ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਅਤੇ ਉਸ ਸਮੇਂ ਬਹੁਤੇ ਡਿਗ ਜਾਣਗੇ, ਅਤੇ ਉਹ ਇਕ ਦੂਜੇ ਨੂੰ ਧੋਖਾ ਦੇਣਗੇ ਅਤੇ ਇਕ ਦੂਜੇ ਨਾਲ ਨਫਰਤ ਕਰਨਗੇ। ਅਤੇ ਬਹੁਤ ਸਾਰੇ ਝੂਠੇ ਨਬੀ, ਪੈਗੰਬਰ ਉਭਰਣਗੇ ਅਤੇ ਬਹੁਤ ਸਾਰੇ ਲੋਕਾਂ ਨੂੰ ਗੁਮਰਾਹ ਕਰਨਗੇ। ਅਤੇ ਗੈਰਕਾਨੂੰਨੀ ਵਧ ਗਈ ਹੇ, ਜਿਆਦਾਤਰ ਲੋਕਾਂ ਦਾ ਪਿਆਰ ਠੰਡਾ (ਘਟ) ਹੋ ਜਾਵੇਗਾ। ਪਰ ਉਹ ਵਿਆਕਤੀ ਜਿਹੜਾ ਅੰਤ ਤਕ ਸਹਾਰਦਾ ਹੈ ਉਸ ਨੂੰ ਬਚਾਇਆ ਜਾਵੇਗਾ। ਰਾਜ਼ ਦੇ ਇਹ ਗੋਸਪਲ ਦਾ ਸਮੁਚੇ ਸੰਸਾਰ ਵਿਚ ਪ੍ਰਚਾਰ ਕੀਤਾ ਜਾਵੇਗਾ ਸਾਰੇ ਦੇਸ਼ਾਂ ਵਿਚ ਇਕ ਗਵਾਹੀ ਵਜੋਂ, ਅਤੇ ਫਿਰ ਅੰਤ ਆਵੇਗਾ।"