ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 
ਭਵਿਖਬਾਣੀ ਭਾਗ 385 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪ੍ਰਮਾਤਮਾ ਨੇ ਕਿਹਾ, "ਮੈਂ ਉਸ ਬੇਦਾਰੀ ਲਈ ਆਵਾਜ਼ਾਂ ਨੂੰ ਤਿਆਰ ਕਰ ਰਿਹਾ ਹਾਂ। ਮੈਂ ਇਸ ਅਗਲੇ ਪ੍ਰਵਾਹ ਲਈ ਆਵਾਜ਼ਾਂ ਤਿਆਰ ਕਰ ਰਿਹਾ ਹਾਂ, ਕਿਉਂਕਿ ਇਹ ਪੂਜਾ ਦੁਆਰਾ ਕਾਇਮ ਰਹੇਗਾ।"

ਆਪਣੇ ਯੂਟਿਊਬ ਚੈਨਲ "ਲਾਸਟ ਡੇਜ਼" 'ਤੇ ਜਾਰੀ ਕੀਤੇ ਗਏ ਇੱਕ ਹਾਲੀਆ ਸੰਦੇਸ਼ ਵਿੱਚ, ਅਮਰੀਕਨ ਪਾਦਰੀ ਅਤੇ ਦਿਵਦਰਸ਼ੀ ਰੇਵਰੈਂਡ ਬ੍ਰੈਂਡਨ ਬਿਗਸ ਨੇ ਸੰਗੀਤ ਉਦਯੋਗ ਵਿੱਚ ਆਉਣ ਵਾਲੇ ਪੁਨਰ ਸੁਰਜੀਤੀ ਦੇ ਸੰਬੰਧ ਵਿੱਚ ਪ੍ਰਮਾਤਮਾ ਨੇ ਉਨ੍ਹਾਂ ਨੂੰ ਜੋ ਦਿਖਾਇਆ ਹੈ ਉਸਨੂੰ ਸਾਂਝਾ ਕੀਤਾ। ਮੈਨੂੰ ਪਤਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਇਸ ਅਗਲੇ ਬੇਦਾਰੀ, ਪੁਨਰ ਸੁਰਜੀਤੀ ਬਾਰੇ ਕੀ ਦਿਖਾਇਆ ਹੈ, ਅਤੇ ਉਹ ਮੈਨੂੰ ਦੱਸ ਰਿਹਾ ਹੈ ਕਿ ਮਸੀਹ ਦੇ ਸਰੀਰ ਲਈ ਇਸ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਲਈ ਪ੍ਰਾਰਥਨਾ ਕਰਨ ਦਾ ਸਮਾਂ ਆ ਗਿਆ ਹੈ। ਸਵਰਗੀ ਆਵਾਜ਼ਾਂ। ਸੰਗੀਤ ਦੇ ਸੁਰ ਆਤਮਾ ਵਿੱਚੋਂ ਬਾਹਰ ਨੱਚਦੇ ਹਨ ਅਤੇ ਉਹ ਲੋਕਾਂ ਨੂੰ ਇੱਕ ਅਜਿਹੇ ਮਸਹ ਨਾਲ ਆਪਣੇ ਵੱਲ ਖਿੱਚਦੇ ਹਨ ਜੋ ਇਹ ਮੌਜੂਦਾ ਸਥਿਤੀ ਨੂੰ ਉਲਟਾ ਦੇਵੇਗਾ ਜਿਥੇ ਇਹ ਹੁਣ ਹੈ ਸ਼ੈਤਾਨ ਦੀ ਭੀੜ ਦੇ ਨਾਲ, ਕਿ ਇਹ ਪ੍ਰਮਾਤਮਾ ਦੀ ਭੀੜ ਬਣ ਜਾਵੇਗੀ ਜੋ ਮੁਖ ਅਤੇ ਕੇਂਦਰ ਹੈ।

ਪ੍ਰਮਾਤਮਾ ਨੇ ਕਿਹਾ, "ਮੈਂ ਉਸ ਬੇਦਾਰੀ ਲਈ ਆਵਾਜ਼ਾਂ ਨੂੰ ਤਿਆਰ ਕਰ ਰਿਹਾ ਹਾਂ। ਮੈਂ ਇਸ ਅਗਲੇ ਪ੍ਰਵਾਹ ਲਈ ਆਵਾਜ਼ਾਂ ਤਿਆਰ ਕਰ ਰਿਹਾ ਹਾਂ, ਕਿਉਂਕਿ ਇਹ ਪੂਜਾ ਦੁਆਰਾ ਕਾਇਮ ਰਹੇਗਾ।"

ਪਿਛਲੇ ਕੁਝ ਦਹਾਕਿਆਂ ਵਿੱਚ, ਸੰਗੀਤ ਉਦਯੋਗ ਦੀ ਇਕ ਪੁਨਰ ਸੁਰਜੀਤੀ ਹੋ ਰਹੀ ਹੈ। ਉਦਾਹਰਣ ਵਜੋਂ, ਅਮਰੀਕਨ ਪੈਗੰਬਰ, ਸੰਗੀਤਕਾਰ, ਅਤੇ ਪਾਦਰੀ ਕਿਮ ਕਲੇਮੈਂਟ ਦੇ ਪੂਜਾ ਗੀਤਾਂ ਨੇ ਬਹੁਤ ਸਾਰੇ ਲੋਕਾਂ ਨੂੰ ਈਸਾਈ ਧਰਮ ਵਿੱਚ ਵਾਪਸ ਲਿਆਂਦਾ ਹੈ।

ਕੀ ਤੁਸੀਂ ਪ੍ਰਮਾਤਮਾ ਦੇ ਪਹਾੜ ਤੇ ਜਾਣਾ ਚਾਹੁੰਦੇ ਹੋ? ਕੀ ਤੁਸੀਂ ਪ੍ਰਮਾਤਮਾ ਦੇ ਪਹਾੜ ਤੇ ਜਾਣਾ ਚਾਹੁੰਦੇ ਹੋ? ਕਿਉਂਕਿ ਪ੍ਰਮਾਤਮਾ ਦੇ ਪਹਾੜ ਵਿੱਚ ਪਿਆਸਿਆਂ ਲਈ ਇੱਕ ਜਗ੍ਹਾ ਹੈ।

