ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਲਿਖੀ ਇਕ ਕਵਿਤਾ, "ਮੈਂ ਨਹੀਂ ਜਾਣਦੀ ਕੀ ਕਰਾਂ ਆਪਣੇ ਦਿਲ ਨਾਲ, "ਇਹ ਇਕ ਅਸਲੀ ਭਾਵਨਾ ਹੈ - ਮੈਂ ਸਚਮੁਚ ਮਹਿਸੂਸ ਕਰਦੀ ਹਾਂ ਉਸ ਤਰਾਂ ਹਰ ਰੋਜ਼। ਜਿਧਰ ਕਿਧਰ ਵੀ ਮੈਂ ਦੇਖਦੀ ਹਾਂ, ਇਹ ਦੁਖ ਹੀ ਹੈ। ਜਿਧਰ ਕਿਧਰ ਮੈਂ ਦੇਖਦੀ ਹਾਂ, ਇਹ ਮੇਰੇ ਦਿਲ ਨੂੰ ਦੁਖ ਦਿੰਦਾ ਹੈ, ਸਾਰਾ ਸਮਾਂ। ਕੇਵਲ ਬਸ ਮਨੁਖਾਂ ਦੀ ਦੁਖ-ਪੀੜਾ ਹੀ ਨਹੀਂ, ਜਾਨਵਰਾਂ ਦੀ ਦੁਖ-ਪੀੜਾ ਵੀ।