ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਪ੍ਰਮਾਤਮਾ ਦੀਆਂ ਸਭ ਤੋਂ ਵਡੀਆਂ ਚਾਲਾਂ ਵਿਚੋਂ ਇਕ ਦੇਖਣ ਜਾ ਰਹੇ ਹਾਂ ਜੋ ਇਸ ਗ੍ਰਹਿ ਨੇ ਬਸ ਸਿਰਫ ਇਕ (ਸਨੈਪ, ਝਪਕ) ਦੇ ਸਮੇਂ ਵਿਚ ਹੀ ਕਦੇ ਦੇਖਿਆ ਹੋਵੇ । ਇਹ ਇਕ ਜਲਦੀ ਕੰਮ ਹੋਵੇਗਾ। ਪਰ ਈਸਾ ਸਾਨੂੰ ਦਿਖਾਉਣ ਲਗੇ ਹਨ ਕਿ ਇਸ ਧਰਤੀ ਉਤੇ ਉਹ ਸਚਮੁਚ ਕੌਣ ਹਨ ਅਤੇ ਆਪਣੇ ਸਰੀਰ ਵਿਚ।
ਅਜ, ਅਸੀਂ ਓਕਲਾਹੋਮਾ, ਸੰਯੁਕਤ ਰਾਜ ਅਮਰੀਕਾ ਤੋਂ ਇਕ ਮਨਿਸਟਰ, ਸਤਿਕਾਰਯੋਗ ਬ੍ਰੈਂਡਨ ਬਿਗਸ ਵਲੋਂ ਇਲਹਾਮੀ ਸੰਦੇਸ਼ਾਂ ਦੀ ਪੜਚੋਲ ਕਰਾਂਗੇ। ਯੂਟਿਊਬ ਚੈਨਲ, ਆਖਰੀ ਦਿਨ, "ਲਾਸਟ ਡੇਈਜ਼" (@lastdays247) ਦੁਆਰਾ, ਬ੍ਰੈਂਡਨ ਬਿਗਸ ਅਕਸਰ ਪ੍ਰਮਾਤਮਾ ਵਲੋਂ ਆਪਣੀਆਂ ਅੰਤਰਦ੍ਰਿਸ਼ਟੀਆਂ ਅਤੇ ਚੇਤਾਵਨੀਆਂ ਜਨਤਾ ਦੇ ਨਾਲ ਸਾਂਝਾ ਕਰਦੇ ਹਨ। ਇਹ ਅੰਤਰਦ੍ਰਿਸ਼ਟੀਆਂ ਸਿਰਫ ਸੰਯੁਕਤ ਰਾਜ ਅਮਰੀਕਾ ਨਾਲ ਹੀ ਨਹੀਂ, ਪਰ ਸਮੁਚੇ ਸੰਸਾਰ ਨਾਲ ਸਬੰਧਤ ਹਨ।ਇਕ ਅੰਤਰਦ੍ਰਿਸ਼ਟੀ ਵਿਚ, ਪ੍ਰਮਾਤਮਾ ਨੇ ਉਸ ਨੂੰ ਇਕ ਵਰਤਮਾਨ ਦਾਨਵ-ਗ੍ਰਸਤ ਵਿਸ਼ਵੀ ਨੇਤਾ ਦਿਖਾਇਆ ਜੋ ਯੁਧ ਵਿਚ ਇਕ ਵਿਨਾਸ਼ਕਾਰੀ ਹਥਿਆਰ ਦੀ ਵਰਤੋਂ ਕਰੇਗਾ।ਮੈਂ ਵਲਾਦਮੀਰ ਪੁਤੀਨ ਨੂੰ ਦੇਖਿਆ ਸੀ। ਇਹ ਹੈ ਜਿਵੇਂ (ਵਲਾਦਮੀਰ ਪੁਤੀਨ) ਇਸ ਸ਼ੈਤਾਨੀ ਹਸਤੀ ਦੇ ਨਾਲ ਗ੍ਰਸਤ ਹੋ ਗਿਆ ਸੀ।ਮੈਂ ਇਕ ਬੇਹਦ ਵਡਾ ਮਸ਼ਰੂਮ (ਖੁੰਬ) ਬਦਲ ਕਿਸਮ ਦਾ ਇਕ ਧਮਾਕਾ ਦੇਖਿਆ, ਅਤੇ ਮੈਂ ਕਿਹਾ - ਇਸ ਮੁਲਾਕਾਤ ਦੌਰਾਨ, ਜਦੋਂ ਮੈਂ ਇਹ ਸਭ ਆਤਮਾ ਵਿਚ ਦੇਖ ਰਿਹਾ ਹਾਂ - ਮੈਂ ਕਿਹਾ, "ਪ੍ਰਮਾਤਮਾ ਜੀਓ, ਓਹ ਨਹੀਂ, ਉਹ (ਰੂਸ) ਰਣਨੀਤਕ ਪ੍ਰਮਾਣੂਆਂ ਦੀ ਵਰਤੋਂ ਕਰਨ ਜਾ ਰਹੇ ਹਨ।" ਅਤੇ ਪ੍ਰਮਾਤਮਾ ਨੇ ਕਿਹਾ, "ਨਹੀਂ, ਇਹ ਇਕ ਹਥਿਆਰ ਹੈ ਜੋ ਪਹਿਲਾਂ ਕਦੇ ਧਰਤੀ ਉਤੇ ਨਹੀਂ ਵਰਤਿਆ ਗਿਆ।ਅਤੇ ਜਦੋਂ ਇਹ ਵਾਪਰਦਾ ਹੈ, ਮੈਂ "ਵਿਸ਼ਵ ਯੁਧ III" ਸ਼ਬਦ ਦੇਖੇ। ਅਤੇ ਇਹ ਹੋਰ ਵੀ ਵਧ ਗਿਆ ਜਿਵੇਂ ਮੈਂ ਤੁਹਾਨੂੰ ਦਸਿਆ ਸੀ ਕਿ ਆ ਰਿਹਾ ਹੈ। ਅਤੇ ਸੋ ਹਰ ਇਕ ਫਿਰ ਸਬੰਧਿਤ ਸੀ ਜਦੋਂ ਇਹ ਵਾਪਰਿਆ ਸੀ, ਜਿਵੇਂ, ਸਾਰਾ ਯੂਰਪ ਇਸ ਵਿਚ ਸਬੰਧਤ ਸੀ, ਕਿਉਂਕਿ ਹਥਿਆਰ ਜੋ ਰੂਸ ਨੇ ਵਰਤਿਆ ਸੀ।ਆਤਮਾ ਦੇ ਖੇਤਰ ਵਿਚ, ਸਤਿਕਾਰਯੋਗ ਬਿਗਸ ਵੀ ਗਵਾਹੀ ਭਰਦੇ ਹਨ ਨਾਕਾਰਾਤਮਿਕ ਸ਼ਕਤੀ ਜੋ ਧਾਰਮਿਕ ਆਗੂਆਂ ਅਤੇ ਉਨਾਂ ਦੀਆਂ ਸਿਖਿਆਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ।