ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਮਸੀਹ ਇਕ ਸਫੇਦ ਘੋੜੇ ਉਤੇ ਮੈਂਨੂੰ ਹੁਣ ਸਵਰਗ ਖੁਲਦਾ ਹੋਇਆ ਦੇਖਿਆ, ਅਤੇ ਦੇਖਿਆ, ਇਕ ਸਫੇਦ ਘੋੜਾ। ਅਤੇ ਉਹ ਜਿਹੜਾ ਉਹਦੇ ਉਤੇ ਬੈਠਾ ਹੋਇਆ ਸੀ ਉਸ ਨੂੰ ਵਫਾਦਾਰ ਅਤੇ ਅਸਲੀ ਕਹਿੰਦੇ ਹਨ, ਅਤੇ ਨੇਕੀ ਵਿਚ ਉਹ ਪਰਖਦਾ ਅਤੇ ਲੜਾਈ ਕਰਦਾ ਹੈ। ਉਹਦੀਆਂ ਅਖਾਂ ਇਕ ਅਗ ਦੀ ਲਾਟ ਵਰਗੀਆਂ ਸਨ, ਅਤੇ ਉਹਦੇ ਸਿਰ ਉਤੇ ਅਨੇਕਾਂ ਤਾਜ ਸਨ। ਉਹਦਾ ਇਕ ਨਾਮ ਲਿਖਿਆ ਹੋਇਆ ਸੀ ਜੋ ਉਹਦੇ ਖੁਦ ਤੋਂ ਸਿਵਾਏ ਕੋਈ ਨਹੀ ਜਾਣਦਾ। ਅਤੇ ਉਹਦੇ ਕੋਲ ਉਹਦੇ ਚੋਲੇ ਅਤੇ ਉਹਦੇ ਪਟ ਉਤੇ ਇਕ ਨਾਮ ਲਿਖਿਆ ਹੋਇਆ: ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।"