ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਅਹਿੰਸਾ ਪੈਦਾ ਕਰਦੀ ਹੈ ਸ਼ਾਂਤੀ ਅਤੇ ਸੁਰਖਿਆ ।

ਵਿਸਤਾਰ
ਡਾਓਨਲੋਡ Docx
ਹੋਰ ਪੜੋ

Host: ਉਸੇ ਸਮੇਂ ਇਸ ਸਾਲ ਦੇ ਸੰਯੁਕਤ ਰਾਸ਼ਟਰ ਜ਼ਲਵਾਯੂ ਕਾਨਫਰੰਸ (COP26) ਗਲਾਸਗੋ, ਸਕਾਟਲੈਂਡ ਵਿਚ, ਗੋ ਧਾਰਮਿਕ, ਇਕ ਗੈਰ-ਮੁਨਾਫੇ ਵਾਲੀ ਸੰਸਥਾ ਯੂਨਾਇਟਡ ਕਿੰਗਡਮ ਵਿਚ ਅਧਾਰਿਤ, ਨੇ ਇਕ ਵਿਸ਼ੇਸ਼ ਔਨਲਾਇਨ ਸਮਾਗਮ ਅਯੋਜਿਤ ਕੀਤਾ 31 ਅਕਤੂਬਰ, 2021 ਨੂੰ ਸਿਰਲੇਖ "ਅਹਿੰਸਾ ਅਤੇ ਵਾਤਾਵਾਰਨ" ਉਜਾਗਰ ਕਰਨ ਲਈ ਅਹਿੰਸਾ ਦੀ ਭੂਮਿਕਾ ਨੂੰ ਜਲਵਾਯੂ ਤਬਦੀਲੀ ਦੇ ਸੰਬੋਧਨ ਵਿਚ । ਵਿਸ਼ਿਸ਼ਟਾਂ ਵਿਚ ਸਮਾਜ਼ ਦੇ ਵਖ-ਵਖ ਹਿਸਿਆਂ ਤੋਂ ਸਪੀਕਰ ਸਨ COP26 ਲਈ ਰਾਸ਼ਟਰਪਤੀ, ਮਾਣਯੋਗ ਆਲੋਕ ਸ਼ਰਮਾ ਜੀ, ਜੋ ਇਕ ਸ਼ਾਕਾਹਾਰੀ ਮੈਂਬਰ ਹਨ ਯੂਕੇ ਦੀ ਸੰਸਦ ਦੇ; ਯੂਕੇ ਸੰਸਦ ਮੈਂਬਰ ਮਾਣਯੋਗ ਡੀਨ ਰਸਲ; ਲੂਟਨ ਬਾਰੋ ਕੌਂਸਲਰ ਮਾਣਯੋਗ ਸੁਮਾਰਾ ਖੁਰਸ਼ਿਦ; ਭਾਰਤੀ ਸੰਸਦ ਮੈਂਬਰ ਮਾਣਯੋਗ ਮਾਨੇਕਾ ਗਾਂਧੀ ਜੀ, ਜੋ ਇਕ ਸ਼ਾਕਾਹਾਰੀ ਹਨ ਅਤੇ ਇਕ ਚਮਕਦਾਰ ਵਿਸ਼ਵ ਹਮਦਰਦੀ ਅਵਾਰਡ ਪ੍ਰਾਪਤਕਰਤਾ; ਅਤੇ ਡਾ. ਸੈਲੇਸ਼ ਰਾਓ, ਵੀਗਨ ਸੰਸਥਾਪਕ ਕਲਾਈਮੇਟ ਹੀਲਾਜ਼ (ਮੌਸਾਮ ਦਾ ਇਲਾਜ਼ ਕਰਨ ਵਾਲੇ) ਦੇ ਅਤੇ ਇਕ ਚਮਕਦਾਰ ਵਿਸ਼ਵ ਅਵਾਰਡ ਧਰਤੀ ਸੁਰਖਿਆ ਪੁਰਸਕਾਰ ਜੇਤੂ ਲਈ।

ਗੋ ਧਾਰਮਿਕ ਦੇ ਚੈਅਰਮੈਨ ਸ੍ਰੀ ਮਾਨ ਹਨੂੰਮਾਨ ਦਾਸ ਨੇ ਵੀ ਸਦਾ ਦਿਤਾ ਸਾਡੇ ਅਤਿ-ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਆਪਣਾ ਗਿਆਨ ਸਾਂਝਾ ਕਰਨ ਲਈ ਇਸੇ ਮੌਕੇ ਲਈ। ਸਤਿਗੁਰੂ ਜੀ ਨੇ ਕ੍ਰਿਪਾ ਨਾਲ ਸਵੀਕਾਰ ਕੀਤਾ ਹੇਠ ਲਿਖੇ ਬਿਆਨ ਨਾਲ।

ਮਹਿਮਾ ਸਰਬਸ਼ਕਤੀਮਾਨ ਪ੍ਰਮਾਤਮਾ ਦੀ! ਸਵਾਗਤ ਹੈ, ਤੁਹਾਡਾ ਸਾਰ‌ੀਆਂ ਉਚੀਆਂ ਰੂਹਾਂ ਦਾ ਪ੍ਰਮਾਤਮਾ ਦੇ ਗਲਵਕੜੀ ਪਾਉਣ ਵਾਲੇ ਪਿਆਰ ਵਿਚ! ਤੁਹਾਡਾ ਧੰਨਵਾਦ, ਡਾਕਟਰ ਸੈਲੇਸ਼ ਰਾਓ, ਚੈਅਰਮੈਨ ਹਨੂਮਾਨ ਦਾਸ, ਅਤੇ ਸਾਰੇ ਸਤਿਕਾਰਯੋਗ ਪ੍ਰਬੰਧਕਾਂ ਅਤੇ ਵਲੰਟੀਅਰਾਂ ਦਾ ਤੁਹਾਡੀ ਦਾਅਵਤ ਲਈ ਇਸ ਅਸਾਧਾਰਨ ਜਸ਼ਨ ਨੂੰ ਸੰਸਾਰ ਦੇ ਲਾਭ ਲਈ, ਅਤੇ ਸ਼ੁਭ-ਕਾਮਨਾਵਾਂ ਤੁਹਾਡੀ ਸਫਲਤਾ ਲਈ। ਮੇਰਾ ਨਿਮਰ ਸਲਾਮ ਵੀ ਸਾਰੇ ਰਹਿਮਦਿਲ, ਮਾਣਯੋਗ ਸਹਿਭਾਗੀਆਂ ਨੂੰ। ਤੁਹਾਨੂੰ ਪ੍ਰਭੂ ਦੀ ਸਭ ਬਖਸ਼ਿਸ਼ ਲਈ ਕਾਮਨਾ ! ਸਾਨੂੰ ਸਚਮੁਚ ਲੋੜ ਹੈ ਵਧੇਰੇ ਇਸ ਉਤਮ ਪਹੁੰਚ ਦੀ ਆਪਣੇ ਲੋਕਾਂ ਨੂੰ ਜਗਾਉਣ ਲਈ ਅਤਿ ਦੀ ਤਬਾਹੀ ਪ੍ਰਤੀ ਜੋ ਸਾਡੇ ਸੰਸਾਰ ਤੇ ਆ ਪਈ ਹੈ ਐਸ ਵਖਤ, ਤੇ ਸਾਰ‌ਿਆਂ ਨੂੰ ਜਾਣਕਾਰੀ ਦੇਣ ਲਈ ਕਿਵੇਂ ਬਚਣਾ ਹੈ!