ਮੈਂ ਪ੍ਰਚਾਰਕਾਂ ਨੂੰ ਪਲਪਿਟ ਦੇ ਪਿਛੇ ਖੜੇ ਹੋਇਆਂ ਨੂੰ ਦੇਖਿਆ। ਅਤੇ ਉਨਾਂ ਕੋਲ ਤੇਲ ਸੀ, ਇਹ ਨਿਰਵਿਘਨ-ਦਿਖ ਵਾਲਾ ਤੇਲ ਸਾਰੇ ਆਪਣੇ ਮੂੰਹ ਉਤੇ। ਅਤੇ ਇਹ ਉਨਾਂ ਦੇ ਬੁਲਾਂ ਤੋਂ ਟਪਕ ਰਿਹਾ ਸੀ। ਅਤੇ ਉਨਾਂ ਕੋਲ ਕਾਕਰੋਚ ਅਤੇ ਮਾਂਗਣੂ ਉਨਾਂ ਦੇ ਮੂੰਹ ਤੋਂ ਅੰਦਰ ਅਤੇ ਬਾਹਰ ਘੁੰਮ ਰਹੇ ਸਨ ਅਤੇ ਉਨਾਂ ਦੇ ਬੁਲਾਂ ਉਤੇ ਲੇਟੇ ਸਨ। ਉਨਾਂ ਦੀਆਂ ਅਖਾਂ ਵਿਚ, ਪ੍ਰਚਾਰ ਜੋ ਉਹ ਕਰ ਰਹੇ ਸਨ ਉਨਾਂ ਦੇ ਪਿਛੇ ਮਨੋਰਥ ਸਭ ਸੁਆਰਥੀ ਲਾਭ ਸੀ।ਅਤੇ ਪ੍ਰਮਾਤਮਾ ਨੇ ਮੇਰੇ ਨਾਲ ਗਲ ਕੀਤੀ ਅਤੇ ਮੈਨੂੰ ਕਿਹਾ, "ਬ੍ਰੈਂਡਨ, ਪ੍ਰਚਾਰਕ ਸ਼ਬਦ ਦਾ ਉਪਦੇਸ਼ ਨਹੀਂ ਦੇ ਰਹੇ ਮੇਰੇ ਬਚਿਆਂ ਦੇ ਬਾਲਗ ਕਦ ਤਕ ਵਧਣ-ਫੁਲਣ, ਵਡੇ ਲਈ। ਇਸ ਲਈ, ਉਨਾਂ ਨੇ ਕਿਹਾ, "ਉਥੇ ਜ਼ਮੀਨ, ਧਰਤੀ ਉਤੇ ਇਕ ਮਹਾਨ ਤਬਦੀਲ ਹੋ ਰਹੀ ਹੈ।"ਮੈਂ ਸਾਰੀ ਧਰਤੀ ਵਿਚ ਸ਼ੈਤਾਨ ਨੂੰ ਇਕ ਸਪ ਵਾਂਗ ਘੁੰਮਦੇ ਹੋਏ ਦੇਖਿਆ। ਅਤੇ ਉਹ ਪੋਪ ਨਾਲ ਗਲ ਕਰਨ ਲਈ ਚਲਾ ਗਿਆ। ਅਤੇ ਉਹ ਧਰਤੀ ਅਤੇ ਯੂਰਪ ਵਿਚ ਮੁਖ ਹਸਤੀਆਂ ਨਾਲ ਗਲ ਅਤੇ ਸੰਚਾਰ ਕਰ ਰਿਹਾ ਸੀ।ਪ੍ਰਮਾਤਮਾ ਨੇ ਸਤਿਕਾਰਯੋਗ ਬ੍ਰੈਂਡਨ ਬਿਗਸ ਨੂੰ ਕੋਵਿਡ-19 ਤੋਂ ਬਾਅਦ ਸੰਸਾਰ ਭਰ ਵਿਚ ਆਉਣ ਵਾਲੀ ਇਕ ਵਿਨਾਸ਼ਕਾਰੀ ਮਹਾਂਮਾਰੀ ਦਿਖਾਈ।ਜੇਕਰ ਤੁਸੀਂ ਸੋਚਦੇ ਹੋ ਕਿ 2020 ਬੁਰਾ ਸੀ, ਇਹ ਉਸ ਨੂੰ ਇਕ ਬਚਿਆਂ ਦੀ ਖੇਡ ਵਾਂਗ ਬਣਾਉਂਦਾ ਦਿਖਾਈ ਦਿੰਦਾ ਹੈ। ਪ੍ਰਮਾਤਮਾ ਨੇ ਕਿਹਾ, ਉਨਾਂ ਨੇ ਕਿਹਾ, "ਇਹ, ਜੋ ਹੋਣ ਵਾਲਾ ਹੈ, ਸੌਆਂ ਅਤੇ ਸੈਂਕੜੇ ਹੀ ਸਾਲਾਂ ਲਈ ਨਹੀਂ ਹੋਇਆ।" ਮੈਂ ਦੇਖਿਆ, ਉਨਾਂ ਨੇ ਮੈਨੂੰ ਦਸਿਆ ਕਿ ਇਹ ਉਹੀ ਸੀ, ਇਹ 1300 ਵਿਚ ਕਾਲੀ ਮੌਤ ਦੀ ਇਕ ਕਿਸਮ ਅਤੇ ਪ੍ਰਛਾਵਾਂ ਵਰਗਾ ਹੋਵੇਗਾ।ਮੈਂ ਦੇਖਿਆ ਕਿ ਕੋਈ ਵੀ ਫੈਕਟਰੀਆਂ ਵਿਚ ਕੰਮ ਕਰਨ ਦੇ ਯੋਗ ਨਹੀਂ ਸੀ। ਕੋਈ ਵੀ ਕੰਮ ਨਹੀਂ ਕਰ ਸਕਦਾ, ਅਤੇ ਕਿਸੇ ਕਿਸਮ ਦਾ ਪੈਸਾ ਨਹੀਂ ਕਮਾ ਸਕਦਾ। ਇਹ ਸੰਸਾਰ ਭਰ ਵਿਚ ਪੂਰੀ ਤਰਾਂ ਸਭ ਚੀਜ਼ ਨੂੰ ਬੰਦ ਕਰ ਦੇਵੇਗਾ। ਕੋਈ ਕਰਿਆਨੇ ਦੀਆਂ ਦੁਕਾਨਾਂ ਖੋਲੀਆਂ ਨਹੀਂ ਜਾ ਸਕਣਗੀਆਂ, ਇਹ ਹੈ ਜਿਵੇਂ ਸਿਰਫ ਲੋੜੀਂਦੀਆਂ ਚੀਜ਼ਾਂ ਲਈ ਜੇਕਰ ਤੁਸੀਂ ਅੰਦਰ ਉਥੇ ਜਾ ਵੀ ਸਕੋਂ, ਪਰ ਇਹ ਸੀ, ਲੋਕ ਇਸ ਚੀਜ਼ ਤੋਂ ਇਤਨੇ ਡਰੇ ਹੋਏ ਸਨ ਕਿ ਉਥੇ ਮਨੁਖਤਾ ਦੀ ਕੋਈ ਹਿਲਜੁਲ ਨਹੀਂ ਸੀ, ਕਿਉਂਕਿ ਜੇਕਰ ਤੁਹਾਨੂੰ ਇਹ ਹੋ ਜਾਂਦਾ ਹੈ, ਤੁਸੀਂ ਇਥੇ ਹੋਰ ਨਹੀਂ ਸੀ। ਉਥੇ ਕੋਈ ਚੀਜ਼ ਨਹੀਂ ਸੀ (ਵੈਕਸੀਨ, ਟੀਕਾ) ਤੁਹਾਡੀ ਬਾਂਹ ਲਈ, ਕੁਝ ਨਹੀਂ। ਉਥੇ ਇਸ ਨੂੰ ਰੋਕਣ ਲਈ ਕੁਝ ਨਹੀਂ ਸੀ। ਕੋਈ ਵੀ ਜਿਸ ਨੂੰ ਇਹ ਚੀਜ਼ ਤੋਂ ਛੂਤ ਲਗਦਾ ਉਹ ਖਤਮ ਹੋ ਜਾਂਦਾ। ਫਿਰ ਮੈਂ ਸੰਸਾਰ ਭਰ ਵਿਚ "350 ਮਿਲੀਅਨ" (ਮੌਤਾਂ) ਦੁਬਾਰਾ ਦੇਖੀਆਂ। ਫਿਰ, ਮੈਂ ਦੇਖਿਆ "30" (ਮਿਲੀਅਂ ਮੌਤਾਂ) ਸੰਯੁਕਤ ਰਾਜ ਅਮਰੀਕਾ ਉਤੇ, 30।