ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਉਨਾਂ ਦੀ ਚੁੰਬਕੀ ਖੇਤਰ ਵਿਚ ਹੋਵੋਂ ਇਹ ਬਸ ਸਵੈ-ਚਲਤ ਵਟਾਂਦਰਾ ਹੈ। (ਠੀਕ ਹੈ।) ਤੁਸੀਂ ਕੁਝ ਸੈਲ ਗੁਆਉਦੇ ਹੋ ਜਦੋਂ ਉਹ ਕੁਝ ਹਾਸਲ ਕਰਦੇ ਹਨ। (ਓਹ, ਅਛਾ, ਠੀਕ ਹੈ।) ਹੋ ਸਕਦਾ ਉਹ ਵਧੇਰੇ ਸਿਹਤਮੰਦ ਹੋਣਗੇ ਅਤੇ ਤੁਸੀਂ ਨਹੀਂ। ਜੇਕਰ ਤੁਸੀਂ ਉਨਾਂ ਨਾਲ ਪਿਆਰ ਕਰਦੇ ਹੋ ਅਤੇ ਬਹੁਤਾ ਜਿਆਦਾ ਧਿਆਨ ਦਿੰਦੇ ਹੋ ਉਨਾਂ ਨੂੰ, ਇਹ ਉਸ ਤਰਾਂ ਹੈ। (ਠੀਕ ਹੈ।) ਜੇਕਰ ਤੁਸੀਂ ਚਾਹੁੰਦੇ ਹੋ ਕਰਨਾ, ਇਹ ਠੀਕ ਹੈ। ਵਧੇਰੇ ਅਭਿਆਸ ਕਰੋ।