ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਾਲਕ ਮਹਾਂਵੀਰ ਦਾ ਜੀਵਨ: ਵਰਤ ਜ਼ਾਰੀ ਰਖਦੇ ਹੋਏ ਚੰਦਨਾ ਨੂੰ ਬਚਾਉਣ ਲਈ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਕੇਵਲ ਜੇਕਰ ਤੁਸੀਂ ਨਹੀਂ ਯਾਦ ਕਰਦੇ ਹੋਰ ਕਿ ਤੁਸੀਂ ਆਦਮੀ ਹੋ ਜਾਂ ਔਰਤ ਹਾਂ ਜਾਂ ਦੋ ਲਿੰਗੀ ਜਾਂ ਲੈਸਬੀਅਨ ਜਾਂ ਗੇ ਜਾਂ ਵਿਰੋਧੀ ਲਿੰਗ ਵਰਗ ਜਾਂ ਨਾਂ ਹੋਵੋਂ, ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ। ਅਤੇ ਫਿਰ ਤੁਸੀਂ ਸਚਮੁਚ ਇਹ ਸਭ ਤੋਂ ਉਪਰ ਜਾ ਸਕਦੇ ਹੋ, ਫਿਰ ਤੁਸੀਂ ਬਣ ਸਕਦੇ ਹੋ ਬੁਧ।

ਹਾਲੋ। ਕੀ ਇਹ ਬਹੁਤਾ ਭਾਰਾ ਹੈ? ਤਕੜਾ ਵਿਆਕਤੀ। ਹੁਣ ਮੈਂ ਜਾਣਦੀ ਹਾਂ ਕਿਉਂ ਉਥੇ ਆਦਮੀਂ ਹਨ ਸੰਸਾਰ ਵਿਚ। ਉਹ ਹਨ ਇਥੇ ਉਹ ਚੀਜ਼ਾਂ ਚੁਕਣ ਲਈ, ਕਿਉਂਕਿ ਕੁੜੀਆਂ ਇਹ ਨਹੀਂ ਕਰ ਸਕਦੀਆਂ। ਹਾਲੋ! (ਹਾਲੋ, ਸਤਿਗੁਰੂ ਜੀ।) ਹਾਲੋ। ਮੈਨੂੰ ਮਾਫ ਕਰਨਾ ਕਿ ਮੇਰੀਆਂ ਅਖਾਂ ਠੀਕ ਨਹੀਂ ਹਨ, ਸੋ ਮੈਨੂੰ ਐਂਨਕਾਂ ਪਹਿਨਣੀਆਂ ਪਈਆਂ ਇਸ ਤਰਾਂ। ਕੀ ਤੁਸੀਂ ਅਜ਼ੇ ਵੀ ਮੈਨੂੰ ਦੇਖ ਸਕਦੇ ਹੋ? (ਹਾਂਜੀ।) ਕੀ ਤੁਸੀਂ ਮੇਰੀਆਂ ਅਖਾਂ ਦੇਖ ਸਕਦੇ ਹੋ? ਪਿਆਰ ਤੁਹਾਨੂੰ। ਮੁੰਡਿਆਂ ਦੀ ਗਿਣਤੀ ਵਧ ਰਹੀ ਹੈ, ਕਿ ਨਹੀਂ? (ਤੁਹਾਡਾ ਧੰਨਵਾਦ।) ਵਧੇਰੇ ਮੁਕਾਬਲਾ। ਕੀ ਤੁਸੀਂ ਪ੍ਰਬੰਧ ਕੀਤਾ ਹੈ ਬਜ਼ੁਰਗ ਭੈਣਾਂ ਲਈ ਪਿਛੇ ਬੈਠਣ ਲਈ? (ਹਾਂਜੀ।) ਇਹ ਕਿਉਂ ਹੈ ਬਹੁਤ ਹੀ ਥੋੜੀਆਂ ਹਨ ਉਹ? ਹਾਲੋ। (ਹਾਲੋ, ਸਤਿਗੁਰੂ ਜੀ।) ਠੀਕ ਹੈ। ਮੈਂ ਚਾਹੁੰਦੀ ਹਾਂ ਦੇਖਣਾ ਲੋਕਾਂ ਨੂੰ। ਔ ਲੈਕ (ਵੀਐਤਨਾਮ), ਹਹ? ਠੀਕ ਹੈ?(ਹਾਂਜੀ।) ਚੀਨ? ਔ ਲੈਕ (ਵੀਐਤਨਾਮ)? ( ਹਾਂਜੀ, ਔ ਲੈਕ (ਵੀਐਤਨਾਮ)। ) ( ਹਾਲੋ, ਸਤਿਗੁਰੂ ਜੀ। ) ਹਾਲੋ। ( ਹਾਲੋ, ਸਤਿਗੁਰੂ ਜੀ। ) ਤੁਹਾਡਾ ਕੀ ਹਾਲ ਹੈ? ਹਾਲੋ। (ਸਵਾਗਤ ਹੈ, ਸਤਿਗੁਰੂ ਜੀ।) ਸਵਾਗਤ ਹੈ। ਸਵਾਗਤ, ਭਿਕਸ਼ੂਓ।

ਕੀ ਜਿਆਦਾਤਰ ਲੋਕ ਮੈਨੂੰ ਦੇਖ ਸਕਦੇ ਹਨ ਜਿਥੇ ਮੈਂ ਬੈਠੀ ਹਾਂ ਇਥੇ? ਹੈਂਜੀ? (ਹਾਂਜੀ।) ਮੈਂ ਬਹੁਤ, ਬਹੁਤ ਹੀ ਪ੍ਰਭਾਵਿਤ ਹਾਂ, ਜਿਵੇਂ ਤੁਸੀਂ ਆਪਣੀਆਂ ਜਿੰਦਗੀਆਂ ਨੂੰ ਚਲਾ ਰਹੇ ਹੋ। ਮੈਂ ਨਹੀਂ ਜਾਣਦੇ ਕਿਵੇਂ ਤੁਸੀਂ ਇਹ ਕਰਦੇ ਹੋ ਹਰ ਰੋਜ਼। ਮੈਂ ਕੇਵਲ ਇਹ ਕਰਦੀ ਹਾਂ ਇਕ ਐਤਵਾਰ ਅਤੇ ਮੈਂ ਮਹਿਸੂਸ ਕਰਦੀ ਹਾਂ ਬਹੁਤ, ਬਹੁਤ ਘਾਲ ਪਹਿਲੇ ਹੀ। ਤੁਸੀਂ ਇਹ ਸਭ ਕਿਵੇਂ ਹਰ ਰੋਜ਼ ਕਰਦੇ ਹੋ? ਤੁਸੀਂ ਕੰਮ ਤੇ ਜਾਂਦੇ ਹੋ ਅਤੇ ਤੁਸੀਂ ਵਾਪਸ ਆਉਂਦੇ; ਤੁਸੀਂ ਪਕਾਉਂਦੇ, ਤੁਸੀਂ ਸਾਫ ਕਰਦੇ, ਤੁਸੀਂ ਖਰੀਦਾਰੀ ਕਰਦੇ; ਤੁਸੀਂ ਆਪਣੇ ਪਤੀ ਨੂੰ ਚੁੰਮੀ ਦਿੰਦੇ, ਤੁਸੀਂ ਆਪਣੀ ਪਤਨੀ ਨੂੰ ਚੁੰਮਦੇ, ਤੁਸੀਂ ਮੰਜ਼ੇ ਨੂੰ ਜਾਂਦੇ, ਤੁਸੀਂ ਬਚਿਆਂ ਨੂੰ ਚੁੰਮਦੇ। ਤੁਸੀਂ ਆਪਣਾ ਘਾਹ ਕਟਦੇ, ਤੁਸੀਂ ਆਪਣੇ ਬਾਗ ਨੂੰ ਪਾਣੀ ਦਿੰਦੇ। ਤੁਸੀਂ ਉਹ ਸਭ ਕਰਦੇ ਹੋ। ਤੁਸੀਂ ਇਹ ਸਭ ਕਿਵੇਂ ਕਰਦੇ ਹੋ? ਅਤੇ ਹਰ ਰੋਜ਼। ਮੇਰਾ ਭਾਵ ਹੈ, ਹਰ ਰੋਜ਼ ਤੁਸੀਂ ਕੰਮ ਤੇ ਜਾਂਦੇ ਹੋ, ਪਰ ਤੁਸੀਂ ਵਾਪਸ ਆਉਂਦੇ ਹੋ, ਤੁਸੀਂ ਹੋਰ ਕੰਮ ਕਰਦੇ ਹੋ, ਅਤੇ ਤੁਸੀਂ ਜਿਉਂਦੇ ਹੋ। ਅਤੇ ਤੁਸੀਂ ਅਜ਼ੇ ਵੀ ਅਭਿਆਸ ਕਰਦੇ ਹੋ ਢਾਈ ਘੰਟੇ ਹਰ ਰੋਜ਼? ਨਹੀਂ। ਦੋ ਅਤੇ ਅਧਾ, ਹੋ ਸਕਦਾ, ਘੰਟੇ। ਵਾਓ। ਕੋਈ ਹੈਰਾਨੀ ਨਹੀਂ ਇਹ ਬਹੁਤ ਮੁਸ਼ਕਲ ਹੈ ਉਪਰ ਜਾਣਾ। ਬੁਧ, ਜਦੋਂ ਉਹ ਜਿੰਦਾ ਸਨ, ਉਨਾਂ ਦੇ ਪੈਰੋਕਾਰ ਸਾਰੇ ਭਿਕਸ਼ੂ ਸਨ, ਦੋ ਹਜ਼ਾਰ ਤਕੜੇ, ਦੋ ਹਜ਼ਾਰ ਤੋਂ ਉਪਰ। ਹਰ ਇਕ ਕੁਝ ਚੀਜ਼ ਨਹੀਂ ਕਰਦਾ ਸੀ। ਕੋਈ ਕੰਮ ਨਹੀਂ, ਕੋਈ ਪਤਨੀ ਨਹੀਂ, ਕੋਈ ਬਚੇ ਨਹੀਂ, ਕੋਈ ਚਿੰਤਾ ਨਹੀ। ਮੈਂਨੂੰ ਇਹਦੀ ਨਹੀਂ ਲੋੜ। ਕੀ ਤੁਸੀਂ ਅਜ਼ੇ ਮੈਨੂੰ ਦੇਖ ਸਕਦੇ ਹੋ? ਨਹੀਂ? ( ਅਸੀਂ ਤੁਹਾਨੂੰ ਦੇਖ ਸਕਦੇ ਹਾਂ। ) ਤੁਸੀਂ ਦੇਖ ਸਕਦੇ ਹੋ ਇਥੇ ਪਰ ਉਹ ਨਹੀਂ ਦੇਖ ਸਕਦੇ।

