ਭਵਿਖਬਾਣੀ ਭਾਗ 306 - ਉਤਰੀ ਅਮਰੀਕੀ ਮੂਲ-ਨਿਵਾਸੀਆਂ ਦੀਆਂ ਭਵਿਖਬਾਣੀਆਂ: ਸਤ ਅਗਾਂ, ਸਤਰੰਗੇ ਯੋਧੇ, ਅਤੇ ਫੀਨੀਕਸ ਦਾ ਉਭਰਨਾ ।2024-07-07ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ / ਪਹਿਲੇ-ਰਾਸ਼ਟਰਾਂ ਦੀਆਂ ਭਵਿਖਬਾਣੀਆਂ ਵਿਸਤਾਰਡਾਓਨਲੋਡ Docxਹੋਰ ਪੜੋ"ਲੋਕ ਨਵੇਂ ਜੀਵ ਦੇਖਣਗੇ। ਹੋਰ ਵਧੇਰੇ ਜੀਵ ਆਉਣਗੇ, ਹੋਰ ਜਿਆਦਾ । ਉਹ ਉਥੋਂ ਆਉਂਦੇ ਹਨ।" ਉਸ ਨੇ ਅਸਮਾਨ ਵਲ ਇਸ਼ਾਰਾ ਕੀਤਾ।