ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਤਮਾ ਚਾਹੁੰਦੀ ਹੈ ਮਨ ਅਤੇ ਸਰੀਰ ਨੂੰ ਵਰਤਣਾ ਪ੍ਰਯੋਗ ਕਰਨ ਲਈ ਜੋ ਵੀ ਆਸ ਪਾਸ ਹੈ ਇਥੇ। ਪਰ ਜੇਕਰ ਮਨ ਅਤੇ ਸਰੀਰ ਇਕ ਬਹੁਤੀ ਸੰਮਤੀ ਵਾਲੀ ਬਿਰਤੀ ਵਿਚ ਨਾ ਹੋਣ, ਜਾਂ ਇਕ ਬਹੁਤੇ ਉਚੇ ਪਧਰ ਉਤੇ, ਫਿਰ ਬਸ ਆਤਮਾ ਜ਼ਾਰੀ ਰਖਦੀ ਹੈ ਉਸ ਜਾਣਕਾਰੀ ਉਤੇ ਨਿਰਭਰ ਕਰਨਾ, ਅਤੇ ਇਕਠੇ ਬੰਨੇ ਰਹਿਣਾ। ਅਤੇ ਉਹ ਹੈ ਜਿਵੇਂ ਤੁਸੀਂ ਨਹੀਂ ਮੁਕਤ ਹੁੰਦੇ। ਇਹ ਬਸ ਮਨ ਹੀ ਹੈ ਜੋ ਸਮਸਿਆ ਹੈ। ਸੋ ਜਦੋਂ ਤੁਸੀਂ ਚੰਗਾ, ਗਹਿਰਾ ਅਭਿਆਸ ਕਰਦੇ ਹੋ, ਤੁਸੀਂ ਉਡ ਜਾਂਦੇ ਹੋ ਮਨ ਤੋਂ ਦੂਰ ਉਸ ਪਲ ਵਿਚ। ਉਸੇ ਕਰਕੇ ਤੁਸੀ ਅਨੁਭਵ ਕਰਦੇ ਹੋ ਗਹਿਰੀ ਖੁਸ਼ੀ, ਜਿਸ ਨੂੰ ਤੁਸੀਂ ਨਹੀਂ ਬਿਆਨ ਕਰ ਸਕਦੇ, ਕਿਵੇਂ ਵੀ। ਉਸ ਪਲ ਜਦੋਂ ਤੁਸੀਂ ਅਚਾਨਕ ਹੀ ਉਚੇ ਚੁਕੇ ਜਾਂਦੇ ਹੋ ਸਮਾਧੀ ਵਿਚ, ਉਹ ਹੈ ਕੁਝ ਚੀਜ਼ ਅਸਾਧਾਰਨ। ਅਤੇ ਜੇਕਰ ਤੁਸੀਂ ਉਹ ਕਰਦੇ ਹੋ ਕਿਸੇ ਵੀ ਸਮੇਂ, ਕਿਸੇ ਦਿਨ, ਫਿਰ ਆਤਮਾ ਇਤਨੀ ਆਦੀ ਹੋ ਜਾਵੇਗੀ ਆਜ਼ਾਦੀ ਦੀ ਦੁਬਾਰਾ। ਉਵੇਂ ਜਦੋਂ ਉਹ ਸੌਂਦਾ ਹੈ। ਜਦੋਂ ਅਸੀਂ ਸੌਂਦੇ ਹਾਂ, ਕਿਉਂਕਿ ਆਤਮਾ ਥਕੀ ਹੈ, ਉਹ ਚਾਹੁੰਦੀ ਹੈ ਬਾਹਰ ਨਿਕਲਣਾ। ਅਤੇ ਉਸ ਸਮੇਂ ਉਹ ਆਜ਼ਾਦ ਹੈ। ਪਰ ਦਿਨ ਦੇ ਸਮੇਂ, ਉਹਨੂੰ ਮਨ ਦੇ ਪਿਛੇ ਜਾਣਾ ਪੈਂਦਾ ਦੇਖਣ ਲਈ ਕੀ ਹੋ ਰਿਹਾ ਹੈ, ਜਾਂ ਕੋਸ਼ਿਸ਼ ਕਰਨੀ ਮਨ ਨੂੰ ਆਦੇਸ਼ ਦੇਣ ਲਈ। ਪਰ ਮਨ ਜ਼ਾਰੀ ਰਖਦਾ ਹੈ ਖਾਣਾ ਗਲਤੀ ਜਾਣਕਾਰੀ ਨੂੰ। ਸੋ ਜੇਕਰ ਤੁਸੀਂ ਅਭਿਆਸ ਕਰਦੇ ਹੋ, ਤੁਸੀਂ ਜਾਣ ਲਵੋਂਗੇ ਕਿਵੇਂ ਮਨ ਦੇ ਵਿਚੋਂ ਬਾਹਰ ਨਿਕਲਣਾ ਹੈ, ਅਤੇ ਤੁਹਾਨੂੰ ਇਹਦੀ ਨਹੀਂ ਲੋੜ। ਅਤੇ ਆਤਮਾ ਇਹਦੇ ਵਲ ਦੇਖੇਗੀ, ਆਤਮਾ ਆਪਣੇ ਆਪ ਨੂੰ ਹੀ। ਫਿਰ ਮਨ ਨੂੰ ਆਦੇਸ਼ ਦੇਵੇਗੀ ਵਧੇਰੇ ਸਹੀ ਤਰਾਂ ਕੀ ਕਰਨਾ ਹੈ, ਗਲਤ ਜਾਣਕਾਰੀ ਉਤੇ ਨਿਰਭਰ ਹੋਣ ਦੇ ਨਾਲੋਂ ਜਾਂ ਇਥੋਂ ਤਕ ਸਹੀ ਜਾਣਕਾਰੀ ਖੁਆਈ ਜਾਂਦੀ ਮਨ ਰਾਹੀਂ। ਆਤਮਾ ਬਹੁਤ ਹੀ ਕੋਮਲ ਹੈ, ਬਹੁਤ ਖੂਬਸੂਰਤ। ਆਤਮਾ ਨਹੀਂ ਸਮਝਦੀ ਗੁੰਝਦਾਰ, ਗੰਦਗੀ ਸੰਸਾਰ ਦੀ। ਪਰ ਉਸੇ ਕਰਕੇ ਮਨ ਚੰਗਾ ਹੈ। ਮਨ ਜਾਣਕਾਰੀ ਦੇਣੀ ਰਖਦਾ ਹੈ, ਆਤਮਾ ਇਹਦੇ ਵਿਚ ਵਿਸ਼ਵਾਸ਼ ਕਰਦੀ ਹੈ। ਸੋ ਇਹ ਬਿਹਤਰ ਹੈ ਆਤਮਾ ਬਾਹਰ ਨਿਕਲ ਜਾਵੇ ਮਨ ਤੋਂ, ਅਤੇ ਆਦੇਸ਼ ਕਰੇ, ਮਨ ਦੇ ਪਿਛੇ ਚਲਣ ਨਾਲੋਂ। ਸੋ, ਤੁਸੀਂ ਪਿਆਰਿਓ ਧਿਆਨ ਦੇਵੋ ਇਹਨੂੰ। ਸਰੀਰ ਨੂੰ ਭੋਜ਼ਨ ਦੀ ਲੋੜ ਹੈ। ਆਤਮਾਂ, ਰੂਹ ਨੂੰ, ਲੋੜ ਹੈ ਅਭਿਆਸ ਸ਼ਕਤੀ ਦੀ ਵਧੇਰੇ ਤਕੜੇ ਹੋਣ ਲਈ, ਉਪਰ ਜਾਣ ਲਈ! ਸਚਮੁਚ, ਕ੍ਰਿਪਾ ਕਰਕੇ, ਭਾਵੇਂ ਜੇਕਰ ਤੁਸੀਂ ਇਕ ਦੁਨਿਆਵੀ ਮਹੌਲ ਵਿਚ ਹੋ, ਤੁਸੀਂ ਅਜ਼ੇ ਵੀ ਆਪਣਾ ਮਨ ਇਕਾਗਰ ਰਖ ਸਕਦੇ ਹੋ। ਤੁਸੀਂ ਅਜ਼ੇ ਵੀ ਕਰ ਸਕਦੇ ਹੋ! ਜੇਕਰ ਉਹੀ ਹੈ ਜੋ ਤੁਸੀਂ ਚਾਹੁੰਦੇ ਹੋ, ਕੁਝ ਚੀਜ਼ ਨਹੀਂ ਤੁਹਾਨੂੰ ਉਚਾਟ ਕਰ ਸਕਦੀ। ਹੋ ਸਕਦਾ ਥੋੜੀ ਜਿਹੀ, ਪਰ ਬਹੁਤੇ ਲੰਮੇ ਸਮੇਂ ਤਕ ਨਹੀਂ। ਤੁਹਾਨੂੰ ਉਸ ਪਧਰ ਤਕ ਜਾਣਾ ਜ਼ਰੂਰੀ ਹੈ, ਤਾਂਕਿ ਕੁਝ ਚੀਜ਼ ਨਾ ਤੁਹਾਨੂੰ ਹੋਰ ਉਚਾਟ ਕਰੇ, ਅਤੇ ਇਥੋਂ ਤਕ ਜੇਕਰ ਇਹ ਕਰਦੀ ਹੈ, ਇਹੀ ਹੈ ਬਸ ਜਿਵੇਂ ਤੁਹਾਡੇ ਕਪੜਿਆਂ ਤੋਂ ਘਟੇ ਵਾਂਗ, ਤੁਸੀਂ ਇਹਨੂੰ ਝਾੜਦੇ ਹੋ, ਅਤੇ ਇਹ ਖਤਮ ਹੋ ਜਾਂਦਾ। ਅਤੇ ਉਵੇਂ ਜਿਵੇਂ ਚਿਕੜ ਜਿਹੜਾ ਚਿਪਕ ਜਾਂਦਾ ਤੁਹਾਡੇ ਸਰੀਰ ਨਾਲ ਅਤੇ ਸੁਕ ਜਾਂਦਾ ਤੁਹਾਡੀ ਚਮੜੀ ਉਤੇ। ਉਹ ਇਕ ਭਿੰਨ ਚੀਜ਼ ਹੈ। ਸੋ ਕ੍ਰਿਪਾ ਕਰਕੇ, ਜੇਕਰ ਤੁਹਾਡੇ ਕੋਲ ਬਹੁਤ ਹੀ ਕਿਸਮ ਦਾ ਸਵਾਲ, ਅਤੇ ਇਸ ਕਿਸਮ ਦਾ ਵਿਵਾਦੀ ਜਾਂ ਭੜਕਾਉਣ ਵਾਲਾ ਜਾਂ ਜਿਵੇਂ ਵੰਗਾਰੂ ਸਵਾਲ, ਕ੍ਰਿਪਾ ਕਰਕੇ ਆਪਣੇ ਆਪ ਨੂੰ ਪਹਿਲੇ ਪੁਛਣਾ: "ਇਹ ਸਵਾਲ, ਕੀ ਇਹ ਸਚਮੁਚ ਮੇਰੀ ਮਦਦ ਕਰੇਗਾ? ਕੀ ਮੈਂ ਸਚਮੁਚ ਸਹੀ ਸਵਾਲ ਪੁਛ ਰਿਹਾ ਹਾਂ? ਜਾਂ ਮੈਂ ਬਸ ਬਲਾ, ਬਲਾ, ਬਲਾ ਕਰਦਾ ਹਾਂ ਧਿਆਨ ਖਿਚਣ ਲਈ, ਜਾਂ ਬਸ ਆਪਣਾ ਹਵਾੜ ਕਢ ਰਿਹਾ ਹੋਰ ਕਿਸੇ ਉਤੇ, ਜਾਂ ਇਥੋਂ ਤਕ ਸਤਿਗੁਰੂ ਉਤੇ?" ਬਸ ਕਿਉਂਕਿ ਤੁਸੀਂ ਰਹਿੰਦੇ ਹੋ ਅਜਿਹੇ ਇਕ ਸਮਾਜ਼ਕ, ਗੰਧੇ ਮਹੌਲ ਵਿਚ, ਅਤੇ ਤੁਸੀਂ ਇਥੇ ਆਉਂਦੇ ਹੋ, ਤੁਸੀਂ ਆਪਣੇ ਆਪ ਨੂੰ ਸਾਫ ਨਹੀਂ ਕੀਤਾ, ਤੁਸੀਂ ਬਸ ਸੁਟਦੇ ਹੋ ਆਪਣਾ ਗੰਦ ਲੋਕਾਂ ਉਤੇ, ਜਾਂ ਇਥੋਂ ਤਕ ਸਤਿਗੁਰੂ ਉਤੇ। ਬਸ ਕਿਉਂਕਿ ਤੁਸੀਂ ਬਹੁਤ ਆਦੀ ਹੋ ਗਏ ਹੋ ਇਹਦੇ, ਜਾਂ ਤੁਸੀਂ ਗੁਸੇ ਹੋ ਅੰਦਰੋ ਕਿਸੇ ਚੀਜ਼ ਨਾਲ, ਅਤੇ ਫਿਰ ਤੁਸੀਂ ਇਹ ਇਕ ਦਮ ਬਾਹਰ ਕਢਦੇ। ਇਹ ਬੇਕਾਰ ਹੈ ਤੁਹਾਡੇ ਲਈ ਭਾਵੇਂ ਜੇ ਮੈਂ ਇਹਦਾ ਜਵਾਬ ਦੇਵਾਂ ਵੀ, ਅਤੇ ਭਾਵੇਂ ਜੇ ਤੁਸੀਂ ਇਹ ਸਮਝਦੇ ਹੋਵੋ। ਇਹ ਸਭ ਅਜ਼ੇ ਵੀ ਦਿਮਾਗੀ ਪਧਰ ਵਿਚ ਹੈ। ਇਹ ਅਸਲੀ ਚੀਜ਼ ਨਹੀਂ ਹੈ। ਸੋ ਇਥੋਂ ਤਕ ਇਥੇ, ਮੈਂ ਆਉਂਦੀ ਹਾਂ ਇਥੇ ਤੁਹਾਡੇ ਨਾਲ ਗਲ ਕਰਨ ਲਈ ਨਹੀਂ, ਸਚਮੁਚ, ਇਥੋਂ ਤਕ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਵੀ ਨਹੀਂ, ਅਤੇ ਤੁਹਾਨੂੰ ਇਹ ਸੋਚਣ ਦੇਣ ਲਈ ਕਿ ਮੈਂ ਸਚਮੁਚ ਸਭ ਚੀਜ਼ ਸਮਝ ਲਈ ਬ੍ਰਹਿਮੰਡ ਵਿਚੋਂ, ਜਾਂ ਮੈਂ ਮੇਰੇ ਕੋਲ ਇਕ ਬਹੁਤ ਸੋਹਣੇ ਢੰਗ ਨਾਲ ਬੋਲਣ ਦੀ ਯੌਗਤਾ ਹੈ। ਇਹ ਉਹ ਨਹੀਂ ਹੈ। ਇਹੀ ਹੈ ਬਸ ਮੇਰੀ ਮੌਜ਼ੂਦਗੀ ਉਹ ਇਕ ਤੋਹਫਾ ਹੈ ਤੁਹਾਡੇ ਲਈ। ਕੋਈ ਵੀ ਚੀਜ਼ ਮੈਂ ਕਹਿੰਦੀ ਹਾਂ ਬਸ ਤੁਹਾਨੂੰ ਮੇਰੇ ਉਤੇ ਧਿਆਨ ਦੇਣ ਲਈ ਹੈ, ਜਾਂ ਤੁਹਾਡੇ ਮਨ ਨੂੰ ਥੋੜਾ ਸ਼ਾਂਤ ਕਰਨ ਲਈ। ਬਸ ਮੇਰੀ ਮੌਜ਼ੂਦਗੀ, ਉਹ ਸਭ ਤੋਂ ਵਧੀਆ ਭਾਸ਼ਣ ਹੈ ਜੋ ਮੈਂ ਤੁਹਾਨੂੰ ਦੇ ਸਕਦੀ ਹਾਂ।