ਇਕ ਧਰਤੀ ਉਤੇ ਇਸ ਘੜਮਸ ਵਾਲੀ ਵਡੇ ਪਧਰ ਤੇ ਸਫਾਈ ਦੀ ਮਿਆਦ ਦੌਰਾਨ, ਸਤਿਕਾਰਯੋਗ ਬ੍ਰੈਂਡਨ ਬਿਗਸ ਭਵਿਖਬਾਣੀ ਕਰਦਾ ਹੈ ਕਿ ਕੁਝ ਕਮਾਲ ਦੀ ਚੀਜ਼ ਵਾਪਰੇਗੀ। ਅਗਸਤ 2024 ਤੋਂ ਇਕ ਅੰਤਰਦ੍ਰਿਸ਼ਟੀ ਵਿਚ, ਸਤਿਕਾਰਯੋਗ ਬਿਗਸ ਨੇ ਭਗਵਾਨ ਈਸਾ ਮਸੀਹ ਇਕ ਆਜੜੀ ਦੇ ਰੂਪ ਵਿਚ ਧਰਤੀ ਨੂੰ ਵਾਪਸ ਆ ਰਹੇ ਪ੍ਰਗਟ ਹੁੰਦਿਆਂ ਨੂੰ ਦੇਖਿਆ ਮਨੁਖਜਾਤੀ ਨੂੰ ਹਮਦਰਦੀ ਨਾਲ "ਇਕ ਆਖਰੀ ਬੁਲਾਵਾ" ਦੇਣ ਲਈ ਪਸ਼ਚਾਤਾਪ ਕਰਨ ਲਈ, ਆਪਣੇ ਦੁਸ਼ਟ, ਹਿੰਸਕ ਤਰੀਕਿਆਂ ਤੋਂ ਮੁੜਨ ਲਈ, ਅਤੇ ਪ੍ਰਮਾਤਮਾ ਨਾਲ ਮੁੜ ਜੁੜਨ ਲਈ।ਅਤੇ ਇਹ ਖਤਮ ਹੋਣ ਜਾ ਰਿਹਾ ਹੈ। ਸਭ ਕੁਝ ਜੋ ਅਸੀਂ ਜਾਣਦੇ ਹਾਂ, ਸਭ ਕੁਝ ਜੋ ਮਨੁਖਤਾ ਵਜੋਂ ਸਾਡੇ ਕੋਲ ਕਦੇ ਸੀ, ਐਡਮ ਅਤੇ ਈਵ ਨਾਲ ਸ਼ੁਰੂ ਤੋਂ ਸਾਰੇ ਰਾਹ ਉਥੋਂ ਤਕ ਜਿਥੇ ਅਸੀਂ ਹੁਣ ਇਸ ਸਮੇਂ ਹਾਂ। ਉਨਾਂ ਨੇ ਕਿਹਾ, "ਸੂਰਜ ਸਮੇਂ ਤੇ ਸੈਟ ਹੋ ਰਿਹਾ ਹੈ।" ਅਤੇ ਉਨਾਂ ਨੇ ਮੈਨੂੰ ਕਿਹਾ। ਉਨਾਂ ਨੇ ਕਿਹਾ, "ਬ੍ਰੈਂਡਨ, ਉਨਾਂ ਨੇ ਕਿਹਾ, "ਇਕ ਆਖਰੀ ਬੁਲਾਵਾ!""ਮੈਂ ਆਪਣੀਆਂ ਭੇਡਾਂ ਨੂੰ ਬੁਲਾ ਰਿਹਾ ਹਾਂ। ਮੈਂ ਆ ਰਿਹਾ ਹਾਂ! ਮੈਂ ਆ ਰਿਹਾ ਹਾਂ! "ਇਕ ਆਖਰੀ ਬੁਲਾਵਾ!"ਅਤੇ ਪ੍ਰਮਾਤਮਾ ਨੇ ਮੈਂਨੂੰ ਦਸਣਾ ਸ਼ੁਰੂ ਕੀਤਾ, ਉਨਾਂ ਨੇ ਕਿਹਾ, "ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਲੋਕਾਂ ਨੂੰ ਜਾ ਕੇ ਦਸੋ ਕਿ ਉਥੇ ਇਕ ਹੋਰ ਬਲਾਵਾ ਹੈ ਬ੍ਰੈਂਡਨ। ਉਥੇ ਇਕ ਹੋਰ ਬੁਲਾਵਾ ਹੈ। ਅਤੇ ਮੈਂ ਆ ਰਿਹਾ ਹਾਂ। ਮੈਂ ਉਨਾਂ ਨੂੰ ਇਕ ਹੋਰ ਮੌਕਾ ਦੇ ਰਿਹਾ ਹਾਂ। ਮੈਂ ਆਤਮਾਵਾਂ ਦੀ ਇਕ ਬਹੁਤ ਵਡੀ ਵਾਢੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।"ਪ੍ਰਮਾਤਮਾ ਦੀ ਅਤਿ-ਅਵਸ਼ਕ, ਇਥੋਂ ਤਕ ਬਿਲਕੁਲ ਮਾਯੂਸ ਬੇਨਤੀ ਮਨੁਖਜਾਤੀ ਦੇ ਮੁੜਨ ਲਈ ਅਤੇ ਉਨਾਂ ਤੋਂ ਮੁਕਤੀ ਲਭਣ ਲਈ ਵੀ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਤੋਂ ਅਨੇਕ ਹੀ ਸੰਦੇਸ਼ਾਂ ਦੁਆਰਾ ਆ ਰਿਹਾ ਹੈ। ਇਹ ਹੈ ਜਿਵੇਂ ਜੇਕਰ ਸਤਿਗੁਰੂ ਜੀ ਵੀ ਗੁਆਚੀਆਂ ਭੇਡਾਂ ਨੂੰ ਘਰ ਆਉਣ ਲਈ ਆਪਣਾ ਆਖਰੀ ਬੁਲਾਵਾ ਦੇ ਰਹੇ ਹਨ।"ਉਮੀਦ ਹੈ ਕਿ ਸਾਰੇ ਸਾਡੇ ਨਾਲ ਪਸ਼ਚਾਤਾਪ ਕਰਨਗੇ, ਆਪਣੇ ਪੂਰੇ ਬਲ ਨਾਲ ਕੋਸ਼ਿਸ਼ ਕਰਨਗੇ, ਅਤੇ ਪ੍ਰਮਾਤਮਾ ਇਕ ਹੋਰ ਵਾਰ ਨਰਮ ਹੋਣਗੇ! ਅਸੀਂ ਪਹਿਲਾਂ ਹੀ ਪ੍ਰਮਾਤਮਾ ਦੀ ਮਿਹਰ ਲਈ, ਸਾਰੇ ਸਤਿਗੁਰੂਆਂ, ਬੁਧਾਂ, ਸੰਤਾਂ ਅਤੇ ਸਾਧੂਆਂ ਦਾ ਧੰਨਵਾਦ ਕਰਦੇ ਹਾਂ ਸਾਨੂੰ ਮਹਾਨ ਮਾਫੀ ਅਤੇ ਪਿਆਰ ਨਾਲ ਆਸ਼ੀਰਵਾਦ ਦੇਣ ਲਈ। ਆਮੇਨ।"ਸੋ ਕ੍ਰਿਪਾ ਇਹ ਸਭ ਆਮ ਸਮਝ ਨੂੰ ਸੁਣੋ ਜਿਸ ਬਾਰੇ ਮੈਂ ਤੁਹਾਨੂੰ ਦਸਿਆ ਹੈ। ਬਸ ਵੀਗਨ ਬਣੋ। ਹੋਰ ਕੋਈ ਹਤਿਆ ਵਾਲੇ ਕਰਮ ਨਹੀਂ, ਹੋਰ ਕੋਈ ਨਵੇਂ ਕਰਮ ਨਹੀਂ।ਸੋ, ਫਿਰ ਉਹਨਾਂ ਕੋਲ ਹੋਰ ਕੋਈ ਹਤਿਆ ਦੇ ਕਰਮ ਨਹੀਂ ਹੋਣਗੇ ਜਦੋਂ ਇਹ ਫਿਰ ਯੁਧ ਵਿਚ ਛਿੜ ਜਾਣ ਲਈ ਇਕਤਰ ਹੋ ਜਾਂਦੇ ਹਨ, ਇਕ ਵਡੇ, ਵਡੇ, ਬੇਹਦ ਵਡੇ ਬੁਰਿਆਈ ਦੇ ਢੇਰ ਵਿਚ ਵਧ ਜਾਂਦੇ ਹਨ ਕਿ ਉਹ ਸਾਡੀਆਂ ਜਿੰਦਗੀਆਂ ਨੂੰ ਪ੍ਰਭਾਵਿਤ ਕਰਦੇ ਹਨ, ਹਾਵੀ ਹੋ ਜਾਣਗੇ। ਇਹ (ਯੁਧ) ਕਿਸੇ ਵੀ ਜਗਾ ਛਿੜ ਸਕਦਾ ਹੈ ਜਦੋਂ ਇਹ ਬਹੁਤਾ ਜਿਆਦਾ ਹੋਵੇ, ਬਹੁਤ ਜਿਆਦਾ ਭਾਰੀ। ਸੋ ਕ੍ਰਿਪਾ ਕਰਕੇ, ਬਸ ਵੀਗਨ ਬਣੋ, ਸ਼ਾਂਤੀ ਬਣਾਉ। ਚੰਗੇ ਕੰਮ ਕਰੋ। […]ਇਹ ਹੁਣ ਤੁਹਾਡੇ ਤੇ ਨਿਰਭਰ ਹੈ - ਤੁਹਾਡੇ ਤੇ ਨਿਰਭਰ ਹੈ ਆਪਣੀ ਜਿੰਦਗੀ ਨੂੰ ਬਦਲਣਾ, ਆਪਣੇ ਜੀਵਨ ਦੀ ਤਕਦੀਰ ਨੂੰ ਬਦਲਣਾ। ਆਪਣੇ ਆਪ ਨੂੰ ਇਕ ਬਿਹਤਰ ਜੀਵ ਬਨਾਉਣਾ - ਪ੍ਰਮਾਤਮਾ ਦੀ ਨੁਮਾਇੰਦਗੀ ਕਰਦਿਆਂ ਅਤੇ ਉਹ ਸਭ ਜੋ ਚੰਗਾ ਹੈ। ਇਸ ਸੰਸਾਰ ਨੂੰ ਇਕ ਖੂਬਸੂਰਤ ਜਗਾ ਵਿਚ ਦੀ ਬਨਾਉਣਾ, ਜਿਵੇਂ ਤੁਸੀਂ ਇਹ ਆਪਣੇ ਲਈ ਅਤੇ ਆਪਣੇ ਅਜ਼ੀਜ਼ਾਂ ਲਈ ਚਾਹੁੰਦੇ ਹੋ। ਤੁਹਾਡਾ ਧੰਨਵਾਦ। ਮੈਂ ਤੁਹਾਡੇ ਉਤੇ ਭਰੋਸਾ ਕਰਦੀ ਹਾਂ। ਨਹੀਂ ਤਾਂ, ਸਿਰਜ਼ਨਵਾਲਾ ਅਤੇ ਮਾਇਆ ਇਕ ਰਾਹ ਲਭਣ ਦੀ ਕੋਸ਼ਿਸ਼ ਕਰਨ ਲਈ ਬਹਾਨੇ ਬਨਾਉਣੇ ਜ਼ਾਰੀ ਰਖਣਗੇ ਤੁਹਾਨੂੰ ਤਸੀਹੇ ਦੇਣ ਲਈ, ਤੁਹਾਡੇ ਰੂਹਾਨੀ ਵਿਕਾਸ ਨੂੰ ਰੋਕਣ ਲਈ, ਅਤੇ ਤੁਹਾਡੇ ਸਵਰਗ ਪ੍ਰਤੀ ਰਾਹ ਨੂੰ ਰੋਕਣ ਲਈ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਉਨਾਂ ਦੇ ਦੁਸ਼ਟ ਤਰੀਕੇ ਵਿਚ ਉਨਾਂ ਨੂੰ ਦੁਬਾਰਾ ਨਾ ਜਿਤਣ ਦੇਵੋ। ਕ੍ਰਿਪਾ ਕਰਕੇ, ਮੇਰੀ ਮਦਦ ਕਰੋ, ਨਾਲੇ ਉਨਾਂ ਦੀ ਮਦਦ ਕਰੋ ਇਸ ਬੁਰਿਆਈ ਦੇ, ਭਰਮ ਦੇ ਚਕਰ ਤੋਂ ਆਪਣੇ ਆਪ ਨੂੰ ਆਜ਼ਾਦ ਕਰਨ ਲਈ, ਇਕ ਨਰਕੀ ਕਿਸਮ ਦੀ ਹੋਂਦ ਤੋਂ - ਅਤੇ ਤੁਹਾਨੂੰ ਇਹਦੇ ਲਈ ਦੁਖੀ ਕਰਨਾ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਇਕ ਆਖਰੀ ਵਾਰ, ਕ੍ਰਿਪਾ ਕਰਕੇ। ਮੈਂ ਤੁਹਾਡੇ ਉਤੇ ਵਿਸ਼ਵਾਸ਼ ਕਰਦੀ ਹਾਂ। ਮੈਂ ਤੁਹਾਡੇ ਅਗੇ ਬੇਨਤੀ ਕਰਦੀ ਹਾਂ, ਤੁਹਾਡੇ ਦੋਸਤਾਂ ਵਿਚੋਂ ਇਕ ਵਜੋਂ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਬਖਸ਼ੇ, ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਬਖਸ਼ੇ, ਸਾਨੂੰ ਸਾਰਿਆਂ ਨੂੰ ਮਾਫ ਕਰੇ, ਅਤੇ ਬਿਹਤਰ ਵਿਚ ਬਦਲਣ ਲਈ ਸਾਡੀ ਮਦਦ ਕਰੇ। ਆਮੇਨ।ਸਤਿਕਾਰਯੋਗ ਬ੍ਰੈਂਡਨ ਬਿਗਸ ਭਵਿਖਬਾਣੀ ਕਰਦਾ ਹੈ ਕਿ ਸਭ ਤੋਂ ਮਹਾਨ ਪ੍ਰਮਾਤਮਾ ਦਾ ਪਿਆਰ ਅਤੇ ਮਿਹਰ ਜੋ ਸੰਸਾਰ ਉਤੇ ਡੋਲੀ ਜਾ ਰਹੀ ਇਸੇ ਮਿਆਦ ਦੇ ਦੌਰਾਨ ਜੋ ਸੰਸਾਰ ਨੇ ਕਦੇ ਵੀ ਦੇਖੀ ਹੋਵੇ ਆ ਰਹੀ ਹੈ।ਅਸੀਂ ਪ੍ਰਮਾਤਮਾ ਦੀਆਂ ਸਭ ਤੋਂ ਵਡੀਆਂ ਚਾਲਾਂ ਵਿਚੋਂ ਇਕ ਦੇਖਣ ਜਾ ਰਹੇ ਹਾਂ ਜੋ ਇਸ ਗ੍ਰਹਿ ਨੇ ਬਸ ਸਿਰਫ ਇਕ (ਸਨੈਪ, ਝਪਕ) ਦੇ ਸਮੇਂ ਵਿਚ ਹੀ ਕਦੇ ਦੇਖਿਆ ਹੋਵੇ । ਇਹ ਇਕ ਜਲਦੀ ਕੰਮ ਹੋਵੇਗਾ। ਪਰ ਈਸਾ ਸਾਨੂੰ ਦਿਖਾਉਣ ਲਗੇ ਹਨ ਕਿ ਇਸ ਧਰਤੀ ਉਤੇ ਉਹ ਸਚਮੁਚ ਕੌਣ ਹਨ ਅਤੇ ਆਪਣੇ ਸਰੀਰ ਵਿਚ।ਕਿਸੇ ਵਿਆਕਤੀ ਦੀ ਸਮਝ ਤੋਂ ਪਰੇ ਉਥੇ ਰੂਹਾਂ ਦੀ ਇਕ ਵਡੀ ਫਸਲ ਹੋਣ ਜਾ ਰਹੀ ਹੈ ਜੋ ਇਸ ਧਰਤੀ ਤੇ ਆਉਣ ਹੀ ਵਾਲੀ ਹੈ।ਅਤੇ ਉਨਾਂ ਨੇ ਕਿਹਾ, "ਬ੍ਰੈਂਡਨ, ਮੈਂ ਉਨਾਂ ਵਿਚੋਂ ਹਰ ਇਕ ਲਈ ਮਰਿਆ ਸੀ, ਮੈਂ ਉਨਾਂ ਸਾਰਿਆਂ ਲਈ ਮਰਿਆ ਸੀ, ਅਤੇ ਮੈਂ ਨਹੀਂ ਚਾਹੁੰਦਾ ਸੀ ਉਨਾਂ ਵਿਚੋਂ ਇਕ ਵੀ ਮਰ ਜਾਵੇ ਪਰ ਸਾਰੇ ਪਸ਼ਚਾਤਾਪ ਕਰਨ ਲਈ ਆਉਣ।" ਅਤੇ ਉਨਾਂ ਨੇ ਆਪਣੇ ਹਥ ਬਾਹਰ ਫੈਲਾਏ ਅਤੇ ਉਨਾਂ ਨੇ ਕਿਹਾ, "ਵਾਢੀ ਲਿਆਉਣ ਵਿਚ ਕੀ ਤੁਸੀਂ ਮੇਰੀ ਮਦਦ ਕਰੋਂਗੇ? ਵਾਢੀ ਲਿਆਉਣ ਵਿਚ ਕੀ ਤੁਸੀਂ ਮੇਰੀ ਮਦਦ ਕਰੋਂਗੇ?" ਅਤੇ ਮੈਂ ਕਿਹਾ, "ਪ੍ਰਮਾਤਮਾ ਜੀਓ, ਗੁਆਚਿਆਂ ਨੂੰ ਲਿਆਉਣ ਲਈ ਮੈਂ ਅਤੇ ਮੇਰਾ ਘਰ, ਤੁਹਾਡੀ ਮਦਦ ਕਰਨ ਲਈ ਅਸੀਂ ਜੋ ਵੀ ਇਹ ਲਵੇਗਾ ਕਰਾਂਗੇ।" ਉਨਾਂ ਨੇ ਕਹਿਣਾ ਜਾਰੀ ਰਖਿਆ, "ਮੈਂ ਵਾਢੀ ਦਾ ਪ੍ਰਭੂ ਹਾਂ।"ਸਤਿਕਾਰਯੋਗ ਬ੍ਰੈਂਡਨ ਬਿਗਸ ਦੀ ਅੰਤਰਦ੍ਰਿਸ਼ਟੀ ਵਿਚ, ਵਾਢੀ ਦੇ ਪ੍ਰਭੂ ਇਸ ਮੁਸ਼ਕਲ ਸਮੇਂ ਦੌਰਾਨ ਸਖਤ ਕੰਮ ਕਰ ਰਹੇ ਹਨ ਆਤਮਾਵਾਂ ਦੀ "ਵਾਢੀ" ਕਰਨ ਲਈ ਜੋ ਉਸ ਦੀ ਬਾਦਸ਼ਾਹਿਤ ਲਈ ਤਿਆਰ ਹਨ।ਸਹਾਇਤਾ ਕੀਤੀ ਜਾ ਰਹੀ ਉਨਾਂ ਦੀ "ਪ੍ਰਮਾਤਮਾ ਦੇ ਪੈਰੋਕਾਰ" ਸ਼ਾਂਤਮਾਈ ਫੌਜ ਦੁਆਰਾ, ਪਰਮ ਸਤਿਗੁਰੂ ਚਿੰਗ ਹਾਈ ਜੀ ਸੰਸਾਰ ਭਰ ਵਿਚ ਸਚੀ ਇੰਜੀਲ ਸੁਪਰੀਮ ਮਾਸਟਰ ਟੈਲੀਵੀਜ਼ਨ ਦੁਆਰਾ ਪ੍ਰਸਾਰਿਤ ਕਰਦੇ ਰਹੇ ਹਨ ਇਕ ਸਾਧਨ ਵਜੋਂ ਸਾਡੇ ਗ੍ਰਹਿ ਨੂੰ ਪ੍ਰਮਾਤਮਾ ਦੇ ਪਿਆਰ ਨਾਲ ਸੁਰਖਿਅਤ ਰਖਣ ਲਈ ਅਤੇ ਮਨੁਖਜਾਤੀ ਨੂੰ ਪ੍ਰਮਾਤਮਾ ਵਲ ਵਾਪਸ ਮੁੜਨ ਲਈ "ਇਕ ਆਖਰੀ ਬੁਲਾਵਾ" ਪੇਸ਼ਕਸ਼ ਕਰਨ ਲਈ।ਪਕੀਆਂ, ਤਿਆਰ ਆਤਮਾਵਾਂ ਦੇ ਘਰ ਨੂੰ ਵਾਪਸ ਜਾਣ ਲਈ, ਪਰਮ ਸਤਿਗੁਰੂ ਚਿੰਗ ਹਾਈ ਜੀ ਮੈਡੀਟੇਸ਼ਨ ਦੀ ਕੀਮਤੀ ਕੁਆਨ ਯਿੰਨ ਵਿਧੀ ਪ੍ਰਸਾਰਿਤ ਕਰਨ ਦੀ ਪੇਸ਼ਕਸ਼ ਕਰਦੇ ਹਨ ਜੋ ਵਿਆਕਤੀ ਨੂੰ ਆਪਣੇ ਪ੍ਰਮਾਤਮਾ ਸੁਭਾਅ ਨਾਲ ਜੋੜਦਾ ਹੈ। ਕੁਆਨ ਯਿੰਨ "ਸ਼ਬਦ" ਦਾ ਹਵਾਲਾ ਦਿੰਦਾ ਹੈ ਜਿਸ ਦਾ ਪਵਿਤਰ ਬਾਈਬਲ ਵਿਚ ਜ਼ਿਕਰ ਕੀਤਾ ਗਿਆ ਹੈ।