ਹਾਂਜੀ, ਸਾਡਾ ਸਾਂਝਾ ਟੀਚਾ ਸਪਸ਼ਟ ਹੈ। ਅਸੀਂ ਚਾਹੁੰਦੇ ਹਾਂ ਖਤਮ ਕਰਨਾ ਸਭ ਬੇਲੋੜੀਂ ਦੁਖ-ਪੀੜਾ ਅਤੇ ਹਿੰਸਾ ਨੂੰ ਸੰਸਾਰ ਵਿਚ ਅਤੇ ਮੁੜ ਉਸਾਰਨਾ ਈਡਨ ਧਰਤੀ ਉਤੇ। ਖਾਸ ਕਰਕੇ ਹੁਣ, ਸਭ ਜਗਾ ਵਾਪਰ ਰਹੀਆਂ ਆਫਤਾਂ ਨਾਲ, ਅਸੀਂ ਸਮਝਣਾ ਸ਼ੁਰੂ ਕਰੀਏ ਅਤਿ ਅਵਸ਼ਕਤਾ ਨੂੰ ਆਪਣੇ ਗ੍ਰਹਿ ਦੀ ਅਵਸਥਾ। ਕਿਉਂਕਿ ਅਸੀਂ ਦੇਖ ਰਹੇ ਹਾਂ ਸਚਮੁਚ ਕੁਝ ਚੀਜ਼ ਬੇਮਿਸਾਲ ਸਾਡੇ ਆਪਣੇ ਆਵਦੇ ਬੇਰਹਿਮ ਕਾਰਜ਼ਾਂ ਕਾਰਨ। ਅਜਿਹੀਆਂ ਘਟਨਾਵਾਂ ਜੋ ਸਾਡੀ ਆਪਣੀ ਹੋਂਦ ਨੂੰ ਖਤਰੇ ਵਿਚ ਪਾਉਂਦੀਆਂ ਹਨ।

ਬੇਮਿਸਾਲ ਆਫਤਾਂ, ਜਿਵੇਂ ਹੜ, ਸੋਕੇ, ਤੂਫਾਨ, ਭੁਚਾਲ, ਜੁਆਲਾਮੁਖੀ, ਅਗਾਂ, ਸੁਕੀਆਂ ਝੀਲਾਂ, ਨਦੀਆਂ ਦਾ ਅਲ਼ੋਪ ਹੋਣਾ, ਅਲੋਪ ਹੋ ਗਏ ਜਾਂ ਡੁਬ ਰਹੇ ਟਾਪੂ, ਅਤੇ ਕਾਲ; ਤਾਪਮਾਨ ਵਿਚ ਤੇਜ਼ੀ, ਅਤੇ ਬਿਨਾਂਸ਼ਕ ਸਭ ਕਿਸਮ ਦੀਆਂ ਬਿਮਾਰੀਆਂ, ਘਾਤਕ ਐਨਰਜ਼ੀ ਗਰਜ਼ ਰਹੀ ਹੈ ਸਭ ਜਗਾ ਸਾਡੇ ਗ੍ਰਹਿ ਉਤੇ। ਅਤੇ ਅਸੀਂ ਬਹੁਤਾ ਨਹੀਂ ਕਰ ਰਹੇ, ਕੀ ਅਸੀਂ ਕਰ ਰਹੇ ਹਾਂ? ਉਪਾਅ ਇਨਾਂ ਸਾਰੀਆਂ ਬਿਪਤਾਵਾਂ ਨੂੰ ਘਟਾਉਣ ਅਤੇ ਰੋਕਣ ਲਈ ਬਹੁਤ ਹੀ ਹੌਲੀ ਹਨ, ਰੀਂਘ ਰਹੇ ਇਕ ਘੋਗੇ ਦੀ ਹੌਲੀ ਰਫਤਾਰ ਤੇ ਸਾਰੇ ਸੰਬੰਧਿਤ ਨਾਗਰਿਕਾਂ ਦੀ ਚਿੰਤਾ ਲਈ।