ਕੀ ਤੁਸੀਂ ਪ੍ਰਮਾਤਮਾ ਦੇ ਪਹਾੜ ਤੇ ਜਾਣਾ ਚਾਹੁੰਦੇ ਹੋ? ਕੀ ਤੁਸੀਂ ਪ੍ਰਮਾਤਮਾ ਦੇ ਪਹਾੜ ਤੇ ਜਾਣਾ ਚਾਹੁੰਦੇ ਹੋ? ਕਿਉਂਕਿ ਪ੍ਰਮਾਤਮਾ ਦੇ ਪਹਾੜ ਵਿੱਚ ਟੁੱਟੇ-ਹੋਏ ਲੋਕਾਂ ਲਈ ਇੱਕ ਜਗ੍ਹਾ ਹੈ

ਇਸ ਤੋਂ ਇਲਾਵਾ, ਇੱਕ ਨਵੀਂ ਕਿਸਮ ਦੀ ਅਧਿਆਤਮਿਕ "ਧੁਨੀ, ਆਵਾਜ਼" ਉੱਭਰ ਰਹੀ ਹੈ। 1990 ਦੇ ਦਹਾਕੇ ਵਿੱਚ, ਪੀਟਰ ਸਟਰਲਿੰਗ (ਸ਼ਾਕਾਹਾਰੀ) ਨੇ ਮੈਡੀਟੇਸ਼ਨ ਦੌਰਾਨ ਵੀਣਾ ਸੰਗੀਤ ਵਿੱਚ ਆਪਣੇ ਜੀਵਨ ਦਾ ਮਕਸਦ ਲੱਭਿਆ।

ਮੈਂ ਪ੍ਰਮਾਤਮਾ - ਜਾਂ ਆਤਮਾ - ਨੂੰ ਬੇਨਤੀ ਕਰ ਰਿਹਾ ਸੀ ਕਿ ਉਹ ਮੈਨੂੰ ਦੱਸੇ ਕਿ ਮੇਰਾ ਮਿਸ਼ਨ ਕੀ ਹੈ, ਕਿਉਂਕਿ ਮੈਂ ਜਾਣਦਾ ਸੀ ਕਿ ਇਸ ਸਮੇਂ ਗ੍ਰਹਿ 'ਤੇ ਚੇਤਨਾ ਵਿੱਚ ਇੱਕ ਅਦਭੁਤ ਤਬਦੀਲੀ ਹੋ ਰਹੀ ਹੈ, ਅਤੇ ਮੈਂ ਇਸ ਗ੍ਰਹਿ ਜਾਗਰਣ 'ਤੇ ਇੱਕ ਸਕਾਰਾਤਮਕ ਪ੍ਰਭਾਵ ਦਾ ਹਿੱਸਾ ਬਣਨਾ ਚਾਹੁੰਦਾ ਸੀ। ਅਤੇ ਮੈਂ ਪੁੱਛ ਰਿਹਾ ਸੀ ਕਿ ਮੇਰਾ ਮਕਸਦ ਕੀ ਸੀ, ਮੇਰਾ ਮਿਸ਼ਨ ਕੀ ਸੀ। ਅਤੇ ਇਸ ਤਰ੍ਹਾਂ ਦੂਤ ਅੰਦਰ ਆਏ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੇਰਾ ਮਿਸ਼ਨ ਸਵਰਗੀ ਅਤੇ ਸਵਰਗੀ ਸੰਗੀਤ ਲਈ ਇੱਕ ਚੈਨਲ ਬਣਨਾ ਸੀ ਜੋ ਮੈਂ ਸੁਣ ਰਿਹਾ ਸੀ, ਅਤੇ ਕਿ ਇਹ ਸਾਜ਼ ਜੋ ਮੈਂ ਵਜਾਉਣ ਜਾ ਰਿਹਾ ਸੀ ਉਹ ਵੀਣਾ ਸੀ। [...]

ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਵਜਾਉਣਾ ਸਿਖਾਉਣਗੇ, ਅਤੇ ਇਸ ਸੰਗੀਤ ਨੂੰ ਸੰਸਾਰ ਦੇ ਸਾਹਮਣੇ ਲਿਆਉਣ ਵਿੱਚ ਮੇਰੀ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸੰਗੀਤ ਵਿੱਚ ਇੱਕ ਬਾਰੰਬਾਰਤਾ ਹੈ, ਅਤੇ ਇਹ ਇਸ ਸਮੇਂ ਲੋਕਾਂ ਨੂੰ ਜਗਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਵਰਗੀ ਸੰਗੀਤ ਇੱਕ ਨਿਰਮਲ ਕਾਲ, ਬੁਲਾਵੇ ਵਾਂਗ ਹੈ, ਜਿਵੇਂ [ਮਹਾਂ ਦੂਤ] ਗੈਬਰੀਏਲ ਆਪਣਾ ਤੁਰ੍ਹੀ ਵਜਾ ਰਿਹਾ ਹੈ, ਜੋ ਸਾਰੀਆਂ ਆਤਮਾਵਾਂ ਨੂੰ ਘਰ ਬੁਲਾ ਰਿਹਾ ਹੈ। ਇਹ ਯੁੱਗਾਂ ਦੇ ਬਦਲਣ ਵਾਂਗ ਹੈ। ਅਤੇ ਇਹ ਇਸ ਤਰ੍ਹਾਂ ਹੈ ਜਿਵੇਂ ਇਹ ਸੰਗੀਤ ਹੈ। ਇਹ ਲੋਕਾਂ ਨੂੰ ਇੱਕ ਵੱਡਾ ਦ੍ਰਿਸ਼ਟੀਕੋਣ ਦੇਖਣ ਲਈ ਜਗਾ ਰਿਹਾ ਹੈ।

