ, ਟ੍ਰੀਲੀਅਨਾਂ ਹੀ ਜਾਨਵਰਾਂ ਨੂੰ ਹਰ ਸਾਲ ਇਸ ਤਰਾਂ, ਇਹਦੇ ਲਈ ਬਹੁਤਾ ਸਮਾਂ ਨਹੀਂ ਲਗੇਗਾ ਸਮਾਨ ਤਕਦੀਰ ਵਿਚ ਪੈਣਾ। ਮੈਂ ਨਹੀਂ ਜਾਣਦੀ ਹੋਰ ਕਿਵੇਂ ਮਨੁਖਾਂ ਨੂੰ ਚਿਤਾਵਨੀ ਦੇਣੀ ਹੈ। ਮੈਂ ਕੇਵਲ ਅਭਿਆਸ ਅਤੇ ਪ੍ਰਾਰਥਨਾ ਕਰ ਸਕਦੀ ਹਾਂ। ਮੈਂ ਆਸ ਕਰਦੀ ਹਾਂ ਇਕ ਦਿਨ ਅਸੀਂ ਵਾਪਸ ਮੁੜਾਂਗੇ ਆਪਣੇ ਉਦਾਰਚਿਤ ਸੁਭਾਅ ਵਲ ਜੋ ਸਾਰਿਆਂ ਮਨੁਖਾਂ ਅਤੇ ਸਾਰੇ ਜੀਵਾਂ ਦੇ ਅੰਦਰ ਮੌਜ਼ੂਦ ਹੈ ਤਾਂਕਿ ਅਸੀਂ ਕਦੇ ਨਾਂ ਜਾਣੀਏ ਸ਼ਬਦ ਦੁਖ ਨੂੰ, ਆਪ ਦੁਖੀ ਹੋਣ ਦੀ ਤਾਂ ਗਲ ਪਾਸੇ ਰਹੀ। ਪ੍ਰਭੂ ਸਾਨੂੰ ਸਾਰਿਆਂ ਨੂੰ ਬਖਸ਼ੇ। ਆਮੇਨ।

ਬੇਹਦ ਦਿਆਲੂ ਪਰਮ ਸਤਿਗੁਰੂ ਚਿੰਗ ਹਾਈ ਜੀ, ਸਾਡਾ ਸਦਾ ਹੀ ਅਤੇ ਗਹਿਰਾ ਆਭਾਰ ਤੁਹਾਡੇ ਸ਼ਰਤ-ਰਹਿਤ ਪਿਆਰ ਲਈ ਅਤੇ ਅਪਾਰ ਅਸੀਮ ਯਤਨਾਂ ਲਈ ਸਾਡੇ ਗ੍ਰਹਿ ਨੂੰ ਬਚਾਉਣ ਲਈ ਅਤੇ ਸਾਰੇ ਜੀਵਾਂ ਨੂੰ ਦੁਖ ਤੋਂ ਬਚਾਉਣ ਲਈ। ਤੁਹਾਡਾ ਧੰਨਵਾਦ ਹੈ ਸਾਂਝੇ ਕਰਨ ਲਈ ਵਧੇਰੇ ਅਨੁਭਵ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਸਾਡੇ ਭਵਿਖ ਬਾਰੇ। ਸਭ ਤੋਂ ਉਚੇ ਸਵਰਗ ਹਮੇਸ਼ਾਂ ਸੁਰਖਿਅਤ ਰਖਣ ਅਤੇ ਸਮਰਥਨ ਦੇਣ ਸਤਿਗੁਰੂ ਜੀ ਨੂੰ, ਤਾਂਕਿ ਉਹ ਜ਼ਾਰੀ ਰਖ ਸਕਣ ਆਪਣਾ ਨੇਕ ਮਿਸ਼ਨ ਸ਼ਾਂਤੀ ਅਤੇ ਸੁਰਖਿਆ ਵਿਚ। ਅਸੀਂ ਮਾਨਵਤਾ ਵਜੋਂ ਪਸ਼ਚਾਤਾਪ ਕਰੀਏ ਅਤੇ ਤੁਰੰਤ ਹੀ ਕਦਮ ਉਠਾਈਏ ਬੰਦ ਕਰਨ ਲਈ ਦੁਖ-ਪੀੜਾ ਅਤੇ ਸੰਤਾਪ ਦੇ ਚਕਰ ਨੂੰ ਅਤੇ ਅਪਨਾਈਏ ਦਿਆਲੂ ਵੀਗਨ ਜੀਵਨ ਸ਼ੈਲੀ ਹੁਣੇ ਸਦੀਵੀ ਵਿਸ਼ਵ ਸ਼ਾਂਤੀ ਲਈ ਅਤੇ ਇਕ ਅਨੰਦਮਈ ਸਵਰਗ ਧਰਤੀ ਗ੍ਰਹਿ ਉਤੇ, ਪ੍ਰਭੂ ਦੀ ਉਦਾਰਤਾ ਵਿਚ।

ਪਰਮ ਸਤਿਗੁਰੂ ਚਿੰਗ ਹਾਈ ਜੀ ਨਾਲ ਇਸ ਕਾਂਨਫਰੰਸ ਦੇ ਪੂਰੇ ਪ੍ਰਸਾਰਨ ਲਈ, ਕ੍ਰਿਪਾ ਕਰਕੇ ਜੁੜਨਾ ਸਤਿਗੁਰੂ ਅਤੇ ਪੈਰੋਕਾਰਾਂ ਵਿਚਕਾਰ ਲਈ ਇਕ ਬਾਅਦ ਵਾਲੀ ਤਾਰੀਖ ਉਤੇ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
3:29
2024-03-29
19 ਦੇਖੇ ਗਏ
2024-03-29
309 ਦੇਖੇ ਗਏ
2024-03-28
349 ਦੇਖੇ ਗਏ
2024-03-28
172 ਦੇਖੇ ਗਏ
1:57

Animals are People, Part 23

2024-03-28   160 ਦੇਖੇ ਗਏ
2024-03-28
160 ਦੇਖੇ ਗਏ
2:06

Animals are People, Part 24

2024-03-28   141 ਦੇਖੇ ਗਏ
2024-03-28
141 ਦੇਖੇ ਗਏ
2:29

Animals are People, Part 25

2024-03-28   137 ਦੇਖੇ ਗਏ
2024-03-28
137 ਦੇਖੇ ਗਏ
39:42

ਧਿਆਨਯੋਗ ਖਬਰਾਂ

2024-03-27   56 ਦੇਖੇ ਗਏ
2024-03-27
56 ਦੇਖੇ ਗਏ
9:36

Ukraine (Ureign) Relief Update

2024-03-27   127 ਦੇਖੇ ਗਏ
2024-03-27
127 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