ਪਰ ਅਸੀਂ ਅਜ਼ੇ ਵੀ ਉਡੀਕ ਕਰ ਰਹੇ ਹਾਂ ਹਕੂਮਤਾਂ ਲਈ ਜੋ ਮੌਜ਼ੂਦ ਹਨ, ਵਿਸ਼ਵਾਸ਼ ਕਰਦੇ ਹੋਏ ਸਰਕਾਰੀ ਲੀਡਰ ਕੁਝ ਚੀਜ਼ ਬਹੁਤ ਮਹਤਵਪੂਰਨ ਕਰਨ ਸਾਡੇ ਸੰਸਾਰ ਨੂੰ ਬਚਾਉਣ ਲਈ। ਪਰ ਅਜ਼ੇ, ਅਫਸੋਸ ਨਾਲ, ਬਹੁਤਾ ਨਹੀਂ ਕੀਤਾ ਗਿਆ, ਇਹ ਬਸ ਗਲਾਂ, ਗਲਾਂ, ਗਲਾਂ ਹੀ ਹਨ - ਸਸਤੀਆਂ ਗਲਾਂ - ਬਹੁਤ ਘਟ ਕੰਮ, ਜਾਂ ਬਸ ਮਾੜੇ ਮੋਟੇ ਕਾਰਜ਼ ਜੋ ਇਤਨੇ ਛੋਟੇ ਹਨ ਰੋਕਣ ਲਈ ਸਭ ਗੰਭੀਰ ਆਫਤਾਂ ਨੂੰ ਜੋ ਸਭ ਜਗਾ ਸਾਡੇ ਸੰਸਾਰ ਵਿਚ ਵਾਪਰ ਰਹੀਆਂ ਹਨ। ਪਰ ਅਸੀਂ ਦੋਸ਼ ਨਹੀਂ ਦੇ ਸਕਦੇ ਕੁਦਰਤ ਦੀ ਹਿੰਸਾ ਨੂੰ ਕਿਉਂਕਿ ਸਾਡੀ ਆਪਣੀ ਹਿੰਸਾ ਬਹੁਤ ਹੀ ਬੇਹਦ ਜਿਆਦਾ ਹੈ, ਕਿਸੇ ਵੀ ਉਮੀਦ ਤੋਂ ਜਿਆਦਾ, ਕਿਸੇ ਵੀ ਮਨੁਖੀ ਸੁਭਾਅ ਤੋਂ ਜਿਆਦਾ ਜੋ ਸਮਝਾ ਸਕਦੀ ਜਾਂ ਸਮਝ ਸਕਦੀ ਹੈ।

ਅਸੀਂ ਹਿੰਸਕ ਹਾਂ ਸਭ ਜੀਵਨ ਪ੍ਰਤੀ ਧਰਤੀ ਉਤੇ, ਸਭ ਚੀਜ਼ ਜੋ ਹਿਲਦੀ ਹੈ ਜਾਂ ਨਹੀਂ ਹਿਲਦੀ, ਇਥੋਂ ਤਕ ਆਪਣੇ ਆਪ ਪ੍ਰਤੀ ਸਾਡੀ ਆਪਣੀ ਬੇਪਰਵਾਹ, ਬੇਰਹਿਮ ਜੀਵਨ ਸ਼ੈਲੀ ਰਾਹੀਂ। ਅਸੀਂ ਹਿੰਸਕ ਹਾਂ ਨਿਆਸਰੇ, ਨਿਰਦੋਸ਼, ਜਾਨਵਰਾਂ ਅਤੇ ਮਨੁਖਾਂ, ਅਤੇ ਇਥੋਂ ਤਕ ਅਣਜਨਮੇਂ ਬਚਿਆਂ ਪ੍ਰਤੀ। ਅਸੀਂ ਉਨਾਂ ਨੂੰ ਵੀ ਮਾਰ ਰਹੇ ਹਾਂ ਉਨਾਂ ਦੇ ਇਥੋਂ ਤਕ ਸਾਡੇ ਸੰਸਾਰ ਨੂੰ ਦੇਖਣ ਲਈ ਇਕ ਮੌਕਾ ਮਿਲਣ ਤੋਂ ਪਹਿਲਾਂ। ਬਚੇ ਜਿਹੜੇ ਮਾਯੂਸ ਹਨ, ਨਿਰਦੋਸ਼, ਪੂਰੀ ਤਰਾਂ ਨਿਆਸਰੇ, ਇਤਨੇ ਪਵਿਤਰ, ਇਤਨੇ ਭੋਲੇ, ਇਤਨੇ ਫਰਿਸ਼ਤਿਆਂ ਵਰਗੇ।