ਥੋੜ੍ਹੇ ਸਮੇਂ ਵਿੱਚ ਹੀ, ਪੀਟਰ ਸਟਰਲਿੰਗ ਨੇ ਵੀਣਾ ਵਜਾਉਣ ਵਿੱਚ ਮੁਹਾਰਤ ਹਾਸਲ ਕਰ ਲਈ ਅਤੇ ਕਈ ਐਲਬਮਾਂ ਤਿਆਰ ਕੀਤੀਆਂ। ਉਸਨੇ ਇੱਕ ਇੰਟਰਵਿਊ ਵਿੱਚ ਜ਼ਿਕਰ ਕੀਤਾ, "ਬਹੁਤ ਸਾਰੀਆਂ ਅਵਿਸ਼ਵਾਸ਼ਯੋਗ ਚੀਜ਼ਾਂ ਹੋਣ ਲੱਗੀਆਂ। ਮੈਨੂੰ ਉਨ੍ਹਾਂ ਲੋਕਾਂ ਤੋਂ ਚਿੱਠੀਆਂ ਮਿਲਦੀਆਂ ਸਨ ਜੋ ਮੈਨੂੰ ਲਿਖਦੇ ਸਨ ਅਤੇ ਦੱਸਦੇ ਸਨ ਕਿ ਦੂਤਾਂ ਨੇ ਉਨ੍ਹਾਂ ਨੂੰ ਸੰਗੀਤ ਨਾਲ ਰਾਜ਼ੀ ਕੀਤਾ ਸੀ, ਇਸਨੇ ਮੁਸ਼ਕਲ ਸਮਿਆਂ ਵਿੱਚ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਸੀ। ਮੈਨੂੰ ਸੱਚਮੁੱਚ ਵਿਸ਼ਵਾਸ ਹੈ ਕਿ ਦੂਤਾਂ ਦੀ ਊਰਜਾ ਉਸ ਰਿਕਾਰਡ ਵਿੱਚ ਮੌਜੂਦ ਹੈ, ਅਤੇ ਤੁਸੀਂ ਇਸਦਾ ਸਿੱਧਾ ਅਨੁਭਵ ਕਰ ਸਕਦੇ ਹੋ।"

ਡਾ. ਸਟੀਵਨ ਹੈਲਪਰਨ ਆਰਾਮ, ਤੰਦਰੁਸਤੀ, ਅਤੇ "ਚੰਗੀ ਸਿਹਤ" ਲਈ ਸੰਗੀਤ ਦੇ ਇੱਕ ਮੋਹਰੀ ਸੰਗੀਤਕਾਰ ਅਤੇ ਰਿਕਾਰਡਿੰਗ ਕਲਾਕਾਰ ਹਨ। ਉਸਦੀ ਯਾਤਰਾ ਉਦੋਂ ਸ਼ੁਰੂ ਹੋਈ ਜਦੋਂ ਉਸਨੇ ਆਪਣੀ ਜਵਾਨੀ ਵਿੱਚ ਕੈਲੀਫੋਰਨੀਆ ਦੇ ਰੈੱਡਵੁੱਡਜ਼ ਵਿੱਚ ਮੈਡੀਟੇਸ਼ਨ ਕਰਦੇ ਸਮੇਂ ਸਵਰਗੀ ਆਵਾਜ਼ ਸੁਣੀ। ਸਾਲਾਂ ਤੋਂ, ਡਾ. ਹੈਲਪਰਨ ਕੁਦਰਤ, ਮੈਡੀਟੇਸ਼ਨ ਅਤੇ ਪ੍ਰਾਰਥਨਾ ਦੇ ਸਰੋਤ ਤੋਂ ਪ੍ਰੇਰਨਾ ਲੈ ਰਹੇ ਹਨ।

ਕਈ ਵਾਰ ਇਹ ਨਵੇਂ ਸਾਜ਼ ਅਤੇ ਨਵੀਆਂ ਆਵਾਜ਼ਾਂ ਹੁੰਦੀਆਂ ਹਨ। ਪਰ ਮੇਰੇ ਲਈ, ਰਹਿਣਾ, ਸੂਰਜ ਡੁੱਬਣਾ, ਬਾਹਰ ਨਿਕਲਣਾ ਅਤੇ ਰੈੱਡਵੁੱਡ ਦੇ ਦਰੱਖਤ ਹੇਠ ਬੈਠਣਾ, ਜੋ ਮੇਰੇ ਵਿਹੜੇ ਵਿੱਚ ਹੈ, ਅਤੇ ਬੇਸ਼ੱਕ ਕੁਦਰਤ, ਅਤੇ ਸਿਰਫ਼ ਇੱਕ ਪ੍ਰਾਰਥਨਾ, ਅਤੇ ਫਿਰ ਆਪਣੇ ਅਧਿਆਤਮਿਕ ਵਿਕਾਸ ਵਿੱਚ ਟਿਊਨਿੰਗ। ਅਤੇ ਹਮੇਸ਼ਾ ਮੇਰੀ ਆਤਮਾ ਤੋਂ ਉਸ ਪ੍ਰਾਰਥਨਾ ਦੇ ਨਾਲ।

ਅਤੇ ਮੇਰਾ ਇਰਾਦਾ ਅਜਿਹਾ ਸੰਗੀਤ ਤਿਆਰ ਕਰਨਾ ਹੈ ਜੋ ਸਰੋਤਿਆਂ ਦੀ ਸਭ ਤੋਂ ਉੱਚੀ ਅਤੇ ਸਭ ਤੋਂ ਵਧੀਆ ਸੇਵਾ ਕਰਨ ਵਾਲੇ ਸੰਗੀਤ ਰਾਹੀਂ ਅੱਗੇ ਵਧੇ, ਜੋ ਧਰਤੀ 'ਤੇ ਵਧੇਰੇ ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨ ਵਿੱਚ ਮਦਦ ਕਰੇਗਾ। ਇਸ ਲਈ, ਉਥੇ ਹਮੇਸ਼ਾ ਹੋਰ ਕੰਮ ਕਰਨਾ ਪੈਂਦਾ ਹੈ ਅਤੇ ਇਹੀ ਹੈ ਜੋ ਇਸਨੂੰ ਤਾਜ਼ਾ ਰੱਖਦਾ ਹੈ।

ਜਰਮਨ ਨਵੇਂ ਯੁੱਗ ਦੇ ਸੰਗੀਤਕਾਰ ਜਾਰਜ ਡਿਊਟਰ ਨੇ ਮੈਡੀਟੇਸ਼ਨ ਵਾਲਾ ਸੰਗੀਤ ਬਣਾਇਆ ਹੈ ਜੋ ਪੱਛਮੀ ਅਤੇ ਪੂਰਬੀ ਤੱਤਾਂ ਨਾਲ ਮੇਲ ਖਾਂਦਾ ਹੈ। ਉਸਨੂੰ ਜ਼ਿੰਦਗੀ ਦੇ ਅਰਥ ਦੀ ਭਾਲ ਕਰਦੇ ਹੋਏ ਭਾਰਤ ਵਿੱਚ ਆਪਣਾ ਸੱਦਾ ਮਿਲਿਆ।