ਮੇਰੀਆਂ ਅਖਾਂ ਦੁਖਦੀਆਂ ਹਨ, ਮੇਰਾ ਨਕ ਵਗਣਾ ਸ਼ੁਰੂ ਹੋ ਗ‌ਿਆ ਹੈ, ਜਿਉਂ ਹੀ ਮੈਂ ਇਹ ਕਿਹਾ, "ਠੀਕ ਹੈ, ਮੈਨੂੰ ਜਾਣਾ ਜ਼ਰੂਰੀ ਹੈ।" ਮੇਰਾ ਭਾਵ, ਮੈਨੂੰ ਇਥੇ ਆਉਣਾ ਜ਼ਰੂਰੀ ਹੈ, ਅਤੇ ਮੇਰਾ ਨਕ ਵਗਣ ਲਗ ਪਿਆ, ਮੇਰੀਆਂ ਅਖਾਂ ਦੁਖਣ ਲਗ ਪਈਆਂ। ਪਿਛਲੀ ਵਾਰ, ਇਹ ਬਹੁਤਾ ਬੁਰਾ ਨਹੀਂ ਸੀ, ਪਰ ਦੀਖਿਆ ਦੇ ਕਰਮ ਆਉਂਦੇ ਬਾਅਦ ਵਿਚ, ਹੌਲੀ ਹੌਲੀ । ਕਦੇ ਕਦਾਂਈ ਇਹ ਆਉਂਦੇ ਹਨ ਪਹਿਲਾਂ; ਕਦੇ ਕਦੇ ਇਹ ਆਉਂਦੇ ਹਨ ਐਨ ਦੀਖਿਆ ਵਾਲੇ ਦਿਨ ਉਤੇ; ਕਦੇ ਕਦਾਂਈ ਇਹ ਆਉਂਦੇ ਅਧੇ ਜਾਂ ਇਕ ਚੁਥਾਈ ਹਿਸਾ ਪਹਿਲਾਂ, ਅਤੇ ਇਹ ਆਉਂਦੇ ਦੀਖਿਆ ਦੌਰਾਨ, ਫਿਰ ਇਹ ਆਉਂਦੇ ਕੁਝ ਹੋਰ ਬਾਅਦ ਵਿਚ। ਕਦੇ ਕਦਾਂਈ ਇਹ ਆਉਂਦੇ ਬਾਅਦ ਵਿਚ। ਅਤੇ ਵਾਓ, ਮੈਂ ਸਚਮੁਚ ਇਕ ਜ਼ਤਨ ਕੀਤਾ ਇਥੇ ਆਉਣ ਲਈ, ਇਹ ਸਾਰੇ ਕਰੇਵੇਟ ਅਤੇ ਸਭ ਚੀਜ਼ ਨਾਲ। ਮੇਰੇ ਖਿਆਲ ਮੈਂ ਸੁਪਰ-ਔਰਤ ਹਾਂ ਉਹਦੇ ਹਿਸਾਬ ਨਾਲ ਜਿਵੇਂ ਮੈਂ ਮਹਿਸੂਸ ਕਰ ਰਹੀ ਸੀ। ਮੈਂ ਸਚਮੁਚ ਕੋਸ਼ਿਸ਼ ਕਰ ਰਹੀ ਸੀ ਸੌਦੇਬਾਜ਼ੀ ਕਰਨ ਦੀ। ਮੈਂ ਹਰ ਇਕ ਨੂੰ ਪੁਛਣਾ ਜ਼ਾਰੀ ਰਖਿਆ, "ਕਿਤਨੇ ਲੋਕ ਹਨ? ਕਿਤਨੇ ਪਛਮੀਂ ਹਨ? ਕਿਤਨੇ ਨਵੇਂ ਲੋਕ ਹਨ? ਕੋਈ ਵਿਆਕਤ‌ੀ ਹੈ ਜਿਸ ਨੇ ਮੈਨੂੰ ਕਦੇ ਪਹਿਲਾਂ ਨਹੀਂ ਦੇਖਿਆ ਅਤੇ ਰਹੇਗਾ ਥੋੜੇ ਸਮੇਂ ਲਈ, ਹੋ ਸਕਦਾ ਹੋਰ ਕੁਝ ਦਿਨਾਂ ਲਈ ਜਾਂ ਹੋਰ ਇਕ ਹਫਤੇ ਲਈ?" ਮੈਂ ਸੌਦੇਬਾਜ਼ੀ ਕਰ ਰਹੀ ਸੀ, ਕੋਸ਼ਿਸ਼ ਕਰ ਰਹੀ ਸੀ ਦੇਖਣ ਲਈ ਜੇਕਰ ਹੋ ਸਕਦਾ ਮੈਂ ਉਨਾਂ ਨੂੰ ਦੇਖ ਸਕਾਂ ਕਲ ਨੂੰ ਜਾਂ ਅਗਲੇ ਦਿਨ, ਜਦੋਂ ਮੈਂ ਵਧੇਰੇ ਬਿਹਤਰ ਮਹਿਸੂਸ ਕਰਦੀ ਹੋਵਾਂ। ਪਰ ਨਹੀਂ, ਕੋਈ ਵ‌ਿਆਕਤੀ ਕਲ ਨੂੰ ਜਾ ਰਿਹਾ ਹੈ। ਦੋ ਜਾਂ ਤਿੰਨ ਉਨਾਂ ਵਿਚੋਂ, ਅਤੇ ਫਿਰ ਹਰ ਦੋ ਜਾ ਰਹੇ ਅਗਲੇ ਦਿਨ, ਫਿਰ ਹੋਰ ਪੰਜ ਜਾ ਰਹੇ ਉਸ ਤੋਂ ਅਗਲੇ ਦਿਨ। ਮੈਂ ਹਾਰ ਗਈ। ਤੁਸੀਂ ਜਿਤ ਗਏ। ਤੁਸੀਂ ਜਿਤ ਗਏ, ਤੁਸੀਂ ਜਿਤ ਗਏ। ਮੈਂ ਸੋਚਦੀ ਹਾਂ ਮੈਂ ਚਾਹੁੰਦੀ ਹਾਂ...

ਹੋ ਸਕਦਾ ਇਹ ਬਿਹਤਰ ਹੋਵੇਗਾ ਜੇਕਰ ਤੁਸੀਂ ਸਾਰੇ ਆਪਣੇ ਸਿਰ ਮੁੰਨ ਲਵੋਂ ਅਤੇ ਬਣ ਜਾਵੋਂ ਇਸ ਤਰਾਂ ਮੇਰੇ ਲਈ। ਫਿਰ ਹਰ ਰੋਜ਼, ਮੈਂ ਤੁਹਾਨੂੰ ਸਾਰਿਆਂ ਨੂੰ ਬਾਹਰ ਘਲਾਂਗੀ ਪੈਦਲ ਜਾਣ ਲਈ ਭੀਖ ਮੰਗਣ ਲਈ, ਅਤੇ ਫਿਰ ਵਾਪਸ ਆਉਣਾ, ਅਤੇ ਮੈਂ ਪਹਿਲੇ ਹੀ ਇਕ ਨੈਪ ਲੈ ਲਿਆ ਹੋਵੇਗਾ, ਅਤੇ ਫਿਰ ਮੈਂ ਉਠਾਂਗੀ, ਮੈਂ ਤੁਹਾਡੇ ਨਾਲ ਗਲ ਕਰਾਂਗੀ। ਫਿਰ ਮੈਨੂੰ ਵੀ ਆਪਣਾ ਸਿਰ ਮੁੰਨਣਾ ਪਵੇਗਾ ਦੁਬਾਰਾ, ਬਸ ਤੁਹਾਡਾ ਸਾਥ ਦੇਣ ਲਈ, ਸੋ ਤੁਸੀਂ ਬਹੁਤਾ ਬੁਰਾ ਨਾਂ ਮਹਿਸੂਸ ਕਰੋਂ। ਕਿਵੇਂ ਵੀ, ਉਥੇ ਬਹੁਤਾ ਨਹੀਂ ਮੈਂ ਕਰ ਸਕਦੀ। ਕਦੇ ਕਦਾਂਈ, ਮੈਂ ਸਮਾਧੀ ਵਿਚੋਂ ਸੌਖੇ ਹੀ ਨਿਕਲ ਸਕਦੀ ਹਾਂ; ਕਦੇ ਕਦਾਂਈ ਮੈਂ ਨਹੀਂ ਕਰ ਸਕਦੀ। ਅਤੇ ਇਹ ਬਹੁਤ ਮੁਸ਼ਕਲ ਹੈ ਬਾਹਰ ਨਿਕਲਣਾ ਜਦੋਂ ਮੈਂ ਨਾਂ ਨਿਕਲ ਸਕਾਂ ਬਾਹਰ, ਜਿਵੇਂ ਅਜ਼। ਅਜ਼, ਮੈਂ ਜਿਵੇਂ ਇਕ ਤੁਰਦੀ ਫਿਰਦੀ ਹਾਂ, ਗਲ ਕਰਦੀ ਸਵੈ-ਚਲਤ, ਔਟੋਮੇਟਨ, ਕੁਝ ਚੀਜ਼ ਉਸ ਤਰਾਂ। ਖੈਰ, ਮੈਂ ਇਥੇ ਹਾਂ ਪਹਿਲੇ ਹੀ, ਸੋ ਆਓ ਕੁਝ ਕਰੀਏ। ਮੇਰੇ ਖਿਆਲ ਅਜ਼ ਮੈਂ ਕੁਝ ਮੇਕਅਪ ਲਾ ਰਹੀ ਸੀ ਅਤੇ ਕੋਸ਼ਿਸ਼ ਕੀਤੀ ਬਟਨ ਲਾਉਣ ਦੀ ਕੁਝ ਚੀਜ਼, ਜਾਂ ਹੁਕ ਕਰਨਾ ਕੁਝ ਚੀਜ਼, ਅਤੇ ਕੁਝ ਆਪਣੇ ਗਹਿਣੇ ਪਹਿਨਣੇ, ਜਾਂ ਜੋ ਵੀ। ਅਤੇ ਫਿਰ ਇਹ ਚੀਜ਼ਾਂ ਨਹੀਂ ਕੰਮ ਕਰਦੀਆਂ ਸੀ, ਹੁਕ ਨਹੀਂ ਕੰਮ ਕਰਦੀ ਸੀ, ਕੁਝ ਬਟਨ ਬਹੁਤਾ ਨਵਾਂ ਸੀ, ਇਹ ਨਹੀਂ ਲਗਦਾ ਸੀ, ਅਤੇ ਦੂਸਰਾ - ਪਤਲੂਨ ਨਹੀਂ ਫਿਟ ਆਉਂਦੀ ਸੀ, ਜਾਂ ਜੋ ਵੀ, ਅਤੇ ਜੁਤੀ ਬਹੁਤੀ ਖੁਲੇ ਮੂੰਹ ਵਾਲੀ ਸੀ, ਮੇਰੇ ਵਲ ਹਸ ਰਹੀ। ਉਹ ਨਵੀਂ ਜੁਤੀ ਹੈ! ਇਹ ਵਾਲੀ ਨਹੀਂ, ਇਹ ਵਾਲੀ ਨਹੀਂ। ਇਹ ਹਨ ਹੋਰ ਵਾਲੀਆਂ। ਇਹ ਪੁਰਾਣੀ ਹੈ। ਪੁਰਾਣਿਆਂ ਸਮਸਿਆਂ ਵਿਚ, ਜਦੋਂ ਲੋਕੀਂ ਜੁਤੀ ਬਣਾਉਂਦੇ ਸੀ, ਉਹ ਇਕ ਲੰਮੇਂ ਸਮੇਂ ਤਕ ਹੰਢਦੀ ਸੀ, ਇਹ ਜਿੰਦਗੀ ਭਰ ਲਈ। ਅਜ਼, ਅਨੇਕ ਹੀ ਜੁਤੀਆਂ ਮੇਰੀਆਂ ਉਹ ਮੂੰਹ ਖੋਲਦੀਆਂ ਹਨ ਅਤੇ ਹਸਦੀਆਂ ਹਨ। ਹੋ ਸਕਦਾ ਪ੍ਰਸੰਨਚਿਤ ਜੁਤੀਆਂ। ਪਹਿਲਾਂ, ਮੈਂ ਕੁਝ ਕਪੜੇ ਡੀਜ਼ਾਇਨ ਕੀਤੇ ਜੋ ਕਹਿੰਦੇ ਹਨ, "ਹੈਪੀ ਯੋਗੀ।" ਅਤੇ ਹੁਣ ਉਹਨਾਂ ਨੇ ਮੇਰੀ ਨਕਲ ਕੀਤੀ ਹੈ। ਉਨਾਂ ਨੇ ਡੀਜ਼ਾਇਨ ਕੀਤੀਆਂ ਇਹ "ਹੈਪੀ ਜੁਤੀਆਂ" - ਹੈਪੀ ਯੋਗੀ ਜੁਤੀਆਂ ਜਾਂ ਕੁਝ ਚੀਜ਼। ਇਹ ਵਾਲੀ ਬਿਹਤਰ ਲਗਦੀ ਹੈ, ਮੈਂ ਤੁਹਾਨੂੰ ਦੇਖ ਸਕਦੀ ਹਾਂ। ਮੈਨੂੰ ਬਸ ਲੋੜ ਹੈ ਥੋੜੀ ਵਧੇਰੇ ਵਡੀ ਦੀ ਪੜਨ ਲਈ, ਪਰ ਮੈਂ ਇਸ ਤਰਾਂ ਵੀ ਪੜ ਸਕਦੀ ਹਾਂ। ਬਸ ਐਨਕਾਂ ਨਾਲ, ਇਹ ਵਧੇਰੇ ਸੌਖਾ ਹੈ, ਬਸ ਇਹੀ ਹੈ, ਪੜਨ ਵਾਲੀਆਂ ਐਨਕਾਂ। ਮੇਰੀ ਉਮਰ ਦੇ ਹਿਸਾਬ ਨਾਲ, ਮੇਰੀਆਂ ਅਖਾਂ ਜਿਆਦਾ ਖਰਾਬ ਨਹੀਂ ਹਨ। ਜਦੋਂ ਉਨਾਂ ਨੂੰ ਤੰਗ ਕੀਤਾ ਗਿਆ ਇਨਾਂ ਸਾਰੇ ਸਾਲਾਂ ਦੌਰਾਨ ਅਤੇ ਅਜ਼ੈ ਵੀ ਬਹੁਤੀਆਂ ਖਰਾਬ ਨਹੀਂ। ਧੰਨਵਾਦ ਹੈ ਕੁਆਨ ਯਿੰਨ ਵਿਧੀ ਦਾ।

ਸੋ ਫਿਰ, ਜਦੋਂ ਮੈਂ ਕਰ ਰਹੀ ਸੀ ਇਹ ਸਭ ਤਿਆਰ ਹੋਣਾ ਅਤੇ ਬਟਨ ਲਾਉਣੇ, ਅਤੇ ਮੈਂ ਸੋਚ ਰਹੀ ਸੀ, "ਓਹ, ਸ਼ਕਿਆਮੁਨੀ ਬੁਧ, ਉਹ ਬਹੁਤ ਹੀ ਸਹੀ ਸਨ। ਉਹ ਬਹੁਤ ਸਹੀ ਸਨ।" ਉਨਾਂ ਨੇ ਕਿਹਾ, "ਕੇਵਲ ਆਦਮੀ ਬਣ ਸਕਦੇ ਹਨ ਬੁਧ, ਖੁਸ਼ ਰਹਿ ਸਕਦੇ।" ਉਹ ਹੈ ਜੋ ਤੁਸੀਂ ਸੋਚਦੇ ਹੋ। ਮੇਰੇ ਖਿਆਲ ਜੇਕਰ ਮੈਂ ਇਕ ਆਦਮੀਂ ਹੁੰਦੀ, ਤੁਸੀਂ ਵੀ ਨਹੀਂ ਬਣ ਸਕਣਾ ਸੀ ਬੁਧ, ਤੁਸੀਂ ਵੀ ਨਹੀਂ ਬਣ ਸਕਦੇ ਸੀ ਬੁਧ। ਤੁਸੀਂ ਜਾਣਦੇ ਹੋ ਕਿਉਂ? ਮੈਂ ਤੁਹਾਨੂੰ ਪਹਿਲੇ ਹੀ ਦਸ ਚੁਕੀ ਹੋ। ਜੇਕਰ ਤੁਸੀਂ ਇਕ ਆਦਮੀ ਹੋ, ਤੁਸੀਂ ਨਹੀਂ ਬੁਧ ਬਣ ਸਕਦੇ; ਜੇਕਰ ਤੁਸੀਂ ਇਕ ਔਰਤ ਹੋ, ਤੁਸੀਂ ਨਹੀਂ ਬੁਧ ਬਣ ਸਕਦੇ; ਜੇਕਰ ਤੁਸੀਂ ਗੇ (ਸਮਲਿੰਗ) ਹੋ, ਤੁਸੀਂ ਨਹੀਂ ਬੁਧ ਬਣ ਸਕਦੇ; ਜੇਕਰ ਤੁਸੀਂ ਲੈਸਬੀਅਨ ਹੋ, ਤੁਸੀਂ ਨਹੀਂ ਬੁਧ ਬਣ ਸਕਦੇ; ਜੇਕਰ ਤੁਸੀਂ ਬਾਏਸੈਕਸ਼ੁਅਲ (ਦੋ ਲਿੰਗੀ) ਹੋ, ਤੁਸੀਂ ਨਹੀਂ ਬੁਧ ਬਣ ਸਕਦੇ। ਕੋਈ ਨਹੀਂ ਬਣ ਸਕਦਾ। ਕੇਵਲ ਜੇਕਰ ਤੁਸੀਂ ਨਹੀਂ ਯਾਦ ਕਰਦੇ ਹੋਰ ਕਿ ਤੁਸੀਂ ਆਦਮੀ ਹੋ ਜਾਂ ਔਰਤ ਹਾਂ ਜਾਂ ਦੋ ਲਿੰਗੀ ਜਾਂ ਲੈਸਬੀਅਨ ਜਾਂ ਗੇ ਜਾਂ ਵਿਰੋਧੀ ਲਿੰਗ ਵਰਗ ਜਾਂ ਨਾਂ ਹੋਵੋਂ, ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ। ਅਤੇ ਫਿਰ ਤੁਸੀਂ ਸਚਮੁਚ ਇਹ ਸਭ ਤੋਂ ਉਪਰ ਜਾ ਸਕਦੇ ਹੋ, ਫਿਰ ਤੁਸੀਂ ਬਣ ਸਕਦੇ ਹੋ ਬੁਧ। ਪਰ ਮੈਂ ਸੋਚ ਰਹੀ ਸੀ ਇਕ ਭੌਤਿਕ ਤੌਰ ਤੇ। ਆਦਮੀਂ, ਤੁਹਾਨੂੰ ਇਥੋਂ ਤਕ ਕੁਝ ਚੀਜ਼ ਨਹੀਂ ਪਹਿਨਣ ਦੀ ਲੋੜ, ਤੁਸੀਂ ਬਸ ਆ ਸਕਦੇ ਹੋ। ਭਾਰਤ ਵਿਚ, ਅਨੇਕ ਹੀ ਗੁਰੂ, ਕੁਝ ਗਿਆਨਵਾਨ ਗੁਰੂ ਵੀ, ਉਹ ਬਹੁਤਾ ਕੁਝ ਨਹੀਂ ਪਹਿਨਦੇ ਸੀ। ਕਈਆਂ ਨੂੰ ਮੈਂ ਦੇਖਿਆ, ਬਹੁਤਾ ਨਹੀਂ ਪਹਿਨਦੇ ਸੀ। ਜਾਂ ਹੋ ਸਕਦਾ ਬਸ ਇਕ ਧੋਤੀ, ਲੰਗੋਟੀ ਜਾਂ ਕੁਝ ਚੀਜ਼, ਜਾਂ ਬਸ ਵਲੇਟਦੇ ਕੁਝ ਚੀਜ਼। ਇਤਨਾ ਸੁਖਾਵਾਂ। ਅਤੇ ਫਿਰ ਮੈਂ ਪਾਸੇ ਕਰ ਸਕਦੀ ਹਾਂ ਇਹ ਸਭ ਸਿੰਡਰੇਲਾ ਜੁਤੀਆਂ ਅਤੇ ਇਹ ਸਭ ਗਹਿਣੇ ਅਤੇ ਉਹ ਸਭ ਚੀਜ਼। ਫਿਰ ਇਹ ਵਧੇਰੇ ਸੁਖਾਵਾਂ ਹੋਵੇਗਾ, ਸਮਾਂ ਬਚਾਏਗਾ। ਮੈਂ ਸੋਚ‌ਿਆ ਸ਼ਕਿਆਮੁਨੀ ਬੁਧ ਬਹੁਤ ਹੀ ਸਹੀ ਸਨ। ਜੇਕਰ ਮੈਂ ਇਕ ਆਦਮੀ ਹੁੰਦੀ, ਇਹ ਬਿਹਤਰ ਹੋਣਾ ਸੀ ਮੇਰੇ ਲਈ। ਮੈਂ ਹਮੇਸ਼ਾਂ ਹੀ ਸਾਹਮੁਣੇ ਆ ਸਕਦੀ ਸੀ ਕਿਸੇ ਚੀਜ਼ ਵਿਚ ਜਾਂ ਬਿਨਾਂ ਕਿਸੇ ਚੀਜ਼ ਦੇ ਇਥੋਂ ਤਕ। ਤੁਸੀਂ ਜਾਣਦੇ ਹੋ, ਠੀਕ ਹੈ? ਭਾਰਤੀ ਲੋਕ, ਤੁਸੀਂ ਜਾਣਦੇ ਹੋ, ਠੀਕ ਹੈ? ਗੁਰੂ, ਉਹ ਨਹੀਂ ਪ੍ਰਵਾਹ ਕਰਦੇ। ਭਾਰਤ ਵਿਚ, ਉਹ ਨਹੀਂ ਪ੍ਰਵਾਹ ਕਰਦੇ। ੳਤੇ ਜੇਕਰ ਮੈਂ ਨਾਂ ਦੇਖਾਂ... ਕਲਪਨਾ ਕਰੋ ਮੈਂ ਇਕ ਆਦਮੀਂ ਹਾਂ ਅਤੇ ਜੇਕਰ ਮੈਂ ਨਾਂ ਲਗਾਂ ਉਤਨੀ ਖੂਬਸੂਰਤ ਜਿਵੇਂ ਮੈਂ ਹੁਣ ਐਸ ਵਕਤ ਹਾਂ, ਮੈਨੂੰ ਬਸ ਕੇਵਲ ਕੁਝ ਵਾਲ ਉਗਾਉਣੇ ਪੈਣਗੇ ਮੂੰਹ ਉਤੇ, ਫਿਰ ਮੈਂ ਠੀਕ ਲਗਾਂਗੀ। ਲਗਾਂਗੀ ਗੌਰਵਮਈ ਜਿਵੇਂ ਇਕ ਗੁਰੂ ਵਾਂਗ।

ਉਹ ਹੈ ਬਸ ਗਪਸ਼ਪਾਂ ਲਈ। ਮੈਂ ਇਥੇ ਮੌਜ਼ੂਦ ਹਾਂ ਪਹਿਲੇ ਹੀ। ਸਭ ਤੋਂ ਮੁਸ਼ਕਲ ਭਾਗ ਹੈ ਤਿਆਰ ਹੋਣਾ। ਅਤੇ ਜਦੋਂ ਮੈਂ ਇਥੇ ਪਹਿਲੇ ਹੀ ਹੁੰਦੀ ਹਾਂ, ਮੈਂ ਜਾਗਦੀ ਹੁੰਦੀ ਹਾਂ। ਮੈਂ ਵਧੇਰੇ ਬਿਹਤਰ ਮਹਿਸੂਸ ਕਰਦੀ ਹਾਂ ਹੁਣ। ਵਧੇਰੇ ਜਾਗ‌੍ਰ‌੍ਰਿਤ ਹੁਣ ਪਹਿਲਾਂ ਨਾਲੋਂ ਜਦੋਂ ਮੈਂ ਪਹਿਲੇ ਆਈ ਸੀ। ਮੈਂ ਸੋਚ‌ਿਆ, "ਮੈਂ ਨਹੀਂ ਜਾਣਦੀ ਮੈਂ ਕੀ ਕਰਨ ਲਗੀ ਹਾਂ।" ਆਪਣੀ ਅਵਸਥਾ ਵਿਚ ਅਜ਼ ਸਵੇਰੇ, ਮੈਂ ਚਾਹੁੰਦੀ ਸੀ ਆਪਣੇ ਆਪ ਨੂੰ ਜਗਾਉਣਾ, ਸਚਮੁਚ। ਮੈਂ ਇਕ ਅਲਾਰਮ ਕਲਾਕ ਲਗਾਈ ਅਤੇ ਸਭ ਚੀਜ਼। ਮੈਂ ਠੀਕ ਉਠ ਖੜੀ। ਮੈਂ ਗਈ ਕੋਸ਼ਿਸ਼ ਕਰਨ ਲਈ ਆਮ ਸਧਾਰਨ ਹੋਣ ਲਈ। ਮੈਂ ਇਥੋਂ ਤਕ ਕੁਝ (ਵੀਗਨ) ਟੋਅਸਟ ਵੀ ਬਣਾਇਆ, ਅਤੇ ਫਿਰ ਮੈਂ ਸੋਚ‌ਿਆ ਮੈਂ ਕੁਝ ਟੋਅਸਟ ਖਾਂਦੀ ਹਾਂ ਆਪਣੇ ਪੇਟ ਨੂੰ ਸ਼ਾਂਤ ਕਰਨ ਲਈ। ਮੈਂ ਇਹਨਾਂ ਦਿਨਾਂ ਦੌਰਾਨ ਬਹੁਤਾ ਚੰਗਾ ਨਹੀਂ ਮਹਿਸੂਸ ਕਰ ਰਹੀ। ਅਤੇ ਫਿਰ ਮੈਂ ਬਣਾਇਆ ਇਕ ਟੋਅਸਟ; ਮੈਂ ਇਕ ਟੋਅਸਟ ਸਾੜ ਦਿਤਾ। ਮੈਂ ਇਕ ਹੋਰ ਟੋਅਸਟ ਬਣਾਇਆ; ਮੈਂ ਇਕ ਹੋਰ ਟੋਅਸਟ ਸਾੜ ਦਿਤਾ। ਮੈਂ ਇਕ ਹੋਰ ਬਣਾਇਆ, ਤੀਸਰਾ ਵੀ, ਸੜ ਗਿਆ। ਚਾਰ ਟੋਅਸਟ ਸਾਰੇ ਸੜ ਗਏ ਬਹੁਤ ਹੀ ਜਿਆਦਾ। ਮੈਂ ਕਿਹਾ, "ਠੀਕ ਹੈ, ਅਜ਼ ਮੇਰਾ ਟੋਅਸਟ ਦਿਨ ਨਹੀਂ ਹੈ।" ਅਤੇ ਫਿਰ ਮੈਂ ਬਸ ਪਕੜੀ ਕੋਈ ਚੀਜ਼ ਅਤੇ ਪੀਤੀ। ਕੋਸ਼ਿਸ਼ ਕੀਤੀ ਇਕ ਚਾਹ ਬਣਾਉਣ ਦੀ, ਪਰ ਫਿਰ ਮੈਂ ਭੁਲ ਗਈ। ਮੈਂ ਚਾਹ ਰਖੀ, ਪਰ ਮੈਂ ਭੁਲ ਗਈ ਪੀਣੀ।

ਇਹ ਇਕ ਨਵੀਂ ਜਗਾ ਹੈ। ਮੈਂ ਬਦਲੀ ਕਰਦੀ ਰਹੀ ਹਾਂ, ਅਤੇ ਇਹ ਬਹੁਤ ਉਗੜ ਦੁਘੜ ਹੈ ਅਤੇ ਥਕਾਊ ਅਤੇ ਘੜਮਸ ਵਾਲਾ, ਕਿਉਂਕਿ ਮੇਰੇ ਕੋਲ ਸਮਾਂ ਨਹੀਂ ਹੈ ਆਪਣੀਆਂ ਚੀਜ਼ਾਂ ਦਾ ਪ੍ਰਬੰਧ ਕਰਨ ਲਈ ਅਜ਼ੇ। ਅਤੇ ਮੈਂ ਡਰਦੀ ਹਾਂ ਕਿਸੇ ਵਿਆਕਤੀ ਤੋਂ ਮਦਦ ਮੰਗਣ ਤੋਂ। ਕਿਉਂਕਿ ਕਦੇ ਕਦਾਂਈ, ਜਦੋਂ ਮੈਂ ਉਨਾਂ ਨੂੰ ਕਹਿੰਦੀ ਹਾਂ ਮਦਦ ਕਰਨ ਲਈ, ਇਹ ਬਿਹਤਰ ਹੈ ਮੈਂ ਇਹ ਆਪੇ ਹੀ ਕਰ ਲਵਾਂ। ਜਾਂ ਮੈਨੂੰ ਕੁਝ ਹੋਰ ਕੂੜਾ ਇਕਠਾ ਕਰਨਾ ਪੈਂਦਾ ਹੈ ਸਗੋਂ, ਅਤੇ ਇਹ ਬਸ ਨਹੀਂ ਕੰਮ ਕਰਦਾ। ਇਸੇ ਕਰਕੇ, ਮੈਂ ਮਹਿਸੂਸ ਕਰਦੀ ਹਾਂ ਜਿਵੇਂ ਮੈਂ ਘਿਰੀ ਹੋਈ ਹਾਂ ਪਦਾਰਥਿਕ ਚੀਜ਼ਾਂ ਨਾਲ। ਮੈਂ ਕਾਮਨਾ ਕਰਦੀ ਹਾਂ ਮੇਰੀ ਤਕਦੀਰ ਥੋੜੀ ਵਧੇਰੇ ਹਲਕੀ ਹੋਵੇ ਉਹਦੇ ਨਾਲੋ ਜਿਵੇਂ ਮੇਰੀ ਹੈ ਹੁਣ, ਜਿਵੇਂ ਇਕ ਬਾਬਾ ਹੋਣ ਵਾਂਗ, ਜਾਂ ਬਾਬੂ, ਜਾਂ ਜੋ ਵੀ, ਜਾਂ ਮਾਤਾਜੀ ਭਾਰਤ ਵਿਚ ਇਥੋਂ ਤਕ, ਅਤੇ ਬਸ ਬੈਠਦੇ ਉਥੇ, ਅਤੇ ਲੋਕਾਂ ਨੂੰ ਜਫੀ ਪਾਉਂਦੇ ਜਾਂ ਉਨਾਂ ਦੇ ਸਿਰਾਂ ਨੂੰ ਮਲਦੇ, ਅਤੇ ਉਹੀ ਹੈ ਬਸ ਮੈਨੂੰ ਕਰਨਾ ਪਵੇਗਾ। ਮੇਰੀ ਤਕਦੀਰ ਇਸ ਜੀਵਨਕਾਲ ਵਿਚ, ਅਫਸੋਸ ਹੈ, ਬਹੁਤ ਗੁੰਝਲਦਾਰ ਹੈ: ਬਹੁਤਾ ਜਿਆਦਾ ਕੰਮ, ਬਹੁਤਾ ਮੁਸ਼ਕਲ, ਬਹੁਤ ਘਟ ਸਮਾਂ, ਬਹੁਤ ਗੁੰਝਲਦਾਰ। ਅਤੇ ਮੈਂ ਸੋਚ‌ਿਆ ਮੈਂ ਘਰ ਛਡ ਦਿਤਾ, ਫਿਰ ਮੇਰੀ ਜਿੰਦਗੀ ਉਹਦੇ ਜਾਂ ਉਹਦੇ ਵਰਗੀ ਹੋਵੇਗੀ - ਬਹੁਤ ਸੌਖੀ। ਦੋ, ਤਿੰਨ ਜੋੜੇ ਕਪੜਿਆਂ ਦੇ, ਬਸ ਉਹੀ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੈ; ਤੁਹਾਨੂੰ ਨਹੀਂ ਇਥੋਂ ਤਕ ਆਪਣੇ ਵਾਲ ਵੀ ਵਾਹੁਣ ਦੀ ਲੋੜ। ਵਾਲਾਂ ਦਾ ਹੋਣਾ ਵੀ ਇਕ ਹੋਰ ਸਮਸ‌ਿਆ ਹੈ। ਤੁਹਾਨੂੰ ਤੇਲ ਲਾਉਣਾ ਪੈਂਦਾ ਉਤੇ ਜਾਂ ਕੁਝ ਚੀਜ਼। ਨਹੀਂ ਤਾਂ, ਇਹ ਬਸ ਬਣਦੇ ਹਨ ਬਜ਼ਜ਼, ਬਜ਼ਜ਼ ਉਸ ਤਰਾਂ। ਅਤੇ ਗਹਿਣੇ ਡੀਜਾਇਨ ਕਰਨੇ ਪੈਂਦੇ। ਮੈਂ ਸੋਚ‌ਿਆ ਮੈਂ ਉਥੇ ਹਾਂ ਪਹਿਲੇ ਹੀ, ਪਰ ਮੈਂ ਅਜ਼ੇ ਉਥੇ ਨਹੀਂ ਹਾਂ। ਬਹੁਤ ਮੁਸ਼ਕਲ ਕਦੇ ਕਦਾਂਈ ਮੇਰੇ ਲਈ ਇਸ ਗ੍ਰਹਿ ਉਤੇ ਰਹਿਣਾ। ਬਹੁਤ ਮੁਸ਼ਕਲ। ਵਧੇਰੇ ਮੁਸ਼ਕਲ ਉਹਦੇ ਨਾਲੋਂ ਜਿਵੇਂ ਤੁਸੀਂ ਸੋਚਦੇ ਹੋ।

ਉਥੇ ਅਜ਼ੇ ਵੀ ਬਹੁਤ ਜਗਾ ਹੈ। ਵਧੇਰੇ ਲੋਕ ਆ ਸਕਦੇ ਹਨ ਅਗੇ ਅਤੇ ਬੈਠ ਸਕਦੇ ਹਨ ਇਥੇ, ਠੀਕ ਹੈ? ਔਲੈਕਸੀਜ਼ (ਵੀਐਤਨਾਮੀਜ਼), ਉਪਰ ਆ ਸਕਦੇ ਅਤੇ ਇਥੇ ਬੈਠ ਸਕਦੇ। ਜੇਕਰ ਉਥੇ ਕੋਈ ਜਗਾ ਨਾ ਹੋਵੇ, ਫਿਰ ਉਪਰ ਹੋਰ ਨਾਂ ਆਉਣਾ। ਜੇਕਰ ਟਿਕਟ ਵਿਕ ਗਏ ਹਨ, ਫਿਰ ਰੁਕ ਜਾਵੋ। ਮੈਂ ਕਿਹਾ, "ਉਥੇ ਹੋਰ ਜਗਾ ਨਹੀਂ ਹੈ। ਟਿਕਟ ਵਿਕ ਗਏ ਹਨ।" ਉਹ ਕੀ ਹੈ? ਟਿਕਟ ਵਿਕ ਗਏ ਹਨ। ਤੁਸੀਂ ਪਸੰਦ ਕਰਦੇ? ਹਰ ਹਫਤੇ ਇਹ ਵਿਕ ਜਾਂਦੇ। ਖੁਸ਼ਕਿਸਮਤ ਮੈਂ ਇਕ ਨਾਚੀ ਨਹੀਂ ਹਾਂ ਜਾਂ ਗਾਇਕਾ ਜਾਂ ਕੁਝ ਚੀਜ਼। ਨਹੀਂ ਤਾਂ, ਹੋਰ ਕਲਾਕਾਰਾਂ ਜਿਹੜੇ ਨਚਦੇ ਅਤੇ ਗਾਉਂਦੇ, ਹੋ ਸਕਦਾ ਬਸ ਸ਼ਾਇਦ ਇਕ ਹੋਰ ਕੰਮ ਲਭਣਾ ਪਵੇਗਾ। ਕਿਤਨੇ ਸਮੇਂ ਤਕ ਤੁਸੀਂ ਰਹਿ ਸਕਦੇ ਹੋ ਆਪਣੇ ਵੀਜ਼ਾ ਨਾਲ? (ਅਸੀਂ ਜਾ ਰਹੇ ਹਾਂ ਬੁਧਵਾਰ ਨੂੰ।) ਮੈਂ ਜਾਣਦੀ ਹਾਂ, ਪਰ ਕਿਤਨੇ ਲੰਮੇ ਸਮੇਂ ਤੁਹਾਡਾ ਵੀਜ਼ਾ ਇਜ਼ਾਜ਼ਤ ਦਿੰਦਾ ਹੈ? (ਕੇਵਲ ਇਕ ਮਹੀਨੇ ਲਈ।) ਇਕ ਮਹੀਨਾ! ਬੁਰਾ ਨਹੀਂ ਹੈ। ਅਤੇ ਕਿਤਨੇ ਸਮੇਂ ਤਕ ਤੁਸੀਂ ਮੈਨੂੰ ਇਜ਼ਾਜ਼ਤ ਦੇਵੋਂਗੇ ਭਾਰਤ ਵਿਚ ਰਹਿਣ ਲਈ ਜੇਕਰ ਮੈਂ ਉਥੇ ਜਾਂਦੀ ਹਾਂ? ਬਰਤਾਨਵੀ ਪਾਸਪੋਰਟ । (ਮੇਰੇ ਖਿਆਲ ਇਕ ਮਹੀਨੇ ਲਈ।) ਇਕ ਮਹੀਨਾ? ਬਰਾਬਰ। ਪਹਿਲਾਂ ਸਾਰੇ ਕੋਲ ਛੇ ਮਹੀਨੇ ਹੁੰਦੇ ਸੀ ਜਿਵੇਂ। ਅਤੇ ਫਿਰ ਅਸੀਂ ਵਧਾ ਸਕਦੇ ਸੀ ਇਕ ਸਾਲ ਤਕ, ਲੰਮਾਂ ਸਮਾਂ ਪਹਿਲਾਂ, ਜਦੋਂ ਮੈਂ ਇਕ ਛੋਟੀ ਜਿਹੀ ਯੋਗੀ ਸੀ ਕਿਸੇ ਜਗਾ, ਅਤੇ ਹੁਣ ਇਹ ਮੁਸ਼ਕਲ ਹੈ। ਤੁਹਾਨੂੰ ਜਾਣਾ ਜ਼ਰੂਰੀ ਹੈ ਐਮਬਸੀ ਨੂੰ ਵੀਜ਼ਾ ਲੈਣ ਲਈ। ਪਹਿਲਾਂ, ਤੁਸੀਂ ਬਸ ਇਕ ਲੈਂਡਿੰਗ ਵੀਜ਼ਾ ਹਾਸਲ ਕਰੋ ਜਾਂ ਕੁਝ ਚੀਜ਼। ਅਸਲ ਵਿਚ, ਅਨੇਕ ਲੋਕ ਰਹਿ ਸਕਦੇ ਹਨ ਜੇਕਰ ਉਹ ਚਾਹੁਣ, ਪਰ ਅਜ਼ਕਲ, ਇਹ ਮੁਸ਼ਕਲ ਹੈ। ਉਹ ਸੀ ਕਿਉਂਕਿ ਉਥੇ ਕੁਝ ਚੀਜ਼ਾਂ ਵਾਪਰੀਆਂ, ਜਿਵੇਂ ਕੁਝ ਵਿਦੇਸ਼ੀ ਆਏ ਅਤੇ ਦੁਰਵਰਤੋਂ ਕੀਤੀ ਭਾਰਤੀ ਲੋਕਾਂ ਦੀ ਰਹਿਮਤਾ ਦੀ। ਕਿਉਂਕਿ ਭਾਰਤੀ ਲੋਕ ਬਹੁਤ ਹੀ ਆਉ ਭਗਤ ਵਾਲੇ ਹਨ। ਇਥੋਂ ਤਕ ਜੇਕਰ ਉਨਾਂ ਕੋਲ ਬਹੁਤਾ ਨਾਂ ਵੀ ਹੋਵੇ, ਉਹ ਸਭ ਚੀਜ਼ ਦਿੰਦੇ ਹਨ। ਉਹ ਦਿੰਦੇ ਹਨ ਤੁਹਾਨੂੰ ਸਭ ਚੀਜ਼ ਜਿਸ ਦੀ ਤੁਹਾਨੂੰ ਲੋੜ ਹੈ। ਸੋ, ਸਰਕਾਰ ਨੇ ਜਿਵੇਂ ਕੋਸ਼ਿਸ਼ ਕੀਤੀ ਇਹ ਬੰਦ ਕਰਨ ਦੀ ਇਸ ਕਿਸਮ ਦੀ ਬਦਸਲੂਕੀ। ਮੈਂ ਉਨਾਂ ਨੂੰ ਦੋਸ਼ ਨਹੀਂ ਦਿੰਦੀ। ਗਲ ਇਹ ਹੈ, ਹੋ ਸਕਦਾ ਵਿਦੇਸ਼ੀ ਸਚਮੁਚ ਨਹੀਂ ਚਾਹੁੰਦੇ ਸਨ ਉਨਾਂ ਦੀ ਰਹਿਮਤਾ ਦੀ ਦੁਰਵਰਤੋਂ ਕਰਨੀ। ਇਹੀ ਹੈ ਬਸ ਉਹ ਨਹੀਂ ਸਮਝਦੇ ਰਵਾਇਤਾਂ ਭਾਰਤ ਦੀਆਂ। ‌ਕਿਉਂਕਿ ਉਹ ਦਿੰਦੇ ਹਨ ਅਤੇ ਦਿੰਦੇ ਹਨ ਅਤੇ ਦਿੰਦੇ ਹਨ, ਅਤੇ ਉਨਾਂ ਨੇ ਸੋਚ‌ਿਆ ਉਹ ਠੀਕ ਹੈ। ਉਹ ਬਹੁਤ ਪਸੰਦ ਕਰਦੇ ਹਨ ਦੇਣਾ, ਅਤੇ ਉਨਾਂ ਕੋਲ ਅਜ਼ੇ ਵੀ ਹੈ, ਇਸੇ ਕਰਕੇ ਉਹ ਦੇ ਸਕਦੇ ਹਨ, ਪਰ ਇਹ ਸਚ ਨਹੀਂ ਹੈ। ਇਹ ਸਚ ਨਹੀਂ ਹੈ। ਇਹ ਹੈ ਜਿਵੇਂ ਕਦੇ ਕਦਾਂਈ, ਮੈਂ ਦੇਣਾ ਜ਼ਾਰੀ ਰਖਦੀ ਹਾਂ ਅਤੇ ਲੋਕੀਂ ਸੋਚਦੇ ਹਨ ਮੇਰੇ ਕੋਲ ਬਹੁਤ ਹੈ। ਕਦੇ ਕਦਾਂਈ ਇਹ ਸਚ ਹੈ, ਕਦੇ ਕਦਾਂਈ ਇਹ ਨਹੀਂ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਮੈਂ ਦੇਣਾ ਬਹੁਤ ਪਸੰਦ ਕਰਦੀ ਹਾਂ ਕਿਵੇਂ ਵੀ, ਜਦੋਂ ਵੀ ਜ਼ਰੂਰੀ ਹੋਵੇ। ਭਾਰਤੀ ਲੋਕ, ਉਹ ਬਸ ਦਿੰਦੇ ਹਨ। ਜ਼ਰੂਰੀ ਹੋਵੇ ਜਾਂ ਨਾਂ, ਉਹ ਤੁਹਾਡਾ ਪ੍ਰਭੂ ਵਾਂਗ ਸਲੂਕ ਕਰਦੇ ਹਨ। ਇਹ ਰਵਾਇਤ ਹੈ ਉਸ ਤਰਾਂ। ਅਤੇ ਇਹ ਅਜ਼ੇ ਵੀ ਉਸੇ ਤਰਾਂ ਹੈ। ਇਹ ਅਜ਼ੇ ਵੀ ਉਸੇ ਤਰਾਂ ਹੈ ਭਾਰਤ ਵਿਚ। ਬਹੁਤ ਸਾਰੇ ਤੁਹਾਡੇ ਭਾਰਤੀ ਭਰਾ ਅਤੇ ਭੈਣਾਂ ਜ਼ਾਰੀ ਰਖਦੇ ਹਨ ਮੈਨੂੰ ਕਹਿਣਾ ਭਾਰਤ ਨੂੰ ਜਾਣ ਲਈ। ਸੋ ਕਿਵੇਂ ਮੈਂ ਉਥੇ ਜਾ ਸਕਦੀ ਹਾਂ? ਇਕ ਮਹੀਨਾ ਰਹਿ ਕੇ ਅਤੇ ਫਿਰ ਬਾਹਰ ਜਾਣਾ ਅਤੇ ਵਾਪਸ ਆਉਣਾ? ਜਾਵੋ ਅਗੇ ਅਤੇ ਪਿਛੇ, ਅਗੇ ਅਤੇ ਪਿਛੇ ਉਸ ਤਰਾਂ? ( ਸਾਨੂੰ ਪਕਾ ਪਤਾ ਨਹੀਂ ਹੈ, ਸਤਿਗੁਰੂ ਜੀ। ਸਾਨੂੰ ਪਕਾ ਪਤਾ ਨਹੀਂ ਕਿਤਨੇ ਸਮੇਂ ਤਕ ਤੁਸੀਂ ਰਹਿ ਸਕੋਂਗੇ ਇਕ ਬਰਤਾਨਵੀ ਪਾਸਪੋਰਟ ਨਾਲ। ਹੋ ਸਕਦਾ ਅਸੀਂ ਚੈਕ ਕਰ ਸਕਦੇ... ) ਹੋ ਸਕਦਾ ਤਿੰਨ ਮਹੀਨਿਆਂ ਤਕ ਵਧ ਤੋਂ ਵਧ, ਕਿ ਨਹੀਂ? (ਹੋ ਸਕਦਾ।)

ਮੈਨੂੰ ਯਾਦ ਹੈ ਇਕ ਲੰਮਾਂ ਸਮਾਂ ਪਹਿਲਾਂ, ਮੈਂ ਗਈ ਵਾਪਸ... ਕਿਉਂਕਿ ਮੈਂਨੂੰ ਪੂਨੇ ਨੂੰ ਦਆਵਤ ਦਿਤੀ ਗਈ ਜਾਂ ਕਿਸੇ ਜਗਾ, ਮੈਂ ਭੁਲ ਗਈ ਹਾਂ, ਮੇਰੇ ਖਿਆਲ ਤੁਸੀਂ ਮੈਨੂੰ ਤਿੰਨ ਮਹੀਨੇ ਦਿਤੇ ਸੀ, ਪਰ ਤੁਹਾਡੇ ਕੋਲ ਇਕ ਵੀਜ਼ ਹੋਣਾ ਜ਼ਰੂਰੀ ਹੈ। ਤੁਹਾਡੇ ਲਈ ਜ਼ਰੂਰੀ ਹੈ ਇਕ ਵੀਜ਼ਾ ਲਈ ਅਰਜ਼ੀ ਦੇਣੀ। ਇਥੋਂ ਤਕ ਤਿੰਨ ਮਹੀਂਨੇ ਬਹੁਤੇ ਨਹੀਂ ਹਨ। ਮੈਂ ਬੈਠਦੀ ਹਾਂ ਜਿਵੇਂ ਕੁਝ... ਮੁਹਿਸੂਸ ਕਰਦੀ ਹਾਂ ਜਿਵੇਂ ਮੈਂ ਬੈਠੀ ਕੁਝ ਘੰਟਿਆਂ ਲਈ ਅਤੇ ਫਿਰ ਇਹ ਤਿੰਨ ਮਹੀਨੇ ਹੋ ਗਏ ਪਹਿਲਾਂ ਹੀ। ਇਹਦੇ ਲਈ ਬਹੁਤਾ ਚਿਰ ਨਹੀਂ ਲਗਦਾ। ਸਮਾਂ ਬਹੁਤ ਜ਼ਲਦੀ ਬੀਤਦਾ ਹੈ। ਜਿਵੇਂ ਹਰ ਰੋਜ਼, ਮੈਂ ਮਹਿਸੂਸ ਕਰਦੀ ਹਾਂ ਜਿਵੇਂ ਮੈਂ ਅਜ਼ੇ ਵੀ ਨਹੀਂ ਸੁਤੀ, ਇਹ ਪਹਿਲੇ ਹੀ ਸਵੇਰ ਹੋ ਗਈ। ਅਤੇ ਫਿਰ ਮੈਂ ਅਜ਼ੇ ਵੀ ਕੁਝ ਚੀਜ਼ ਨਹੀਂ ਕੀਤੀ ਇਥੋਂ ਤਕ ਅਜ਼ੇ, ਇਹ ਸ਼ਾਮ ਦਾ ਸਮਾਂ ਹੋ ਗ‌ਿਆ ਪਹਿਲੇ ਹੀ! ਮਿਸਾਲ ਵਜੋਂ ਉਸ ਤਰਾਂ। ਇਸ ਸੰਸਾਰ ਵਿਚ, ਸਾਡੇ ਕੋਲ ਸਮਸਿਆ ਹੈ ਸਮੇਂ ਨਾਲ, ਕਾਲ। ਇਹ ਸਾਨੂੰ ਬੁਢਾ ਬਣਾਉਂਦਾ ਹੈ, ਸਾਨੂੰ ਚਿੰਤਾਵਾਂ ਦਿੰਦਾ ਹੈ ਸਮੇਂ ਦੇ ਮਤਾਬਕ ਕੰਮ ਕਰਨ ਲਈ, ਅਦਾ ਕਰਨ ਲਈ, ਕੰਮ ਤੇ ਸਮੇਂ ਸਿਰ ਜਾਣ ਲਈ, ਸਕੂਲ ਨੂੰ ਸਮੇਂ ਸਿਰ ਜਾਣ ਲਈ। ਸਭ ਚੀਜ਼ ਸਮਾਂ, ਸਮਾਂ, ਸਮਾਂ ਹੈ; ਇਹ ਬਹੁਤ ਸਾਰਾ ਤਣਾਉ ਦਿੰਦਾ ਹੈ। ਅਤੇ ਮੈਂ ਸਚਮੁਚ ਤੁਹਾਡੀ ਪ੍ਰਸੰਸਾ ਕਰਦ‌ੀ ਹਾਂ ਕਿ ਤੁਸੀਂ ਇਥੋਂ ਤਕ ਕੰਮ ਕਰਦੇ ਹੋ, ਇਕ ਪ੍ਰੀਵਾਰ ਸੰਭਾਲਦੇ, ਅਤੇ ਅਭਿਆਸ ਕਰਦੇ ਹੋ, ਅਤੇ ਇਥੇ ਆਉਂਦੇ ਹੋ ਐਤਵਾਰ ਨੂੰ, ਜਾਂ ਦੋ, ਤਿੰਨ ਹਫਤਿਆਂ ਲਈ। ਮੈਂ ਨਹੀਂ ਜਾਣਦੀ ਜੇਕਰ ਤੁਸੀਂ ਸੁਪਰ ਮਨੁਖ ਹੋ ਜਾਂ ਕੀ। ਇਹ ਸਚਮੁਚ ਬਹੁਤ, ਬਹੁਤ ਚੰਗਾ ਹੈ ਤੁਹਾਡੇ ਲਈ। ਮੈਨੂੰ ਫਖਰ ਹੈ ਤੁਹਾਡੇ ਉਤੇ। ਮੈਨੂੰ ਆਪਣੇ ਆਪ ਉਤੇ ਫਖਰ ਨਹੀਂ ਹੈ ਕਿਉਂਕਿ ਮੇਰੇ ਕੋਲ ਕਲਾ ਦੀ ਰੁਚੀ ਵੀ ਹੈ, ਆਪਣੀ ਹੋਂਦ ਵਿਚ ਅਤੇ ਕਦੇ ਕਦਾਂਈ ਕਲਾਲਾਰ ਮੈਥੋਂ ਅਗੇ ਨਿਕਲ ਜਾਂਦਾ ਹੈ। ਮੈਂ ਪਸੰਦ ਕਰਦੀ ਹਾਂ ਬਾਹਰ ਜਾਣਾ ਕਿਸੇ ਜਗਾ, ਫੋਟੋ ਲੈਣੇ, ਕੁਝ ਵੀਡੀਓਆਂ ਲੈਣੀਆਂ ਜਾਂ ਕੁਝ ਚੀਜ਼, ਇਥੇ ਆ ਕੇ ਤੁਹਾਨੂੰ ਦੇਖਣ ਨਾਲੋਂ। ਪਰ ਅਜ਼, ਮੈਂ ਇਥੇ ਹਾਂ। ਇਹ ਵਧੀਆ ਹੈ। ਇਹ ਵਧੀਆ ਹੈ।

ਮੈਂ ਨਹੀਂ ਮਹਿਸੂਸ ਕਰਦੀ ਜਿਵੇਂ ਮੈਂ ਇਕ ਚੰਗੀ ਰਖਵਾਲੀ ਵੀ ਹਾਂ ਕੁਤ‌ਿਆਂ ਦੀ। ਪਹਿਲਾਂ ਮੈਂ ਉਨਾਂ ਸਾਰ‌ਿਆਂ ਨੂੰ ਆਪਣੇ ਆਸ ਪਾਸ ਰਖਦੀ ਸੀ। ਅਜ਼ਕਲ, ਮੈਂ ਕੇਵਲ ਦੇਖ ਭਾਲ ਕਰ ਸਕਦੀ ਹਾਂ ਦੋਆਂ ਦੀ, ਵਧ ਤੋਂ ਵਧ, ਇਕ ਸਮੇਂ; ਦੋ ਜਾਂ ਤਿੰਨ। ਜੇਕਰ ਵਧੇਰੇ, ਮੈਂ ਬਹੁਤ ਸੌਖੇ ਹੀ ਥਕ ਜਾਂਦੀ ਹਾਂ ਜਾਂ ਪ੍ਰੇਸ਼ਾਨ, ਮਥੇ ਵਟ, ਵਧੇਰੇ ਜ਼ਲਦੀ ਬੁਢੇ ਹੁੰਦੇ ਹਾਂ ਬਚਿਆਂ ਨਾਲ। ਮੈਨੂੰ ਬਸ ਉਨਾਂ ਨੂੰ ਵਾਰੀ ਲੈਣ ਦੇਣੀ ਜ਼ਰੂਰੀ ਹੈ। ਜਿਵੇਂ ਰਾਤ ਨੂੰ, ਕੌਣ ਅਤੇ ਕੌਣ, ਅਤੇ ਸਵੇਰੇ, ਕੌਣ ਅਤੇ ਕੌਣ, ਅਤੇ ਦੁਪਹਿਰੇ, ਕੌਣ ਅਤੇ ਕੌਣ। ਉਸ ਤਰਾਂ। ਅਤੇ ਫਿਰ ਉਹ ਵਾਰੀ ਲੈਂਦੇ ਹਨ। ਇਹ ਜਿਆਦਾ ਬੁਰਾ ਨਹੀਂ ਹੈ। ਬਿਹਤਰ ਹੈ ਨਾਂ ਨਾਲੋਂ, ਮੇਰੇ ਖਿਆਲ ਵਿਚ। ਮੈਂ ਕਰਦੀ ਹਾਂ ਜੋ ਵੀ ਮੈਂ ਕਰ ਸਕਦੀ ਹਾਂ, ਪਰ ਉਹੀ ਹੈ ਜੋ ਮੈਂ ਕਰ ਸਕਦੀ ਹਾਂ।

ਉਥੇ ਇਕ ਚੁਟਕਲਾ ਹੈ ਇਕ ਰੈਸਟਰਾਂਟ ਬਾਰੇ। ਬਾਹਰ, ਉਨਾਂ ਨੇ ਕਿਹਾ, "ਖਾਵੋ ਜਿਤਨਾ ਤੁਸੀਂ ਖਾ ਸਕਦੇ ਹੋ $5 ਲਈ।" ਤੁਸੀਂ ਜਾਣਦੇ ਹੋ, ਅਨੇਕ ਹੀ ਉਨਾਂ ਵਿਚੋਂ ਅਮਰੀਕਾ ਜਾਂ ਯੂਰਪ ਵਿਚ। ਮੇਨੂੰ ਪਕਾ ਪਤਾ ਨਹੀਂ ਜੇਕਰ ਯੂਰਪ ਵਿਚ ਹੈ, ਪਰ ਅਮਰੀਕਾ ਵਿਚ ਬਹੁਤ ਹਨ... ਜਦੋਂ ਮੈਂ ਉਥੇ ਸੀ, ਮੈਂ ਬਹੁਤ ਸਾਰੇ ਉਹ ਦੇਖੇ। ਅਤੇ ਉਥੇ ਇਕ ਚੁਟਕਲਾ ਹੈ ਇਕ ਰੈਸਟਰਾਂਟ ਬਾਰੇ, ਇਹ ਲਿਖਿਆ ਗਿਆ ਬਾਹਰ, "ਖਾਵੋ ਜਿਤਨਾ ਤੁਸੀਂ ਖਾ ਸਕਦੇ ਹੋ $5 ਲਈ।" ਅਤੇ ਫਿਰ ਇਕ ਵਿਆਕਤੀ ਅੰਦਰ ਆਇਆ ਅਤੇ ਖਾਧਾ, ਖਾਧਾ, ਖਾਧਾ, ਅਤੇ ਫਿਰ ਉਹ ਆਇਆ ਅਤੇ ਹੋਰ ਲਿਆ, ਅਤੇ ਫਿਰ ਮਾਲਕ ਬਾਹਰ ਆਇਆ ਅਤੇ ਉਹਨੂੰ ਰੋਕਿਆ। ਉਹਨੇ ਕਿਹਾ, "ਨਹੀਂ! ਹੋਰ ਨਹੀਂ!" ਉਹਨੇ ਕਿਹਾ, "ਪਰ ਤੁਸੀਂ ਲਿਖਿਆ ਹੈ ਬਾਹਰ, ਇਹ ਕਹਿੰਦਾ ਹੈ, 'ਖਾਵੋ ਜਿਤਨਾ ਤੁਸੀਂ ਖਾ ਸਕਦੇ ਹੋ $5 ਲਈ।'" ਅਤੇ ਮਾਲਕ ਨੇ ਕਿਹਾ, "ਉਹੀ ਹੈ ਜੋ ਤੁਸੀਂ ਖਾ ਸਕਦੇ ਹੋ।" "ਖਾਵੋ ਜਿਤਨਾ ਤੁਸੀਂ ਖਾ ਸਕਦੇ। ਉਹੀ ਹੈ ਬਸ ਜਿਤਨਾ ਤੁਸੀਂ ਖਾ ਸਕਦੇ ਹੋ।"