ਅਸੀਂ ਉਨਾਂ ਨੂੰ ਮਾਰਦੇ ਹਾਂ ਬਿਨਾਂ ਕੋਈ ਪਸ਼ਤਾਵੇ ਦੇ, ਅਸੀਂ ਉਨਾਂ ਨੂੰ ਇਥੋਂ ਤਕ ਕਾਨੂੰਨੀ ਤੌਰ ਤੇ ਮਾਰਦੇ ਹਾਂ। ਕਾਨੂੰਨ ਸੁਰਖਿਅਤ ਰਖਦਾ ਹੈ ਇਸ ਕਾਤਲ ਕਾਰਜ਼ ਨੂੰ। ਇਹ ਅਣਜਨਮੇਂ ਬਚੇ, ਅਣਜਨਮੇਂ ਫਰਿਸ਼ਤੇ, ਭਵਿਖ ਦੇ ਨਾਗਰਿਕ ਸਾਡੇ ਸੰਸਾਰ ਦੇ, ਉਨਾਂ ਦਾ ਪੂਰੀ ਤਰਾਂ ਕੋਈ ਲੈਣਾ ਦੇਣਾ ਨਹੀਂ ਸਾਡੇ ਆਲੇ ਦੁਆਲੇ ਇਹਨਾਂ ਖਤਰਨਾਕ ਉਥਲ ਪੁਥਲੀਆਂ ਨਾਲ। ਇਹ ਉਥਲ ਪੁਥਲੀਆਂ, ਬੇਮਿਸਾਲ, ਸ਼ਕਤੀਸ਼ਾਲੀ ਅਤੇ ਵਿਨਾਸ਼ਕਾਰੀ ਨਤੀਜ਼ੇ ਹਨ ਸਾਡੀ ਆਪਣੀ ਹਿੰਸਕ ਜੀਵਨਸ਼ੈਲੀ ਦੇ, ਪਾਗਲਪੁਣੇ ਤੋਂ ਬੇਅਕਲ/ ਅਸਹਿ ਚੋਣ ਜੋ ਅਸੀਂ ਕਰਦੇ ਹਾਂ।

ਹਰ ਰੋਜ਼, ਹਰ ਮਿੰਟ, ਹਰ ਸਕਿੰਟ ਸਾਡੇ ਜੀਵਨ ਦੇ, ਅਸੀਂ ਬਰਬਾਦ ਕਰ ਰਹੇ ਹਾਂ ਆਪਣੇ ਗ੍ਰਹਿ ਨੂੰ ਇਹਦੇ ਨਾਲ। ਅਸੀਂ ਆਪਣੇ ਆਪ ਨੂੰ ਮਾਰ ਰਹੇ ਹਾਂ ਤੇ ਮਾਰ ਰਹੇ ਹਾਂ ਸਾਰਿਆਂ ਨੂੰ ਜੋ ਸਾਡੇ ਆਸ ਪਾਸ ਹਨ, ਸੁਰਖਿਅਤ ਵਾਤਾਵਰਨ ਸਮੇਤ, ਜਿਵੇਂ ਕਿ ਮਿਟੀ, ਜੰਗਲ, ਸਮੁੰਦਰ, ਦਰ‌ਿਆਵਾਂ, ਝੀਲ਼ਾਂ, ਨਦੀਆਂ, ਆਦਿ, ਜਿਨਾਂ ਤੋਂ ਬਗੈਰ ਅਸੀਂ ਨਿਸ਼ਚਿਤ ਤੌਰ ਤੇ, ਪੂਰਨ ਤੌਰ ਤੇ ਨਹੀਂ ਜਿੰਦਾ ਰਹਿ ਸਕਦੇ!!!