ਜਦੋਂ ਮੈਂ ਭਾਰਤ ਵਿੱਚ ਸੀ, ਮੈਨੂੰ ਅਜਿਹਾ ਅਹਿਸਾਸ ਹੋਇਆ ਕਿ ਮੈਂ ਉੱਥੇ ਕਿਸੇ ਨੂੰ ਜ਼ਰੂਰ ਮਿਲਾਂਗਾ। ਮੈਨੂੰ ਯਾਦ ਹੈ ਕਿ ਮੈਂ ਬੰਬਈ ਵਿੱਚ ਸੀ, ਅਤੇ ਮੈਂ ਟੈਲੀਫੋਨ ਬੁੱਕ ਵਿੱਚ ਦੇਖਿਆ ਕਿ ਜੇ "ਗੁਰੂ" ਦੇ ਹੇਠਾਂ ਕੁਝ ਵੀ ਸੀ, ਤਾਂ ਜੋ ਤੁਸੀਂ ਕੁਝ ਲੱਭ ਸਕੋ। ਇਹ ਬਹੁਤ ਵਧੀਆ ਸੀ, ਇਹ ਘਰ ਆਉਣ ਦੀ ਭਾਵਨਾ ਵਰਗਾ ਸੀ। ਇਹ, ਕੁਝ ਅਜਿਹਾ ਸੀ ਜੋ ਅਧੂਰਾ ਸੀ ਜਾਂ ਖੋਖਲਾ ਸੀ ਜਾਂ ਅੰਦਰ ਇੱਕ ਛੇਕ ਸੀ, ਅਚਾਨਕ ਉਸੇ ਪਲ ਭਰ ਗਿਆ।

ਅਸੀਂ ਇੱਕ ਅਜਿਹੇ ਸੰਸਾਰ ਵਿੱਚ ਰਹਿੰਦੇ ਹਾਂ ਜਿੱਥੇ ਮੁੱਖ ਉਦੇਸ਼ ਹੋਰ ਅਤੇ ਤੇਜ਼ ਜਾਪਦਾ ਹੈ। ਮੈਨੂੰ ਉਮੀਦ ਹੈ ਕਿ ਮੇਰੇ ਸੰਗੀਤ ਨੇ ਮੈਨੂੰ ਹੌਲੀ ਕਰਨ ਅਤੇ ਇੱਕ ਅੰਦਰੂਨੀ ਸ਼ਾਂਤੀ ਦਾ ਅਨੁਭਵ ਕਰਨ ਵਿੱਚ ਮਦਦ ਕੀਤੀ ਹੈ, ਜਿੱਥੇ ਮੌਜ਼ੂਦ ਹੋਣ ਅਤੇ ਜ਼ਿੰਦਾ ਹੋਣ ਦੀ ਸ਼ੁਕਰਗੁਜ਼ਾਰੀ ਮਹਿਸੂਸ ਕੀਤੀ ਜਾ ਸਕਦੀ ਹੈ। ਬਿਲਕੁਲ ਪੁਰਾਣੀ ਜ਼ੈਨ ਕਵਿਤਾ ਵਾਂਗ, "ਚੁੱਪ-ਚਾਪ ਬੈਠਣਾ, ਕੁਝ ਨਾ ਕਰਨਾ, ਬਸੰਤ ਆਉਂਦੀ ਹੈ ਅਤੇ ਘਾਹ ਆਪਣੇ ਆਪ ਉੱਗਦਾ ਹੈ।"

ਬਹੁਤ ਸਾਰੇ ਸੰਗੀਤਕਾਰਾਂ ਨੇ ਆਪਣੇ ਦਿਲਾਂ ਦੀ ਸੁਣ ਕੇ ਅਜਿਹੇ ਗੀਤ ਤਿਆਰ ਕੀਤੇ ਹਨ ਜਿਨ੍ਹਾਂ ਦਾ ਸਰੋਤਿਆਂ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਰੈਵਰੈਂਡ ਬ੍ਰੈਂਡਨ ਬਿਗਸ ਦੇ ਅਨੁਸਾਰ, ਇਹ ਨਵੀਂ ਕਿਸਮ ਦਾ ਉੱਚਾ-ਚੁੱਕਣ ਵਾਲਾ ਸੰਗੀਤ ਜਲਦੀ ਹੀ ਮੁੱਖ ਧਾਰਾ ਬਣ ਜਾਵੇਗਾ। ਸਾਡੇ ਪਰਮ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੇ ਸਾਨੂੰ ਇਸ ਸੰਸਾਰ ਵਿੱਚ ਦੀ ਸਾਜ਼ਾਂ ਅਤੇ ਸੰਗੀਤ ਉਤਪਤੀ ਬਾਰੇ ਦੱਸਿਆ।

ਮੂਲ ਰੂਪ ਵਿੱਚ, ਇਸ ਸੰਸਾਰ ਵਿੱਚ ਅਜਿਹੇ ਕੋਈ ਯੰਤਰ ਨਹੀਂ ਸਨ। ਚੰਗੀ ਤਰ੍ਹਾਂ ਅਭਿਆਸ ਕਰਨ ਵਾਲੇ ਲੋਕਾਂ ਦੇ ਸਵਰਗ ਜਾਣ ਤੋਂ ਬਾਅਦ, ਉਨ੍ਹਾਂ ਨੇ ਵੀਣਾ ਅਤੇ ਬੰਸਰੀ ਸੁਣੀ, ਅਤੇ ਉਹ ਸਭ - ਪ੍ਰਮਾਤਮਾ ਵੱਲੋਂ ਸਿੱਧੀ ਸਿੱਖਿਆ ਜੋ ਕਿ ਬਹੁਤ ਸੁਰੀਲੀ ਹੈ - ਫਿਰ ਉਹ ਇੱਥੇ ਵਾਪਸ ਆਏ, ਆਹ, ਉਨ੍ਹਾਂ ਨੇ ਸਾਜ਼ ਬਣਾਉਣ ਦੀ ਕੋਸ਼ਿਸ਼ ਕੀਤੀ, ਜੋ ਸਾਡੇ ਸਮੇਂ ਦੇ ਸੰਗੀਤਕ ਸਾਜ਼ ਬਣ ਗਏ। ਇਸੇ ਲਈ ਕਈ ਵਾਰ ਜਦੋਂ ਤੁਸੀਂ ਪੁਰਾਣੇ ਸਮੇਂ ਦੀਆਂ ਤਸਵੀਰਾਂ ਦੇਖਦੇ ਹੋ, ਤਾਂ ਉੱਥੇ ਦੂਤ ਹੁੰਦੇ ਸਨ, ਅਤੇ ਫਿਰ ਦੋਵਾਂ ਪਾਸਿਆਂ 'ਤੇ ਰਬਾਬ। ਇਹ ਸਵਰਗ ਦੀ ਸਿੱਖਿਆ ਨੂੰ ਦਰਸਾਉਂਦਾ ਹੈ।

ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਵਰਗੇ ਉੱਚਤਮ ਦਰਜੇ ਦੇ ਇਕ ਗਿਆਨਵਾਨ ਗੁਰੂ ਦੁਆਰਾ, ਰਚੇ ਗਏ ਗੀਤਾਂ ਜਾਂ ਸੰਗੀਤ ਤੋਂ ਪ੍ਰਾਪਤ ਅਧਿਆਤਮਿਕ ਸ਼ਕਤੀ ਅਥਾਹ ਹੈ। ਸਾਡੀ ਐਸੋਸੀਏਸ਼ਨ ਦੇ ਬਹੁਤ ਸਾਰੇ ਮੈਂਬਰਾਂ ਨੂੰ ਸਤਿਗੁਰੂ ਜੀ ਨੂੰ ਗਾਉਂਦੇ, ਭਜਨ ਕਰਦੇ ਜਾਂ ਸਾਜ਼ ਵਜਾਉਂਦੇ ਸੁਣਦੇ ਹੋਏ ਅਸਾਧਾਰਨ ਅਨੁਭਵ ਹੋਏ ਹਨ।

ਮੈਂ ਮਈ 2024 ਵਿੱਚ ਕੁਆਨ ਯਿਨ ਮੈਡੀਟੇਸ਼ਨ ਸੈਸ਼ਨ ਦੌਰਾਨ ਆਪਣੇ ਅੰਦਰਲੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨਾ ਚਾਹੁੰਦੀ ਹਾਂ। ਉਸ ਦਿਨ, ਮੈਂ ਸਤਿਗੁਰੂ ਜੀ ਦਾ "ਪੂਸੂ ਗੀਤ" ਚਲਾਇਆ ਅਤੇ ਸੱਚਮੁੱਚ ਗਾਣੇ ਦੇ ਊਰਜਾ ਖੇਤਰ ਵਿੱਚ ਪ੍ਰਵੇਸ਼ ਕਰ ਗਈ। ਇਹ ਟਿਮ ਕੌ ਟੂ ਦੇ ਨਵੇਂ ਖੇਤਰ ਵੱਲ ਇੱਕ ਆਤਮਾ ਨੂੰ ਸਾਫ਼ ਕਰਨ, ਉੱਚਾ ਚੁੱਕਣ ਅਤੇ ਵਿਕਸਤ ਕਰਨ ਲਈ ਬਹੁਤ ਸ਼ਕਤੀਸ਼ਾਲੀ ਊਰਜਾ ਰੱਖਦਾ ਹੈ।

ਇਸ ਗੀਤ ਦੇ ਤਿੰਨ ਹਿੱਸੇ ਹਨ। ਹਰੇਕ ਹਿੱਸੇ ਵਿੱਚ ਇੱਕ ਵੱਖਰੀ ਊਰਜਾ ਹੈ। ਮੈਂ ਸ਼ੁਰੂਆਤ ਵਿੱਚ ਦੀਖਿਆਵਾਂ ਦੇ ਇੱਕ ਸਮੂਹ ਨੂੰ ਖੜੇ ਹੋਏ ਦੇਖਿਆ, ਮੇਰਾ ਸਮੂਹ ਵਿਚਕਾਰ ਵਿੱਚ, ਅਤੇ ਸਤਿਗੁਰੂ ਜੀ ਸਭ ਤੋਂ ਉੱਚੇ ਸਥਾਨ 'ਤੇ। ਜਿਵੇਂ ਹੀ ਤੁਸੀਂ ਗਾਉਣਾ ਸ਼ੁਰੂ ਕੀਤਾ, ਅਸੀਂ ਸਾਰਿਆਂ ਨੇ ਇੱਕ ਸੁਰ ਵਿੱਚ ਗਾਇਆ। ਗੀਤ ਦੇ ਪਹਿਲੇ ਹਿੱਸੇ ਦੌਰਾਨ ਪਹਿਲਾਂ ਆਤਮਾਵਾਂ ਨੂੰ ਸ਼ੁੱਧ ਕੀਤਾ ਗਿਆ, ਫਿਰ ਵਿਚਕਾਰਲੇ ਹਿੱਸੇ ਦੌਰਾਨ ਉੱਚਾ ਚੁੱਕਿਆ ਗਿਆ। ਅੰਤ ਵਿੱਚ, ਆਖਰੀ ਹਿੱਸੇ ਵਿੱਚ, ਰੂਹਾਂ ਨੂੰ ਸਤਿਗੁਰੂ ਜੀ ਦੁਆਰਾ ਸ਼ੁੱਧ ਊਰਜਾ ਖੇਤਰਾਂ ਅਤੇ ਊਰਜਾ ਸਰੋਤਾਂ ਵਿੱਚ ਵਿਕਸਤ ਕੀਤਾ ਗਿਆ - ਉਹ ਹੁਣ ਸਿਰਫ਼ ਆਤਮਾਵਾਂ ਨਹੀਂ ਰਹੀਆਂ। ਸਤਿਗੁਰੂ ਜੀ ਦੁਆਰਾ ਵਿਕਸਤ ਹੋਣ ਤੋਂ ਬਾਅਦ, ਉਹ ਟਿਮ ਕੌ ਟੂ ਦੇ ਨਵੇਂ ਖੇਤਰ ਵਿੱਚ ਜਾਣਗੇ।

