ਵਿਸਤਾਰ
ਡਾਓਨਲੋਡ Docx
ਹੋਰ ਪੜੋ
" ਸਵਰਗ ਉਥਲ-ਪੁਥਲ ਅਤੇ ਯੁਧ ਸਿਰਜਦਾ ਹੈ ਦਸ ਲੋਕਾਂ ਵਿਚੋਂ, ਸਿਰਫ ਦੋ, ਤਿੰਨ ਬਚਣਗੇ ਜਲਦੀ ਕਰੋ, ਦ੍ਰਿੜਤਾ ਨਾਲ ਰੁਹਾਨੀ ਤੌਰ ਤੇ ਅਭਿਆਸ ਕਰੋ ਤਾਂਕਿ ਤੁਸੀਂ (ਸ਼ਾਨਦਾਰ ਅਤੇ ਅਲੌਕਿਕ) ਇਕਠਾਂ ਨਾਲ ਜੁੜਨ ਦੇ ਸਮਰਥ ਬਣ ਸਕੋਂ। ” "ਵੇਲੇ ਸਿਰ ਆਪਣੇ ਆਪ ਨੂੰ ਸੋਧੋ ਚਮਕਦੇ ਅਤੇ ਸ਼ਾਨਦਾਰ ਇਕਠਾਂ ਲਈ, ਨਹੀ ਤਾਂ ਤੁਸੀਂ ਉਲਟੇ ਚਕਰ ਵਿਚ ਯੁਗਾਂ ਤਕ ਡਿਗ ਪਵੋਗੇ।" ਅਸੀਂ ਮੁਕਤੀਦਾਤੇ, ਮਸੀਹਾ, ਜਾਂ ਸਾਰੇ ਪਾਤਸ਼ਾਹਾਂ ਦੇ ਪਾਤਸ਼ਾਹ ਤੇ ਭਰੋਸਾ ਕਰ ਸਕਦੇ ਹਾਂ, ਸਾਡੀ ਸੁਰਖਿਆ ਲਈ ਅਤੇ ਸਵਰਗੀ ਘਰ ਤਕ ਅਗਵਾਈ ਕਰਨ ਲਈ। " ਦੈਵੀ ਰਾਹ ਅਜੇ ਵੀ ਚੋਣਵੇਂ ਦੀ ਉਡੀਕ ਕਰ ਰਿਹਾ ਹੈ, ਗਿਆਨਵਾਨ ਰਾਜਾ, ਉਹਦਾ ਮੁਕਟ ਰਾਖਵਾਂ ਹੈ। ਡਰੈਗਨ ਦੇ ਸਾਲ ਵਿਚ ਪ੍ਰਗਟ ਹੋ ਰਿਹਾ, ਪਹਾੜਾਂ ਅਤੇ ਦਰਿਆਵਾਂ ਨਾਲ ਖੇਡ ਰਿਹਾ, ਵੀਐਤਨਾਮਮ ਲੋਕਾਂ ਦੀ ਇਕ ਚੰਗੀ ਨਸਲ ਵਿਚ, ਪ੍ਰਗਟ ਹੋ ਰਿਹਾ। ” ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਇਸ ਸੰਸਾਰ ਵਿਚ 1952 ਵਿਚ ਆਏ ਸਨ, ਡਰੈਗਨ ਦੇ ਸਾਲ ਵਿਚ ਕੁਆਂਗ ਨਗਾਏ ਪ੍ਰਦੇਸ਼ ਵਿਚ, ਵੀਐਤਨਾਮ (ਔ ਲੈਕ) " ਰਾਜਾ ਅਜੇ ਵੀ ਚੰਦ ਦੀ ਗੋਡੀ ਕਰ ਰਿਹਾ ਹੈ, ਬਦਲ ਦੀ ਵਾਹੀ ਕਰ ਰਿਹਾ ਮੌਸਮ ਸੁਹਾਵਣਾ ਹੈ, ਅਤੇ ਲੋਕ ਤ੍ਰਿਪਤ ਹਨ ਚਾਵਲ ਦੀ ਵਾਢੀ ਭਰਪੂਰ ਹੈ ਰਾਜਾ ਪਹਾੜ ਉਤੇ ਰਹਿੰਦਾ ਹੈ, ਜਿਥੇ ਪੰਜ-ਰੰਗਾਂ ਦੇ ਬਦਲ ਹਨ ਮੁਖ ਮਹਲ ਬਦਲਾਂ ਨਾਲ ਘਿਰਿਆ ਹੋਇਆ ਹੈ। ਸਚਮੁਚ, ਪ੍ਰਭੂ ਦਾ ਪੁਤਰ ਰਾਜ ਕਰਨ ਲਈ ਹੁਣ ਇਥੇ ਹੈ। ” Master: 80 ਦੇ ਦਹਾਕਿਆਂ ਵਿਚ, ਉਸ ਸਮੇਂ, ਮੈਂ ਆਪਣੇ ਛੋਟੇ ਜਿਹੇ ਮਿਸ਼ਨ ਦੀ ਅਜ਼ੇ ਸ਼ੁਰੂਆਤ ਹੀ ਕਰ ਰਹੀ ਸੀ, ਬਸ ਥੋੜੀ ਜਿਹੀ ਸ਼ੁਰੂਆਤ ਤਾਏਵਾਨ (ਫਾਰਮੋਸਾ) ਵਿਚ। ਅਤੇ ਸਾਡੇ ਕੋਲ ਉਸ ਸਮੇਂ ਬਹੁਤਾ ਪੈਸਾ ਨਹੀਂ ਸੀ। ਮੈਂ ਉਗਾਉਂਦੀ ਸੀ, ਜਿਵੇਂ ਸਪਰਾਓਟਜ਼, ਬੀਅਨ ਸਪਰਾਉਟ ਵੇਚਣ ਲਈ, ਕੁਝ ਪੈਸੇ ਹੋਣ ਲਈ। Lệ Thu: ਅਤੇ ਅਜ ਸਵੇਰੇ, ਮੈਨੂੰ ਬਹੁਤ ਸਵਖਤੇ ਉਠਣਾ ਪਿਆ ਇਥੇ ਗਡੀ ਰਾਹੀਂ ਯਾਤਰਾ ਕਰਨ ਲਈ। […] ਜਦੋਂ ਅਸੀਂ ਰਸਤੇ ਵਿਚ ਸੀ, ਮੈਂ ਅਸਮਾਨ ਵਲ ਉਪਰ ਦੇਖਿਆ, ਅਤੇ ਇਕ ਸ਼ਾਨਦਾਰ ਦ੍ਰਿਸ਼ ਦੇਖਿਆ - ਇਕ ਬਹੁਰੰਗੀ ਬਦਲ। ਇਹ ਆਮ ਸਤਰੰਗੀ ਪੀਂਘ ਨਹੀਂ ਸੀ ਜਾਂ ਰੰਗੀਨ ਰਿੰਗਾਂ, ਪਰ ਇਕ ਬਦਲ ਜੋ ਗੁਲਾਬੀ, ਲਾਲ, ਨੀਲੇ, ਪੀਲੇ, ਜਾਮਨੀ, ਅਤੇ ਹੋਰ ਰੰਗਾਂ ਦੇ ਨਾਲ ਇਕਠਾ ਹੋਇਆ ਸੀ। […] ਜਦੋਂ ਸ੍ਰੀ ਮਾਨ ਲੋਕ ਅਤੇ ਮੈਂ ਇਥੇ ਪਹੁੰਚੇ, ਬਦਲ ਹੌਲੀ ਹੌਲੀ ਦੂਰ ਹੋ ਗਿਆ, ਜਿਸ ਦੀ ਮੈਂ ਇਕ ਦੈਵੀ ਸੰਦੇਸ਼ ਦੇ ਰੂਪ ਵਿਚ ਵਿਆਖਿਆ ਕੀਤੀ ਇਹ ਦਰਸਾਉਂਦਾ ਹੈ ਕਿ ਸਾਡੀ (ਘਰ ਨੂੰ) ਰਹਿਨੁਮਾਈ ਕਰਨ ਲਈ ਸਾਡੇ ਕੋਲ ਇਕ ਜ਼ੈਨ ਗੁਰੂ ਹੈ। Mr. Lộc: […] ਬਦਲ ਚਿਟਾ ਸੀ ਅਤੇ ਬਹੁਤ ਉਚਾ। ਅਚਾਨਕ, ਇਹ ਇਕ ਪੰਜ-ਰੰਗੀ ਆਭਾ ਵਿਚ ਦੀ ਬਦਲ ਗਿਆ, ਬਸ ਉਵੇਂ ਜਿਵੇਂ ਇਕ ਸਤਰੰਗੀ ਪੀਂਘ ਦੇ ਰੰਗਾਂ ਵਾਂਗ, ਸਤਿਗੁਰੂ ਜੀ। ਇਹ ਬਹੁਤ ਹੀ ਖੂਬਸੂਰਤ ਸੀ! (ਦਸੋ ਇਹ ਕਿਥੇ ਦੇਖਿਆ ਗਿਆ ਸੀ।) (ਇਹ ਨੇੜੇ ਸੀ।) […] ਬਦਲ ਐਨ ਸਿਧਾ ਸਾਡੇ ਉਪਰ ਸੀ। (ਐਨ ਉਪਰ।) ਐਨ ਸਾਡੇ ਉਪਰ ਸੀ, ਬਸ ਇਸ ਤਰਾਂ, ਅਤੇ ਇਹ ਬਹੁਤ ਖੂਬਸੂਰਤ ਸੀ। (...) (ਨੋਟ: ਉਹ ਸਥਾਨ ਤੇ ਸੀ ਜਿਥੇ ਪਰਮ ਸਤਿਗੁਰੂ ਚਿੰਗ ਹਾਈ ਜੀ ਜਨਤਾ ਨੂੰ ਇਕ ਭਾਸ਼ਣ ਦੇ ਰਹੇ ਸਨ) ਪੂਰੀ ਪੇਸ਼ਕਾਰੀ ਲਈ, ਕ੍ਰਿਪਾ ਕਰਕੇ ਜਾਓ: SupremeMasterTV.com/AP