ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਬਹੁਤ ਸੌਖਾ ਹੈ ਉਪਰ ਉਠਣਾ ਵੀ, ਪਰ ਇਹ ਹੋਰ ਵੀ ਵਧੇਰੇ ਸੌਖਾ ਹੈ ਥਲ਼ੇ ਨੂੰ ਡਿਗਣਾ ਇਥੋਂ ਤਕ, ਉਹੀ ਸਮਸਿਆ ਹੈ। ਕੋਈ ਗਲ ਨਹੀਂ, ਆਪਣਾ ਸਮਾਂ ਲਵੋ, ਅਨੰਦ ਮਾਣੋ। ਅਨੰਦ ਮਾਣੋ ਜੀਵਨ ਦਾ, ਸਾਧਨਾ ਅਭਿਆਸ ਦਾ ਅਨੰਦ ਮਾਣੋ, ਸਭ ਚੀਜ਼ ਦਾ ਇਕਠੇ ਅਨੰਦ ਮਾਣੋ। ਵਡਾ ਪੈਕਟ। ਚਿੰਤਾ ਨਾ ਕਰੋ, ਭਾਵੇਂ ਜੇਕਰ ਤੁਸੀਂ ਨਹੀਂ ਮੇਰੇ ਵਿਚ ਵਿਸ਼ਵਾਸ਼ ਕਰਦੇ ਹੁਣ, ਜਦੋਂ ਤੁਸੀਂ ਮਰ ਜਾਵੋਂਗੇ, ਤੁਸੀਂ ਕਰੋਂਗੇ, ਕਿਉਂਕਿ ਕੇਵਲ ਮੈਂ ਹੀ ਹੋਵਾਂਗੀ ਜਿਹੜੀ ਆਵੇਗੀ।