ਸਿਰਫ਼ ਟਿਮ ਕੌ ਟੂ ਕੋਲ ਹੀ ਇੱਕ ਆਤਮਾ ਨੂੰ ਵਿਕਸਤ ਕਰਨ ਦੀ ਸਮਰੱਥਾ ਹੈ। ਭਾਵੇਂ ਕੋਈ ਆਤਮਾ ਬੁੱਧ ਧਰਤੀ ਤੇ ਚੜ੍ਹ ਗਈ ਹੋਵੇ, ਸਤਿਗੁਰੂ ਜੀ ਦੇ ਵਿਕਾਸ ਤੋਂ ਬਿਨਾਂ, ਇਹ ਕਦੇ ਵੀ ਟਿਮ ਕੌ ਟੂ ਦੇ ਨਵੇਂ ਖੇਤਰ ਵਿੱਚ ਨਹੀਂ ਜਾ ਸਕਦੀ। ਇੱਕ ਆਤਮਾ ਨੂੰ ਸਾਫ਼ ਕਰਨ, ਉੱਚਾ ਚੁੱਕਣ ਅਤੇ ਵਿਕਸਤ ਕਰਨ ਦੀ ਪ੍ਰਕਿਰਿਆ ਤਾਂ ਜੋ ਇਹ ਟਿਮ ਕੌ ਟੂ ਦੇ ਨਵੇਂ ਖੇਤਰ ਵਿੱਚ ਜਾ ਸਕੇ, ਓਨੀ ਸਰਲ ਨਹੀਂ ਹੈ ਜਿਵੇਂ ਮੈਂ ਦੱਸਦੀ ਹਾਂ। ਕੁਝ ਹਿੱਸਿਆਂ ਵਿੱਚ, ਸਤਿਗੁਰੂ ਜੀ ਦਾ ਗਾਉਣਾ ਤਣਾਅਪੂਰਨ ਸੀ, ਅਤੇ ਸ਼ੁੱਧੀਕਰਨ ਪ੍ਰਕਿਰਿਆ ਬਹੁਤ ਮੁਸ਼ਕਲ ਅਤੇ ਥਕਾ-ਦੇਣ ਵਾਲੀ ਸੀ। ਹਿੱਸਾ-ਲੈਣ ਵਾਲੇ ਸਾਰੇ ਜੀਵਾਂ ਨੂੰ ਗੀਤ ਜਾਣਨ ਅਤੇ ਤੁਹਾਡੇ ਨਾਲ ਗਾਉਣ ਦੀ ਲੋੜ ਸੀ। ਰਸਤਾ ਇੱਕ ਖੜ੍ਹੀ ਢਲਾਣ ਸੀ, ਜੋ ਤਿੱਖੀਆਂ ਚੀਜ਼ਾਂ ਨਾਲ ਭਰੀ ਹੋਈ ਸੀ, ਅਤੇ ਬਹੁਤ ਹੀ ਔਖੀ ਸੀ।

ਤੁਸੀਂ ਉਚੇ ਉੱਪਰ, ਬਹੁਤ ਦੂਰ ਖੜ੍ਹੇ ਸੀ, ਅਤੇ ਅਸੀਂ ਹੇਠਾਂ ਤੁਹਾਡੀ ਆਵਾਜ਼ ਦੀ ਊਰਜਾ ਦੁਆਰਾ ਸੇਧਿਤ ਹੋ ਕੇ ਉੱਪਰ ਵੱਲ ਖਿੱਚਣ ਵਿੱਚ ਮਦਦ ਕਰ ਰਹੇ ਸੀ। ਪੰਜ ਘੰਟੇ ਚੱਲੀ ਇਹ ਪ੍ਰਕਿਰਿਆ ਬਹੁਤ ਸ਼ਕਤੀਸ਼ਾਲੀ ਊਰਜਾ ਨਾਲ ਭਰੀ ਹੋਈ ਸੀ। ਮੈਡੀਟੇਸ਼ਨ ਖਤਮ ਕਰਨ ਤੋਂ ਬਾਅਦ, ਮੇਰਾ ਸਰੀਰ ਹੋਰ ਸਹਿਣ ਨਹੀਂ ਕਰ ਸਕਿਆ - ਮੈਂ ਬਹੁਤ ਥੱਕੀ ਹੋਈ ਸੀ, ਪਰ ਮੈਂ ਤੁਹਾਡੀ ਡੂੰਘਾਈ ਨਾਲ ਮਹਿਮਾ ਕੀਤੀ। ਅਸੀਂ ਬਹੁਤ, ਬਹੁਤ ਭਾਗਸ਼ਾਲੀ ਹਾਂ ਕਿ ਅਸੀਂ ਤੁਹਾਡੇ ਪੈਰੋਕਾਰ ਹਾਂ - ਪਰਮ ਸਤਿਗੁਰੂ ਜੀ ਦੇ ਪੈਰੋਕਾਰ, ਧਰਤੀ ਉੱਤੇ ਮੌਜੂਦ ਸਰਬ ਉੱਚ ਪ੍ਰਮਾਤਮਾ ਦੇ ਪ੍ਰਤੀਨਿਧੀ। ਸਾਰੀਆਂ ਅਦਭੁਤ ਨੇੜਤਾਵਾਂ ਵਿੱਚ ਤੁਹਾਡੀ ਅਨੰਤ ਮਹਿਮਾ ਹੋਵੇ।

ਮੈਂ ਦੋ ਛੋਟੀਆਂ ਕਹਾਣੀਆਂ ਸਾਂਝੀਆਂ ਕਰਨਾ ਚਾਹੁੰਦੀ ਹਾਂ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਆਵਾਜ਼ ਸੰਸਾਰ ਵਿੱਚ ਸਭ ਤੋਂ ਉੱਚੀ ਵਾਈਬ੍ਰੇਸ਼ਨ ਹੈ। ਇਹ ਦ੍ਰਿਸ਼ਮਾਨ ਅਤੇ ਅਦ੍ਰਿਸ਼ ਜੀਵਾਂ ਨੂੰ ਸ਼ੁੱਧ ਅਤੇ ਉੱਚਾ ਚੁੱਕ ਸਕਦੀ ਹੈ।

ਇੱਕ ਵਾਰ, ਮੈਂ ਕੁਝ ਦਿਨਾਂ ਦੀ ਰੀਟਰੀਟ ਯਾਤਰਾ ਲਈ ਇੱਕ ਪਹਾੜ 'ਤੇ ਗਈ ਸੀ। ਇੰਟਰਨੈੱਟ ਕਨੈਕਸ਼ਨ ਨਹੀਂ ਸੀ, ਇਸ ਲਈ ਮੈਂ ਸਤਿਗੁਰੂ ਜੀ ਦਾ ਬੁੱਧ ਦਾ ਜਾਪ ਚਲਾਇਆ। ਇੱਕ ਸ਼ਾਮ, ਬਹੁਤ ਸਾਰੇ ਜੀਵ ਇਸ ਉੱਤਮ ਆਵਾਜ਼ ਨੂੰ ਵਜਾਉਣ ਲਈ ਮੇਰਾ ਧੰਨਵਾਦ ਕਰਨ ਲਈ ਆਏ। ਪਤਾ ਲੱਗਾ ਕਿ ਮੇਰਾ ਧੰਨਵਾਦ ਕਰਨ ਵਾਲੇ ਦਰੱਖਤਾਂ ਦੀਆਂ ਰੂਹਾਂ ਅਤੇ ਉਸ ਪਹਾੜ ਦੇ ਕੁਝ ਅਦਿੱਖ ਜੀਵ ਸਨ।