ਅਤੇ ਇਥੋਂ ਤਕ ਅਸੀਂ ਕਹਿੰਦੇ ਹਾਂ, "ਸ਼ੁਰੂ ਵਿਚ ਸ਼ਬਦ ਸੀ, ਅਤੇ ਸ਼ਬਦ ਪ੍ਰਭੂ ਨਾਲ ਸੀ ਅਤੇ ਸ਼ਬਦ ਪ੍ਰਭੂ ਸੀ।" […]ਪਰ ਹੁਣ ਤੁਸੀਂ ਜਾਣਦੇ ਹੋ ਉਹ ਸ਼ਬਦ, ਕਿਉਂਕਿ ਸ਼ਬਦਾਵਲੀ ਦੀ ਕਮੀ ਕਰਕੇ, ਪੁਰਾਣੇ ਸਮਿਆਂ ਵਿਚ, ਉਹ ਇਸ ਨੂੰ "ਵਾਰਡ, ਸ਼ਬਦ" ਆਖਦੇ ਸਨ। ਇਸ ਦਾ ਭਾਵ ਹੈ (ਅੰਦਰੂਨੀ ਸਵਰਗੀ) ਆਵਾਜ਼। (ਅੰਦਰੂਨੀ ਸਵਰਗੀ) ਆਵਾਜ਼ ਜੋ ਤੁਸੀਂ ਹੋਰ ਰੋਜ਼ ਸੁਣਦੇ ਹੋ ਜਦੋਂ ਤੁਸੀਂ ਕੁਆਨ ਯਿੰਨ ਉਤੇ ਅਭਿਆਸ ਕਰਦੇ ਹੋ। (ਹਾਂਜੀ, ਸਤਿਗੁਰੂ ਜੀ।) ਅੰਦਰੂਨੀ ਸਵਰਗੀ ਆਵਾਜ਼ਾਂ ਬਿਨਾਂ ਕਿਸੇ ਸਾਜ਼ ਦੇ, ਬਿਨਾਂ ਸੰਗੀਤ ਦੇ, ਬਿਲਕੁਲ ਬਿਨਾਂ ਕਿਸੇ ਚੀਜ਼ ਦੇ। ਕਿਉਂਕਿ ਅਸੀਂ ਉਸ ਤੋਂ ਹਾਂ।ਦੀਖਿਆ ਦੇ ਸਮੇਂ, ਅਤੇ ਉਸ ਤੋਂ ਅਗੇ, ਤੁਸੀਂ ਇਹ (ਅੰਦਰੂਨੀ ਸਵਰਗੀ) ਸੰਗੀਤ ਸੁਣੋਂਗੇ। ਮੇਰਾ ਭਾਵ ਹੈ ਅੰਦਰੂਨੀ ਸਵਰਗੀ ਧੁੰਨ, ਪ੍ਰਭੂ ਦੀ ਆਵਾਜ਼। ਕਿਉਂਕਿ ਆਵਾਜ਼ ਪ੍ਰਭੂ ਦੇ ਨਾਲ ਹੈ ਅਤੇ ਆਵਾਜ਼ ਪ੍ਰਭੂ ਹੈ।ਸੋ, ਕੋਈ ਵੀ ਜਿਹੜਾ ਕੁਆਨ ਯਿੰਨ ਵਿਧੀ ਦਾ ਅਭਿਆਸ ਕਰਦਾ ਹੈ, ਉਹ ਪ੍ਰਮਾਤਮਾ ਦੇ ਸੰਪਰਕ ਵਿਚ ਹਨ। ਜੇਕਰ ਉਹ ਸਚਮੁਚ, ਸੰਜ਼ੀਦਗੀ ਨਾਲ ਅਤੇ ਨਿਮਰਤਾ ਨਾਲ ਇਸ ਵਿਧੀ ਦਾ ਅਭਿਆਸ ਕਰਦੇ ਹਨ, ਉਹ ਇਸ ਮੂਲ ਪ੍ਰਭੂ ਸ਼ਕਤੀ ਨਾਲ ਸੰਪਰਕ ਕਰ ਸਕਦੇ ਹਨ, ਅਤੇ ਫਿਰ ਇਹ ਉਨਾਂ ਦੀ ਜਿੰਦਗੀ ਨੂੰ ਬਦਲ ਦੇਵੇਗਾ।ਮੈਂ ਬਹੁਤ ਖੁਸ਼ ਹਾਂ ਕਿ ਮੈਂ ਅਜ਼ੇ ਇਥੇ ਮੌਜ਼ੂਦ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਬਹੁਤ ਸਾਰੇ ਦੇਸ਼ਾਂ ਵਿਚ ਮੇਰੇ ਅਖੌਤੀ ਪੈਰੋਕਾਰ - ਮੈਂ ਉਨਾਂ ਨੂੰ ਪ੍ਰਮਾਤਮਾ ਦੇ-ਪੈਰੋਕਾਰ ਆਖਦੀ ਹਾਂ - ਅਜੇ ਜਿੰਦਾ ਹਨ, ਅਜ਼ੇ ਵੀ ਕਾਫੀ ਸੁਰਖਿਆ ਅਤੇ ਸਲਾਮਤੀ ਹੈ ਕੁਆਨ ਯਿੰਨ ਵਿਧੀ ਦਾ ਅਭਿਆਸ ਕਰਨ ਲਈ ਆਪਣੇ ਆਪ ਨੂੰ ਅਤੇ ਉਨਾਂ ਦੀਆਂ ਅਨੇਕ ਪੀੜੀਆਂ ਨੂੰ ਆਪਣੇ ਗੁਣਾਂ ਦੁਆਰਾ, ਆਪਣੇ ਸਤਿਗੁਰੂ ਸ਼ਕਤੀ ਨਾਲ ਸੰਪਰਕ ਦੁਆਰਾ ਮੁਕਤ ਕਰਨ ਲਈ। ਮੈਂ ਇਹਦੇ ਲਈ ਬਹੁਤ ਖੁਸ਼ ਹਾਂ। ਮੈਂ ਪ੍ਰਮਾਤਮਾ ਦਾ ਇਹਦੇ ਲਈ ਧੰਨਵਾਦ ਕਰਦੀ ਹਾਂ।ਝੂਠੇ ਗੁਰੂਆਂ ਦੁਆਰਾ ਪੈਦਾ ਕੀਤੇ ਗਏ ਭੰਬਲਭੂਸੇ ਨੂੰ ਦੂਰ ਕਰਨ ਲਈ ਅਤੇ ਲੋਕਾਂ ਦੇ ਜਾਨਣ ਲਈ ਕਿ ਅਸਲੀ ਮੁਕਤੀਦਾਤਾ ਕੌਣ ਹੈ, ਪਰਮ ਸਤਿਗੁਰੂ ਚਿੰਗ ਹਾਈ ਜੇ ਨੇ ਜੁਲਾਈ 2024 ਵਿਚ ਜਨਤਕ ਤੌਰ ਤੇ ਐਲ਼ਾਨ ਕੀਤਾ ਕਿ ਉਹ ਕੌਣ ਹਨ। ਇਹ ਸਭ ਅਖੀਰਲੇ ਸਮੇਂ, ਘੰਟੇ ਦੌਰਾਨ ਜਿਤਨੀਆਂ ਆਤਮਾਵਾਂ ਨੂੰ ਸੰਭਵ ਹੋਵੇ ਘਰ ਨੂੰ ਵਾਪਸ ਲਿਜਾਣ ਲਈ ਸੇਧ ਦੇਣ ਲਈ ਹੈ ।