ਠੀਕ ਹੈ, ਅਸੀਂ ਜ਼ਾਰੀ ਰਖਦੇ ਹਾਂ ਮਾਲਕ ਮਹਾਂਵੀਰ ਨਾਲ, ਅਧੀ ਕਹਾਣੀ ਪਿਛਲੀ ਵਾਰ। "ਵਪਾਰੀ ਬਹੁਤ ਹੀ ਛੂਹਿਆ ਗਿਆ" ਉਹਦੀ ਹਾਲਤ ਦੇਖ ਕੇ ਅਤੇ ਦੇਖਿਆ ਕਿ ਉਹ ਇਕ ਨੇਕ ਕਿਸਮ ਦੀ ਕੁੜੀ ਸੀ। ਉਹ ਨਹੀਂ ਸੀ ਜਿਵੇਂ ਨੀਵੇਂ ਪਧਰ ਦੀ ਜਾਂ ਅਸ਼ੋਭਨੀਕ, ਜਾਂ ਕੁਝ ਚੀਜ਼ ਉਸ ਤਰਾਂ। ਸੋ, ਉਹਨੇ ਕਿਹਾ, "'ਬਚੀ, ਮੈਂ ਵਪਾਰੀ ਧੰਨਾਵਾ ਹਾਂ। ਮੈਂ ਇਕ ਅਨੁਯਾਈ ਹਾਂ ਨਿਰਗ੍ਰੰਥ ਸ਼ਰਾਮਾਨਸ ਦਾ ਅਤੇ ਇਸ ਸ਼ਹਿਰ ਵਿਚ ਰਹਿੰਦਾ ਹਾਂ। ਤੁਹਾਡੀਆਂ ਸਮਸਿਆਵਾਂ ਦੇਖ ਕੇ, ਮੈਂ ਬਹੁਤ ਉਦਾਸ ਮਹਿਸੂਸ ਕਰਦਾ ਹਾਂ। ਜੇਕਰ ਤੁਸੀਂ ਨਹੀਂ ਜਾਣਾ ਚਾਹੁੰਦੇ ਕੰਚਣੀ ਨਾਲ, ਮੈਂ ਇਹ ਨਹੀਂ ਵਾਪਰਨ ਦੇਵਾਂਗਾ। ਮੈਂ ਤੁਹਾਨੂੰ ਖਰੀਦਾਂਗਾ ਇਕ ਸੌ ਹਜ਼ਾਰ ਸੋਨੇ ਦੇ ਟੁਕੜੇ ਅਦਾ ਕਰਨ ਨਾਲ। ਕੀ ਤੁਸੀਂ ਮੇਰੇ ਨਾਲ ਆਉਣਾ ਚਾਹੁੰਦੇ ਹੋ? ਕੀ ਤੁਸੀਂ ਰਹਿਣਾ ਚਾਹੁੰਦੇ ਹੋ ਮੇਰੇ ਨਾਲ ਮੇਰੀ ਧੀ ਵਜੋਂ?" ਸੋ, ਬਿਨਾਂਸ਼ਕ, "ਇਕ ਯਤੀਮ ਰਾਜ਼ ਕੁਮਾਰੀ, ਵੇਚੀ ਗਈ ਇਕ ਗੁਲਾਮ ਵਜੋਂ, ਪਹੁੰਚੀ ਧੰਨਾਵਾ ਵਪਾਰੀ ਦੇ ਘਰ। ਪਰ ਉਹਦੀ ਪਤਨੀ," ਦੁਬਾਰਾ, ਇਕ ਹੋਰ, ਮੂਲਾ, ਉਹਦੀ ਪਤਨੀ, "ਮੂਲਾ, ਸ਼ਕ ਕਰਨ ਲਗ ਗਈ ਜਿਉਂ ਹੀ ਉਹਨੇ ਦੇਖੀ ਇਤਨੀ ਖੂਬਸੂਰਤ ਕੁੜੀ ਉਹਦੇ ਘਰ ਵਿਚ ਪ੍ਰਵੇਸ਼ ਕਰਦੀ।" ਮੈਂ ਆਪਣੇ ਆਪ ਨਾਲ ਵਾਅਦਾ ਕਰਦੀ ਹਾਂ ਮੁੰਡਿਆਂ ਵਲ ਦੇਖਣ ਲਈ ਅਤੇ ਮੈਂ ਇਹ ਕਰਨ ਦੀ ਕੋਸ਼ਿਸ਼ ਕਰਾਂਗੀ ਅਜ਼। ਮੈਂ ਹਮੇਸ਼ਾਂ ਇਸ ਪਾਸੇ ਨੂੰ ਦੇਖਦੀ ਹਾਂ, ਨਿਆਂ ਨਹੀਂ ਹੈ। "ਜਿਸ ਪਲ ਮੂਲਾ," ਪਤਨੀ ਨੇ, "ਵਾਸੂਮਤੀ ਨੂੰ ਦੇਖਣ ਸਾਰ ਹੀ, ਉਹਨੇ ਦੇਖਿਆ ਇਕ ਸ਼ਰੀਕ ਉਹਦੇ ਪਤੀ ਦੇ ਪਖ ਲਈ। ਸ਼ੰਕਾ ਦੇ ਬੀਜ਼ ਬੀਜ਼ੇ ਗਏ ਇਥੋਂ ਤਕ ਉਹਦੇ ਈਮਾਨਦਾਰ ਆਦਮੀਂ ਲਈ।" ਆਮ ਤੌਰ ਤੇ, ਉਹ ਉਹਦੇ ਉਤੇ ਵਿਸ਼ਵਾਸ਼ ਕਰਦੀ ਸੀ ਇਕ ਈਮਾਨਦਾਰ ਆਦਮੀ ਵਜੋਂ ਅਤੇ ਪਤੀ, ਵਫਾਦਾਰ ਪਤੀ। ਪਰ ਹੁਣ ਉਹਨੇ ਦੇਖੀ ਅਜਿਹੀ ਇਕ ਸੁੰਦਰ ਕੁੜੀ ਉਹਦੀ ਜਗਾ ਵਿਚ ਪ੍ਰਵੇਸ਼ ਕਰਦੀ, ਉਹਨੇ ਇਥੋਂ ਤਕ ਉਹਦੇ ਉਤੇ ਸ਼ਕ ਕੀਤਾ। ਉਹਨੇ ਸੋਚ‌ਿਆ ਹੋ ਸਕਦਾ ਉਹਦੀ ਸੁੰਦਰਤਾ ਨੇ ਮੋਹਿਆ ਉਹਦੇ ਪਤੀ ਨੂੰ। ਇਹ ਸੰਭਵ ਹੈ। ਇਹ ਸੰਭਵ ਹੈ, ਕਿਉਂਕਿ ਆਦਮੀ ਸੁੰਦਰਤਾ ਪਸੰਦ ਕਰਦੇ ਹਨ।

ਮੈਂ ਵੀ ਸੁੰਦਰਤਾ ਬਹੁਤ ਪਸੰਦ ਕਰਦੀ ਹਾਂ। ਮੈਂ ਇਕ ਆਦਮੀ ਨਹੀਂ ਹਾਂ, ਪਰ ਮੈਂ ਹਰ ਚੀਜ਼ ਸੁੰਦਰ ਬਹੁਤ ਪਸੰਦ ਕਰਦੀ ਹਾਂ। ਮੈਂ ਬਾਹਰ ਗਈ ਅਤੇ ਦੇਖੇ ਸਾਰੇ ਫੁਲ, ਅਤੇ ਮੈਂ ਕਿਹਾ, "ਓਹ, ਤੁਸੀਂ ਬਹੁਤ ਖੂਬਸੂਰਤ ਹੋ। ਮੈਂ ਤੁਹਾਨੂੰ ਇਸ ਕੈਮਰਾ ਵਿਚ ਫੋਟੋ ਲੈਂਦੀ ਹਾਂ ਅਤੇ ਤੁਸੀਂ ਅਮਰ ਹੋਵੋਂਗੇ। ਤੁਸੀਂ ਉਹ ਪਸੰਦ ਕਰਦੇ ਹੋ?" ਅਤੇ ਉਨਾਂ ਸਾਰਿਆਂ ਨੇ ਕਿਹਾ, "ਹਾਂਜੀ, ਹਾਂਜੀ, ਹਾਂਜੀ!" ਅਤੇ ਅਜ਼, ਸਾਰੀਆਂ ਚਿੜੀਆਂ ਆਈਆਂ ਅਤੇ ਕਿਵੇਂ ਵੀ, ਉਹ ਗਾਉਂਦੀਆਂ ਸੀ ਬਹੁਤ ਹੀ ਖੂਬਸੂਰਤ ਗੀਤ। ਮੈਂ ਇਹ ਕਦੇ ਨਹੀਂ ਦੇਖਿਆ ਜਦੋਂ ਤੋਂ ਮੈਂ ਇਥੇ ਆਈ ਹਾਂ, ਬਸ ਅਜ਼। ਉਹ ਬਹੁਤ ਉਚੀ, ਬਹੁਤ ਉਚੀ ਗਾਉਂਦੀਆਂ ਸੀ, ਅਤੇ ਬਹੁਤ ਖੁਸ਼, ਬਹੁਤ ਖੁਸ਼। ਮੈਂ ਸੋਚਿਆ ਉਹ ਕੁਝ ਚੀਜ਼ ਖਾਣਾ ਬਹੁਤ ਪਸੰਦ ਕਰਨਗੀਆਂ। ਮੈਂ ਕੁਝ (ਵੀਗਨ) ਡਬਲ ਰੋਟੀ ਰਖੀ ਬਾਹਰ। ਉਨਾਂ ਨੇ ਇਹ ਨਹੀਂ ਖਾਧੀ। ਉਹਨਾਂ ਨੇ ਬਸ ਗਾਉਣਾ ਜ਼ਾਰੀ ਰਖਿਆ। ਮੈਂ ਇਹ ਨਹੀਂ ਦੇਖਿਆ ਇਥੋਂ ਤਕ ਸ਼ੀਹੂ ਵਿਚ ਵੀ, ਕਿ ਇਤਨੀਆਂ ਸਾਰੀਆਂ ਚਿੜੀਆਂ ਇਕਠੀਆਂ ਹੁੰਦੀਆਂ ਉਸ ਤਰਾਂ। ਹਰ ਇਕ ਟਾਹਣੀ ਉਤੇ ਚਿੜੀਆਂ ਸਨ ਅਤੇ ਉਹ ਗਾ ਰਹੀਆਂ ਸੀ, ਗਾ ਰਹੀਆਂ, ਬਹੁਤ ਖੁਸ਼ੀ ਨਾਲ, ਬਹੁਤ ਖੁਸ਼ੀ ਨਾਲ, ਅਜ਼। ਉਨਾਂ ਨੇ ਮੈਨੂੰ ਥੋੜੇ ਵਧੇਰੇ ਜਾਗ‌੍ਰਿਤ ਕਰ ਦਿਤਾ। ਸੋ, ਮੈਂ ਉਨਾਂ ਦਾ ਵੀ ਧੰਨਵਾਦ ਕੀਤਾ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-04
283 ਦੇਖੇ ਗਏ
37:14
2025-01-03
46 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