ਦੂਜੀ ਕਹਾਣੀ ਹੈ: ਇੱਕ ਵਾਰ, ਮੇਰੇ ਪਰਿਵਾਰਕ ਮੈਂਬਰ ਨੇ ਮੈਨੂੰ ਦੱਸਿਆ ਕਿ ਮੇਰੀ ਦਾਦੀ ਡਿੱਗ ਪਈ ਸੀ ਅਤੇ ਉਹ ਹਿੱਲ ਨਹੀਂ ਸਕਦੀ ਸੀ, ਅਤੇ ਸ਼ਾਇਦ ਮਰਨ ਵਾਲੀ ਸੀ। ਉਨ੍ਹਾਂ ਨੇ ਮੈਨੂੰ ਘਰ ਜਾ ਕੇ ਉਸਨੂੰ ਆਖਰੀ ਵਾਰ ਮਿਲਣ ਲਈ ਕਿਹਾ। ਘਰ ਵਾਪਸ ਆਉਣ ਤੋਂ ਬਾਅਦ, ਮੈਂ ਆਪਣੀ ਦਾਦੀ ਦੇ ਸਿਰ ਉੱਤੇ ਸਤਿਗੁਰੂ ਜੀ ਦਾ ਬੁੱਧ ਦਾ ਜਾਪ ਵਜਾਇਆ। ਦੋ ਘੰਟ‌ਿਆਂ ਬਾਅਦ, ਸਾਨੂੰ ਹੈਰਾਨੀ ਹੋਈ ਕਿ ਉਹ ਆਪਣੇ ਨਾਲ ਵਾਲੀ ਲੱਕੜ ਦੀ ਕੁਰਸੀ ਨੂੰ ਹਿਲਾਉਣ ਦੇ ਯੋਗ ਹੋ ਗਈ। ਪਹਿਲਾਂ, ਉਹ ਬਿਲਕੁਲ ਵੀ ਹਿੱਲ-ਜੁੱਲ ਨਹੀਂ ਸਕਦੀ ਸੀ, ਪਰ ਇੱਕ ਦਿਨ ਬਾਅਦ, ਉਹ ਪਹਿਲਾਂ ਹੀ ਬੈਠਣ ਦੇ ਯੋਗ ਹੋ ਗਈ ਸੀ। ਇਸ ਲਈ ਉਸ ਸਮੇਂ, ਮੇਰੇ ਪਰਿਵਾਰ ਨੂੰ ਲੱਗਾ ਕਿ ਇਹ ਬਹੁਤ ਵਧੀਆ ਸੀ। ਮੈਂ ਕਿਹਾ, "ਇਹ ਮੇਰੇ ਸਤਿਗੁਰੂ ਜੀ ਦੀ ਆਵਾਜ਼ ਹੈ ਜਿਸਨੇ ਸਭ ਕੁਝ ਸ਼ੁੱਧ ਕੀਤਾ, ਕਿਉਂਕਿ ਉਹ ਇੱਕ ਬੁੱਧ ਹੈ ਅਤੇ ਬਹੁਤ ਸ਼ਕਤੀਸ਼ਾਲੀ ਹੈ।" ਇਸ ਚਮਤਕਾਰ ਨੇ ਮੇਰੇ ਪਰਿਵਾਰ ਨੂੰ ਸਤਿਗੁਰੂ ਜੀ ਦਾ ਹੋਰ ਵੀ ਸਤਿਕਾਰ ਦਿੱਤਾ।

ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਸਾਂਝੀਆਂ ਕਰਨਾ: ਘਰ ਦੇ ਅੰਦਰ, ਮੈਂ ਸੁਪਰੀਮ ਮਾਸਟਰ ਟੀਵੀ ਚਲਾਉਂਦੀ ਹਾਂ, ਅਤੇ ਬਾਹਰ ਕਈ ਕੋਨਿਆਂ ਵਿੱਚ, ਮੈਂ ਸਤਿਗੁਰੂ ਜੀ ਦਾ ਬੁੱਧ ਦਾ ਜਾਪ ਪ੍ਰਸਾਰਿਤ ਕਰਦੀ ਹਾਂ। ਮੈਂ ਵਾਟਰਪ੍ਰੂਫ਼ ਸੋਲਰ ਪਲੇਅਰ ਵਰਤਦੀ ਹਾਂ ਜੋ ਵਾਤਾਵਰਣ ਅਨੁਕੂਲ, ਚਿਰ-ਸਥਾਈ ਅਤੇ ਸਸਤੇ ਹਨ। ਸੁਪਰੀਮ ਮਾਸਟਰ ਟੀਵੀ ਪ੍ਰੋਗਰਾਮਾਂ ਨੂੰ ਵੱਧ ਤੋਂ ਵੱਧ ਸਾਂਝਾ ਕਰੋ। ਇਹ ਲੋਕਾਂ ਦੇ ਅੰਦਰੂਨੀ ਹੋਂਦ ਵਿੱਚ ਮਦਦ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਮਨਾਂ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਉਨ੍ਹਾਂ ਨੂੰ ਵੀਗਨ ਕਿਉਂ ਹੋਣਾ ਚਾਹੀਦਾ ਹੈ, ਸ਼ਾਂਤੀ ਕਿਉਂ ਬਣਾਉਣੀ ਚਾਹੀਦੀ ਹੈ, ਅਤੇ ਗਿਆਨ ਪ੍ਰਾਪਤੀ ਦੀ ਇੱਛਾ ਕਿਉਂ ਰੱਖਣੀ ਚਾਹੀਦੀ ਹੈ। ਸਤਿਗੁਰੂ ਜੀ ਦੇ ਬੁੱਧ ਦੇ ਜਾਪ ਜਾਂ ਸੰਗੀਤ ਨੂੰ ਸਾਂਝਾ ਕਰਨਾ ਵੀ ਬਹੁਤ ਮਦਦਗਾਰ ਹੋ ਸਕਦਾ ਹੈ, ਘੱਟੋ ਘੱਟ ਉਨ੍ਹਾਂ ਦੀਆਂ ਆਤਮਾਵਾਂ ਲਈ। ਬਹੁਤ ਸਾਰੇ ਜੀਵ, ਦ੍ਰਿਸ਼ਮਾਨ ਜਾਂ ਅਦ੍ਰਿਸ਼, ਸਾਰੇ ਹੀ ਸਤਿਗੁਰੂ ਜੀ ਦੀ ਆਵਾਜ਼ ਸੁਣ ਕੇ ਬਹੁਤ ਖੁਸ਼ ਹੁੰਦੇ ਹਨ।//

ਆਦਿ....