ਮੈਂ ਮਤਰੇਇਆ ਬੁਧ ਹਾਂ ਜਿਸ ਲਈ ਤੁਸੀਂ ਉਡੀਕ ਕਰਦੇ ਰਹੇ ਹੋ। ਮੈਂ ਈਸਾ ਵੀ ਹਾਂ, ਜਾਂ ਮਸੀਹਾ ਜਿਸ ਲਈ ਤੁਸੀਂ ਉਡੀਕ ਕਰ ਰਹੇ ਹੋ। ਮੈਂ ਇਹ ਇਕ ਵਾਰ ਅਤੇ ਸਭ ਲਈ ਇਹ ਕਹਿ ਰਹੀ ਹਾਂ। ਪ੍ਰਮਾਤਮਾ ਚਾਹੁੰਦੇ ਹਨ ਮੈਂ ਤੁਹਾਨੂੰ ਇਹ ਦਸਾਂ! ਸੋ ਉਡੀਕ ਕਰਨ ਲਈ ਆਪਣਾ ਕੀਮਤੀ ਸਮਾਂ ਹੋਰ ਬਰਬਾਦ ਨਾ ਕਰੋ। ਬਸ ਨੈਤਿਕ ਤੌਰ ਤੇ ਚੰਗੇ ਬਣੋ, ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ ਜੋ ਤੁਹਾਨੂੰ ਪਿਆਰ ਕਰਦੇ ਅਤੇ ਤੁਹਾਨੂੰ ਉਚਾ ਚੁਕਦੇ ਹਨ।ਅਕਤੂਬਰ 7, 2024 ਉਤੇ, ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੇ ਪ੍ਰਗਟ ਕੀਤਾ ਕਿ ਕੋਈ ਵੀ ਜਿਹੜਾ ਇਸ ਜੀਵਨਕਾਲ ਵਿਚ ਆਤਮਾਵਾਂ ਨੂੰ ਬਚਾਉਣ ਲਈ ਉਨਾਂ ਦੇ ਦੈਵੀ ਮਿਸ਼ਨ ਵਿਚ ਉਨਾਂ ਦੀ ਮਦਦ ਕਰਦਾ ਹੈ, ਉਨਾਂ ਨੂੰ ਟਿਮ ਕੁਓ ਟੂ ਦੇ ਨਵੇਂ ਖੇਤਰ ਵਿਚ ਉਚਾ ਚੁਕਿਆ ਜਾਵੇਗਾ, ਜੋ ਸਭ ਤੋਂ ਉਚਾ ਸਵਰਗੀ ਖੇਤਰ ਹੈ ਇਸ ਭੌਤਿਕ ਜਿੰਦਗੀ ਤੋਂ ਬਾਅਦ ਜੋ ਕੋਈ ਪ੍ਰਾਪਤ ਕਰ ਸਕਦਾ ਹੈ। ਇਹ ਵਾਕਈ ਇਕ ਬਹੁਤ ਵਡੀ ਵਾਢੀ ਹੈ, ਸਭ ਤੋਂ ਮਹਾਨ ਜੋ ਕਿਸੇ ਵਿਆਕਤੀ ਲਈ ਕਦੇ ਵੀ ਹੋ ਸਕਦੀ ਹੈ ਅਣਗਿਣਤ ਬੇਅੰਤ ਯੁਗਾਂ, ਅਨੰਤ ਕਾਲਾਂ ਤੋਂ ਲਾਭ ਉਠਾਉਣ ਲਈ।ਮੇਰੇ ਪੈਰੋਕਾਰਾਂ ਵਿਚੋਂ ਬਹੁਤੇ, ਪ੍ਰਮਾਤਮਾ ਦੇ-ਪੈਰੋਕਾਰ, ਬੁਧ ਦੀ ਧਰਤੀ ਦੇ ਇਕ ਬਹੁਤ ਉਚੇ ਪਧਰ ਤਕ ਪਹੁੰਚ ਗਏ ਹਨ। ਅਤੇ ਉਨਾਂ ਵਿਚੋਂ ਬਹੁਤੇ, ਬਿਨਾਂਸ਼ਕ, ਇਸ ਜੀਵਨਕਾਲ ਵਿਚ, ਵਖ ਵਖ ਚੇਤਨਾ ਦੇ ਪਧਰਾਂ ਤਕ ਪਹੁੰਚ ਗਏ ਹਨ, ਅਤੇ ਜਦੋਂ ਉਹ ਮਰ ਜਾਣਗੇ, ਉਹ ਸਿਧਾ ਮੇਰੇ ਖੇਤਰ - ਟਿਮ ਕੁਓ ਟੂ ਦੇ ਨਵੇਂ ਖੇਤਰ, ਮੰਡਲ ਨੂੰ ਜਾਣਗੇ।ਬਹੁਤ ਸਾਰੇ ਭਿਖਸ਼ੂ, ਜਿਨਾਂ ਨੇ ਕਿਸੇ ਸਮੇਂ ਮੇਰੀ ਜਿੰਦਗੀ ਦੌਰਾਨ, ਮੇਰੀ ਮਦਦ ਕੀਤੀ ਜਾਂ ਜਿਨਾਂ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਕਿਵੇਂ ਨਾ ਕਿਵੇਂ ਮੈਨੂੰ ਸਵੀਕਾਰ ਕੀਤਾ, ਸਾਰੇ ਟਿੰਮ ਕੁਓ ਟੂ ਦੇ ਨਵੇਂ ਮੰਡਲ ਨੂੰ, ਮੇਰੇ ਨਵੇਂ ਮੰਡਲ ਨੂੰ ਜਾਣਗੇ। ਅਤੇ ਸੰਸਾਰ ਵਿਚ ਬਹੁਤ ਸਾਰੇ ਲੋਕ ਜਿਨਾਂ ਨੇ ਕਿਸੇ ਵੀ ਢੰਗ ਵਿਚ, ਜਾਂ ਆਪਣੇ ਪ੍ਰੇਮ ਵਾਲੇ ਹਿਰਦੇ ਨਾਲ ਮੇਰੀ ਮਦਦ ਕੀਤੀ, ਉਨਾਂ ਦੇ ਮਰਨ ਤੋਂ ਬਾਅਦ, ਸਾਰੇ ਟਿੰਮ ਕੁਓ ਟੂ ਦੇ ਨਵੇਂ ਮੰਡਲ ਨੂੰ ਜਾਣਗੇ। ਮੈਂ ਤੁਹਾਨੂੰ ਇਹ ਦਸਦੀ ਹੋਈ ਬਹੁਤ ਖੁਸ਼ ਹਾਂ। ਕਿਉਂਕਿ ਇਹ ਪਵਿਤਰ-ਦਿਲਾਂ ਵਾਲੇ ਲੋਕ ਹਨ, ਅਤੇ ਪਵਿਤਰ-ਦਿਲਾਂ ਵਾਲੇ ਲੋਕ ਮੇਰੇ ਮੰਡਲ ਨੂੰ ਜਾਣਗੇ, ਭਾਵੇਂ ਉਹ ਸਰਕਾਰੀ ਤੌਰ ਤੇ ਮੇਰੇ ਪੈਰੋਕਾਰ ਹਨ ਜਾਂ ਨਹੀਂ ਹਨ। ਉਨਾਂ ਕੋਲ ਸਿਰਫ ਬਸ ਇਕ ਪਵਿਤਰ ਦਿਲ ਹੋਣਾ ਜ਼ਰੂਰੀ ਹੈ। ਅਤੇ ਕੋਈ ਵੀ ਜਿਹੜਾ ਇਥੋਂ ਤਕ ਮੇਰਾ ਨਾਂ ਇਕ ਵਾਰ ਕਹਿੰਦਾ ਹੈ ਜਾਂ ਮੈਨੂੰ ਇਕ ਚੰਗੇ ਦਿਲ ਨਾਲ ਯਾਦ ਕਰਦਾ ਹੈ, ਇਕ ਸ਼ੁਧ ਪਵਿਤਰਤਾ ਨਾਲ, ਉਹ ਸਾਰੇ ਟਿੰਮ ਕੁਓ ਟੂ ਦੇ ਨਵੇਂ ਮੰਡਲ ਨੂੰ ਜਾਣਗੇ, 11ਵੇਂ ਅਤੇ 12ਵੇਂ ਸਵਰਗੀ ਨਿਵਾਸ ਦੇ ਵਿਚਕਾਰ। ਇਹ ਬ੍ਰਹਿਮੰਡਾਂ ਵਿਚ ਸਭ ਤੋਂ ਉਚਾ ਹੈ ਜਿਥੇ ਤੁਸੀਂ ਪਹੁੰਚ ਸਕਦੇ ਹੋ। ਮੈਂ ਤੁਹਾਨੂੰ ਇਹ ਦਸ ਕੇ ਬਹੁਤ ਖੁਸ਼ ਹਾਂ। ਸੋ, ਬਿਨਾਂਸ਼ਕ, ਜੇਕਰ ਤੁਸੀਂ ਮੇਰੇ ਅਖੌਤੀ ਪ੍ਰਮਾਤਮਾ-ਦੇ-ਪੈਰੋਕਾਰ ਹੋ, ਤੁਸੀਂ ਉਥੇ ਪਹੁੰਚ ਜਾਵੋਂਗੇ।ਜਿਵੇਂ ਕਿ ਅਸੀਂ ਵਰਤਮਾਨ ਸਮੇਂ ਦੀਆਂ ਚਣੌਤੀਆਂ ਦਾ ਸਾਹਮਣਾ ਕਰਦੇ ਹਾਂ, ਸਤਿਕਾਰਯੋਗ ਬ੍ਰੈਂਡਨ ਬਿਗਸ ਸਾਂਝਾ ਕਰ ਰਿਹਾ ਹੈ ਚਮਤਕਾਰਾਂ ਬਾਰੇ ਜੋ ਪ੍ਰਮਾਤਮਾ ਇਕ ਝਪਕ ਦੇ ਸਮੇਂ ਵਿਚ ਕਰ ਸਕਦਾ ਹੈ।ਪ੍ਰਮਾਤਮਾ ਨੇ ਕਿਹਾ, "ਬ੍ਰੈਂਡਨ, ਸ਼ੈਤਾਨ ਕਹਿ ਰਿਹਾ ਸੀ ਕਿ ਤੁਹਾਨੂੰ ਹੁਣ ਮੈਨੂੰ ਆਪਣਾ ਸਮਾਂ ਦੇਣਾ ਪਵੇਗਾ। ਆਦਮ ਦਾ ਪਟਾ ਖਤਮ ਹੋ ਗਿਆ ਹੈ, ਅਤੇ ਤੁਹਾਨੂੰ ਮੈਨੂੰ ਮੇਰੇ ਸਤ ਸਾਲਾਂ ਦੀ ਬਿਪਤਾ ਕਰਨ ਦਾ ਸਮਾਂ ਦੇਣਾ ਪਵੇਗਾ। ਅਤੇ ਉਹ ਬੇਨਤੀ ਕਰ ਰਿਹਾ ਸੀ। ਅਤੇ ਮੈਂ ਪ੍ਰਮਾਤਮਾ ਨੂੰ ਇਹ ਕਹਿੰਦੇ ਸੁਣਿਆ, "ਮੈਂ ਕਦੇ ਹਾਰਿਆ ਨਹੀਂ ਹਾਂ। ਮੈਂ ਹੁਣ ਨਹੀਂ ਹਾਰਾਂਗਾ। ਮੈਂ ਸਮੇਂ ਨੂੰ ਕੰਟ੍ਰੋਲ ਕਰ ਸਕਦਾ ਹਾਂ।"ਉਸਨੇ ਕਿਹਾ, "ਇਕ ਝਪਕ ਦੇ ਸਮੇਂ ਵਿਚ ਇਕ ਮਹਾਨ ਪੁਨਰ-ਸੁਰਜੀਤੀ ਹੋ ਸਕਦੀ ਹੈ, ਅਤੇ ਸਾਡੇ ਕੋਲ ਇਕ ਮਹਾਨ ਬਹੁਤ ਵਡੀ ਆਤਮਾਵਾਂ, ਰੂਹਾਂ ਦੀ ਵਾਢੀ ਵਾਪਰੇਗੀ, ਨਿਰਵਿਘਨ ਅਤੇ ਬੇਰੋਕ ਕਿਸੇ ਵੀ ਸ਼ੈਤਾਨੀ ਜਾਂ ਦਾਨਵੀ ਸ਼ਕਤੀ ਦੂਆਰਾ।"ਅਤੇ ਜਦੋਂ ਉਹ ਸਮਾਂ ਖਤਮ ਹੋ ਗਿਆ, ਅਸੀਂ ਈਸਾ ਮਸੀਹ ਦੇ ਨਾਲ ਹਜ਼ਾਰ ਸਾਲ ਦੇ ਰਾਜ ਅੰਦਰ ਜਾਵਾਂਗੇ।ਅਸੀਂ ਇਸ ਸਮੇਂ ਇਕ ਬਹੁਤ ਗੰਭੀਰ ਸਮੇਂ ਵਿਚ ਹਾਂ, ਅਤੇ ਇਹ ਦਿਲਚਸਪ ਸਮਾਂ ਹੈ। ਉਨਾਂ ਨੇ ਕਿਹਾ, "ਬ੍ਰੈਂਡਨ," ਉਨਾਂ ਨੇ ਮੈਨੂੰ ਦੁਬਾਰਾ ਕਿਹਾ, "ਇਹ ਮਜ਼ੇਦਾਰ ਹੋਵੇਗਾ। ਇਹ ਮਜ਼ੇਦਾਰ ਹੋਣ ਜਾ ਰਿਹਾ ਹੈ।"ਅਸੀਂ ਤੁਾਹਨੂੰ ਸਲਾਮ ਕਰਦੇ ਹਾਂ, ਸਤਿਕਾਰਯੋਗ ਬ੍ਰੈਂਡਨ ਬਿਗਸ, ਤੁਹਾਡੀ ਸ਼ਾਨਦਾਰ ਬਹਾਦਰੀ ਲਈ ਆਪਣੀ ਭਵਿਖਬਾਣੀ ਅੰਤਰਦ੍ਰਿਸ਼ਟੀਆਂ ਸੰਸਾਰ ਦੇ ਨਾਲ ਸਾਂਝੀਆਂ ਕਰਨ ਲਈ ਅਤੇ ਆਪਣੇ ਜੀਵਨ ਲਈ ਪ੍ਰਮਾਤਮਾ ਦੇ ਬੁਲਾਵੇ ਨੂੰ ਸੁਣਨ ਲਈ। ਲੋਕ ਤੁਹਾਡੀਆਂ ਚੇਤਾਵਨੀਆਂ ਨੂੰ ਧਿਆਨ ਦੇਣ ਅਤੇ ਸਾਡੇ ਅਸਲੀ ਸਵਰਗੀ ਘਰ ਨੂੰ ਵਾਪਸ ਜਾਣ ਲਈ ਪ੍ਰਮਾਤਮਾ ਦੇ ਆਖਰੀ ਬੁਲਾਵੇ ਨੂੰ ਸੁਣਨ।