ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਸਾਰ ਵਿਚ ਮਤਰੇਆ ਬੁਧ ਕਿਥੇ ਆਉਣਗੇ? ਮਹਾਨ ਸੰਤ ਚੀਨੀ ਭਵਿਖਬਾਣੀਆਂ ਵਿਚ

ਵਿਸਤਾਰ
ਡਾਓਨਲੋਡ Docx
ਹੋਰ ਪੜੋ
"10,000 ਗਰੀਬ ਲੋਕਾਂ ਵਿਚੋਂ , ਇਕ ਹਜ਼ਾਰ ਬਚਣਗੇ। 10,000 ਅਮੀਰ ਲੋਕਾਂ ਵਿਚੋਂ, ਦੋ ਜਾਂ ਤਿੰਨ ਹੀ ਬਚਣਗੇ। ਜੇਕਰ ਅਮੀਰ ਅਤੇ ਗਰੀਬ ਪਛਤਾਵਾ ਨਹੀਂ ਕਰਦੇ, ਫਿਰ ਬਹੁਤ ਜਲਦੀ ਮੌਤ ਹੋ ਜਾਵੇਗੀ।"

"ਭਾਵੇਂ ਕਿ ਤੁਸੀਂ ਇਕ ਹੀਰੇ ਹੋ ਜਾਂ ਤਾਂਬੇ ਦੇ ਅਰਹਟ, ਤੁਹਾਡੀ ਰਖਿਆ ਨਹੀ ਕੀਤੀ ਜਾਵੇਗੀ ਜਦੋਂ ਤਕ ਤੁਸੀਂ ਕਿਰਪਾਲਤਾ ਦਾ ਅਭਿਆਸ ਨਹੀ ਕਰਦੇ। ਚੌਕਸ ਰਹੋ ਅਤੇ ਸਾਵਧਾਨੀਆਂ ਵਰਤੋ, ਇਹ ਕਿਸੇ ਵੀ ਵਿਆਕਤੀ ਲਈ ਮੁਸ਼ਕਿਲਾਂ ਵਿਚੋਂ ਦੀ ਲੰਘਣਾ ਔਖਾ ਹੋਵੇਗਾ ।"

"ਕਾਵਿ ਗੀਤ ਕਹਿੰਦਾ ਹੈ: ਜਿਵੇਂ ਪਾਣੀ ਅਤੇ ਅਗ ਇਕ ਦੂਜੇ ਉਤੇ ਭਾਰੂ ਹੋ ਜਾਂਦੇ ਹਨ, ਇਕ ਸਵਰਗੀ ਬਚਾ ਪ੍ਰਗਟ ਹੋਵੇਗਾ। ਇਹ ਸਵਰਗ ਦਾ ਦੂਤ (ਰਬ) ਕਤਲ ਕਰਨ ਦੀ ਬਿਰਤੀ ਨੂੰ ਖਤਮ ਕਰਨਗੇ। ਕੋਈ ਵੀ ਨਹੀ ਭਰੋਸਾ ਰਖਦਾ ਕਿ ਇਕ ਅਨੋਖੀ ਯੋਗਤਾ ਨੇ ਵੂ ਅਤੇ ਯੁਏ ਵਿਚ ਜਨਮ ਲੈ ਲਿਆ ਹੈ। ਉਸ ਤੋਂ ਬਾਦ, ਸਾਰੇ ਸਾਗਰਾਂ ਅਤੇ ਸਮੁੰਦਰਾਂ ਤੋਂ, ਫੌਜਾਂ ਪਿਛਾਂਹ ਨੂੰ ਹਟ ਜਾਣਗੀਆਂ ਅਤੇ ਜੰਗ ਖਤਮ ਹੋ ਜਾਵੇਗੀ।"

"ਮੇਰਾ ਖਾਨਦਾਨੀ ਨਾਮ ਦਾ ਇਕ ਸਧਾਰਣ ਮੂਲ ਹੈ ਜਿਸਨੂੰ ਕਹਿੰਦੇ ਹਨ 'ਤਿੰਨ ਪਾਣੀ ਦੇ ਤੁਪਕੇ।' ਪਾਣੀ ਪੂਰੀ ਤਰਾਂ ਭਰ ਰਿਹਾਸੰਸਾਰ ਨੂੰ ਮੇਰਾ ਪਹਿਲਾ ਨਾਮ ਹੈ।"

"ਬਾਦਸ਼ਾਹ ਕਹਿੰਦੇ ਹਨ: "ਧਰਮ ਯੁਗ ਦਾ ਅੰਤ ਹੋਣ ਤੋਂ ਬਾਦ ਤਾਉ ਕੌਣ ਸਿਖਾਵੇਗਾ?' ਵੈਨ (ਲਿਊ ਬੋਵੈਨ) ਕਹਿੰਦੇ ਹਨ: 'ਹੇਠ ਦਿਤੀ ਕਵਿਤਾ ਸਬੂਤ ਹੈ: ਉਹ ਨਹੀ ਲਗਦਾ ਇਕ ਭਿਕਸ਼ੂ ਜਾਂ ਇਕ ਤਾਉਇਸਟ ਵਾਂਗ। ਉਹ ਪਹਿਨੇਗਾ ਇਕ (ਵੀਗਨ) ਕਸ਼ਮੀਰੀ ਉਨ ਦੀ ਟੋਪੀ ਜਿਸਦਾ ਦਾ ਭਾਰ 4 ਲਿਆਂਗ (ਲਗਭਗ 150 ਗ੍ਰਾਮ) ਹੋਵੇਗਾ। ਸਚਾ ਬੁਧ ਮੰਦਰਾਂ ਜਾਂ ਮਠਾਂ ਵਿਚ ਨਹੀ ਠਹਿਰੇਗਾ। ਉਹ ਮਤਰੇਆ ਦੇ ਪਹਿਲੇ ਮੂਲ ਧਰਮ ਦਾ ਮੁਖੀਆ ਹੋਵੇਗਾ।'"

"ਬਾਦਸ਼ਾਹ ਕਹਿੰਦੇ ਹਨ: 'ਮਤਰੇਆ ਸੰਸਾਰ ਵਲ ਨੂੰ ਕਿਥੇ ਆਉਣਗੇ ?' ਵੈਨ (ਲਿਊ ਬੋਵੈਨ) ਕਹਿੰਦੇ ਹਨ: 'ਮਹਾਰਾਜ ਜੀ, ਮੈਨੂੰ ਸਮਸ਼ਟ ਕਰਨ ਦਿਉ। ਭਵਿਖ ਦੇ ਧਾਰਮਿਕ (ਰੁਹਾਨੀਅਤ) ਨੇਤਾ ਮਾਨਸ ਸੰਸਾਰ ਵਲ ਨੂੰ ਆਉਣਗੇ , ਨਾਂ ਤਾਂ ਪ੍ਰਧਾਨ ਮੰਤਰੀ ਦੇ ਘਰ ਵਿਚ ਇਕ ਅਧਿਕਾਰੀ ਵਜੋਂ ਨਾਂ ਹੀ ਮਹਲ ਵਿਚ ਇਕ ਰਾਜਕੁਮਾਰ ਵਜੋਂ ; ਨਾਂ ਹੀ ਬੁਧ ਧਰਮ ਦੇ ਮੰਦਰਾਂ ਵਿਚ ਨਾਂ ਹੀ ਤਾਉਇਸਟ ਮਠਾਂ ਵਿਚ, ਪਰ ਇਕ ਆਮ ਲੋਕਾਂ ਦੇ ਪ੍ਰੀਵਾਰ ਵਿਚ। ਉਹ ਦਖਣ ਦੇ ਯਾਨ ਅਤੇ ਉਤਰ ਦੇ ਝਾਉ ਜਗਾਵਾਂ ਤੋਂ ਸੋਨਾਵੰਡਣਗੇ।'"

"ਕਾਵਿ ਗੀਤ ਦਾ ਕਹਿਣਾ ਹੈ: ਇਕ ਵਿਆਕਤੀ ਮਹਾਨ ਹੈ, ਅਤੇ ਨੇਕੀਆਂ ਅਤੇ ਮਿਹਰਾਂ ਲਿਆਵੇਗਾ ਸੰਸਾਰ ਲਈ। ਬਾਂਸ ਦੇ ਡੰਡੇ ਬਾਹਰ ਕਢੇ ਜਾਣਗੇ ਭਵਿਖਬਾਣੀ ਦੇ ਪੀਪੇ ਵਿਚੋਂ, ਇਕ ਸੰਸਾਰ ਮਹਾਨ ਆਪਸੀ ਪ੍ਰੇਮ ਪਿਆਰ ਦਾ ਸਥਾਪਤ ਕੀਤਾ ਜਾਵੇਗਾ।"

"ਉਥੇ ਕੋਈ ਵੰਡ ਨਹੀ ਹੋਵੇਗੀ ਸੰਸਾਰ ਵਿਚ, ਅਤੇ ਹਰ ਇਕ ਵਿਆਕਤੀ ਆਨੰਦ ਮਾਣੇਗਾ ਮਿਹਰਾਂ ਦਾ ਅਤੇ ਸ਼ਾਂਤੀ ਹੋਵੇਗੀ।"

ਇਕ ਪੂਰੀ ਪੇਸ਼ਕਾਰੀ ਲਈ, ਕ੍ਰਿਪਾ ਕਰਕੇ ਜਾਓ: SupremeMasterTV.com/AP
ਹੋਰ ਦੇਖੋ
ਭਵਿਖਬਾਣੀਆਂ  (4/24)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:28
2024-12-29
1 ਦੇਖੇ ਗਏ
2024-12-28
730 ਦੇਖੇ ਗਏ
37:39
2024-12-28
82 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