ਇਸ ਲਈ, ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਆਵਾਜ਼ ਨੂੰ ਗੀਤਾਂ, ਜਪਾਂ, ਪ੍ਰਾਰਥਨਾਵਾਂ, ਸੰਗੀਤ ਜਾਂ ਭਾਸ਼ਣਾਂ ਦੇ ਰੂਪ ਵਿੱਚ ਸਾਂਝਾ ਕਰਕੇ ਸੰਸਾਰ ਦੀ ਬਾਰੰਬਾਰਤਾ ਨੂੰ ਵਧਾਉਣਾ ਅਤੇ ਵਾਤਾਵਰਣ ਨੂੰ ਸ਼ੁੱਧ ਕਰਨਾ ਬਹੁਤ ਮਦਦਗਾਰ ਹੈ।

ਦਿਲਚਸਪ ਗੱਲ ਇਹ ਹੈ ਕਿ ਰੈਵਰੈਂਡ ਬ੍ਰੈਂਡਨ ਬਿਗਸ ਨੇ ਆਪਣੇ ਭਵਿੱਖਬਾਣੀ ਸੰਦੇਸ਼ ਵਿੱਚ "ਸਵਰਗੀ ਸੰਗੀਤ" ਦੀ ਬਜਾਏ "ਸਵਰਗੀ ਆਵਾਜ਼ਾਂ" ਸ਼ਬਦ ਦੀ ਵਰਤੋਂ ਕੀਤੀ। ਇਹ ਸੰਗੀਤ ਦੇ ਖੇਤਰ ਤੋਂ ਪਰੇ ਕੁਝ ਦਰਸਾਉਂਦਾ ਜਾਪਦਾ ਹੈ, ਕਿਉਂਕਿ ਧੁਨੀਆਂ, ਆਵਾਜ਼ਾਂ ਵਿੱਚ ਬਹੁਤ ਜ਼ਿਆਦਾ ਫ੍ਰੀਕੁਐਂਸੀ ਹੁੰਦੀ ਹੈ ਜੋ ਸੰਗੀਤਕ ਨੋਟਾਂ ਦੁਆਰਾ ਦਰਜ ਨਹੀਂ ਕੀਤੀ ਜਾ ਸਕਦੀ ਜਾਂ ਮਨੁੱਖੀ ਕੰਨਾਂ ਦੁਆਰਾ ਸੁਣੀ ਨਹੀਂ ਜਾ ਸਕਦੀ। ਲਗਭਗ ਸਾਰੇ ਪ੍ਰਾਚੀਨ ਪਵਿੱਤਰ ਗ੍ਰੰਥਾਂ ਵਿੱਚ ਉੱਚ ਮੂਲ ਦੀ ਧੁਨੀ ਬਾਰੇ ਹਵਾਲੇ ਹਨ। ਉਨ੍ਹਾਂ ਵਿਚਕਾਰ ਕੀ ਸਬੰਧ ਹੈ? ਅਸੀਂ ਅਗਲੇ ਐਪੀਸੋਡ ਵਿੱਚ ਪਤਾ ਲਗਾਵਾਂਗੇ।
ਹੋਰ ਦੇਖੋ
ਸਾਰੇ ਭਾਗ (62/63)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
11734 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
6848 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
6145 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
5621 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
6824 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
23092 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
5949 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
5791 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
5407 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
5127 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
5737 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
4716 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
4758 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
4578 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
7039 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
5336 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
6379 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
6303 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
4638 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
5063 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
5106 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
5187 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
4591 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
5030 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
4586 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
6396 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
4672 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
3726 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
4092 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
4034 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
3748 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
4601 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
4656 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
5238 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
4730 ਦੇਖੇ ਗਏ
36
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
4120 ਦੇਖੇ ਗਏ
37
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-20
4515 ਦੇਖੇ ਗਏ
38
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
3582 ਦੇਖੇ ਗਏ
39
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
4547 ਦੇਖੇ ਗਏ
40
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
3274 ਦੇਖੇ ਗਏ
41
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-17
3181 ਦੇਖੇ ਗਏ
42
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-24
3127 ਦੇਖੇ ਗਏ
43
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-31
2840 ਦੇਖੇ ਗਏ
44
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-07
3035 ਦੇਖੇ ਗਏ
45
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-14
2571 ਦੇਖੇ ਗਏ
46
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-21
2754 ਦੇਖੇ ਗਏ
47
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-28
2695 ਦੇਖੇ ਗਏ
48
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-05
2329 ਦੇਖੇ ਗਏ
49
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-12
2699 ਦੇਖੇ ਗਏ
50
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-19
3202 ਦੇਖੇ ਗਏ
51
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-26
2667 ਦੇਖੇ ਗਏ
52
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-02
5596 ਦੇਖੇ ਗਏ
53
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-09
2827 ਦੇਖੇ ਗਏ
54
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-16
2569 ਦੇਖੇ ਗਏ
55
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-23
2618 ਦੇਖੇ ਗਏ
56
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-30
2317 ਦੇਖੇ ਗਏ
57
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-07
2373 ਦੇਖੇ ਗਏ
58
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-14
2325 ਦੇਖੇ ਗਏ
59
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-21
2034 ਦੇਖੇ ਗਏ
60
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-28
1875 ਦੇਖੇ ਗਏ
61
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-04
1534 ਦੇਖੇ ਗਏ
62
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-11
1416 ਦੇਖੇ ਗਏ
63
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-18
299 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-01-18
314 ਦੇਖੇ ਗਏ
ਧਿਆਨਯੋਗ ਖਬਰਾਂ
2026-01-18
1 ਦੇਖੇ ਗਏ
ਧਿਆਨਯੋਗ ਖਬਰਾਂ
2026-01-18
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-18
299 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-01-18
338 ਦੇਖੇ ਗਏ
ਧਿਆਨਯੋਗ ਖਬਰਾਂ
2026-01-17
428 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-01-17
235 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-01-17
640 ਦੇਖੇ ਗਏ
ਧਿਆਨਯੋਗ ਖਬਰਾਂ
2026-01-16
451 ਦੇਖੇ ਗਏ
ਧਿਆਨਯੋਗ ਖਬਰਾਂ
2026-01-16
510 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