ਅਸੀਂ ਇਥੋਂ ਤਕ ਅਨੁਸਰਨ ਵੀ ਨਹੀਂ ਕਰਦੇ ਕਾਨੂੰਨਾਂ ਦਾ ਜੋ ਅਸੀਂ ਆਪ ਸਥਾਪਿਤ ਕੀਤੇ ਹਨ। ਤੁਸੀਂ ਦੇਖੋ, ਇਕ ਹਥ ਅਸੀਂ ਹਸਤਾਖਰ ਕਰਦੇ ਹਾਂ ਸੁਰਖਿਅਤ ਕਾਨੂੰਨ, ਕਿ ਕੋਈ ਵੀ ਜਿਹੜਾ ਹਾਨੀ ਪਹੁੰਚਾਉਂਦਾ, ਪੁਚਾਉਂਦਾ, ਦੁਰਵਰਤੋਂ ਕਰਦਾ ਜਾਨਵਰਾਂ ਦੀ ਕਿਸੇ ਤਰੀਕੇ ਨਾਲ, ਉਨਾਂ ਨੂੰ ਜ਼ੁਰਮਾਨਾ, ਸਜ਼ਾ ਦਿਤੀ ਜਾਵੇਗੀ ਜਾਂ/ਅਤੇ ਜੇਲ ਭੁਗਤਣੀ ਪਵੇਗੀ। ਪਰ ਦੂਸਰੇ ਹਥ, ਅਸੀਂ ਸਹਿਮਤ ਹੁੰਦੇ ਹਾਂ ਕਟ ਵਢ ਕਰਨਾ, ਤਸੀਹੇ ਦੇਣੇ, ਦੁਰਵਰਤੋਂ ਕਰਨੀ, ਸਤਾਉਣਾ, ਕਤਲ ਕਰਨਾ ਵਡੀ ਮਾਤਰਾਂ ਵਿਚ ਇਨਾਂ ਨਿਆਸਰੇ ਜਾਨਵਰਾਂ ਨੂੰ ਸਾਰੇ ਬੁਝੜਖਾਨਿਆਂ ਵਿਚ ਸੰਸਾਰ ਭਰ ਵਿਚ, ਤਾਂਕਿ ਅਸੀਂ ਮਰੇ ਹੋਏ ਮ੍ਰਿਤਕਾਂ ਦਾ ਮਾਸ ਆਪਣੇ ਮੂੰਹ ਵਿਚ ਤੁੰਨ ਸਕੀਏ ਆਪਣੇ ਆਵਦੇ ਹਥਾਂ ਨਾਲ।

ਮੂੰਹ ਜਿਸ ਨੇ ਐਲਾਨ ਕੀਤਾ ਉਚਿਤ ਨਿਖੇਧੀ ਕਰਨ ਦਾ ਕਾਨੂੰਨਾਂ ਦੀ, ਅਤੇ ਹਥ ਜਿਨਾਂ ਨੇ ਹਸਤਾਖਰ ਕੀਤੇ ਜਾਨਵਰ ਸੁਰਖਿਅਤ ਕਾਨੂੰਨਾਂ ਉਤੇ। ਉਵੇਂ ਜਿਵੇਂ ਕਿ ਅਸੀਂ ਨਹੀਂ ਜਾਣਦੇ ਦਹਿਸ਼ਤ ਜੋ ਵਿਚਾਰੇ, ਨਿਰਦੋਸ਼ ਜਾਨਵਰਾਂ ਨੂੰ ਸਹਿਣੀ ਪੈਂਦੀ ਸਾਰਾ ਦਿਨ ਆਪਣੀਆਂ ਸਾਰੀਆਂ ਜਿੰਦਗੀਆਂ ਦੌਰਾਨ। ਬਸ ਜਾਉ ਦੇਖੋ ਜਾਨਵਰਾਂ ਦੀਆਂ ਫੈਕਟਰੀਆਂ ਵਿਚ, ਤੁਸੀਂ ਸਾਰੇ ਲੋਕੋ, xxxx ਕਨੂੰਨ ਬਨਾਉਣ ਵਾਲੇ, ਜੇਕਰ ਤੁਸੀਂ ਹੌਂਸਲਾ ਕਰਦੇ ਹੋ, ਫਿਰ ਤੁਸੀਂ ਜਾਣ ਲਵੋਂਗੇ ਐਨ ਪੂਰੀ ਤਰਾਂ ਇਹ ਕਿਵੇਂ ਹੈ। ਇਹ ਪੂਰੀ ਤਰਾਂ ਕਾਨੂੰਨਾਂ ਦੇ ਉਲਟ ਹੈ ਜਿਨਾਂ ਲਈ ਤੁਸੀਂ ਢੌਂਗ ਕਰਦੇ ਹੋ ਸਿਰਜ਼ਣ ਦਾ। ਇਹ ਮਨੁਖਾਂ ਦੀ ਬੁਧੀ ਅਤੇ ਸਮਝ ਦਾ ਅਤਿ ਮਜ਼ਾਕ ਹੈ। ਉਹਦਾ ਭਾਵ ਹੈ ਤੁਸੀਂ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਹੋ ਅਤੇ ਕਾਨੂੰਨਾਂ ਨੂੰ ਤੋੜ ਰਹੇ ਹੋ, ਅਤੇ ਕਾਨੂੰਨਾਂ ਨੂੰ ਤੋੜਦੇ ਰਹੋਂਗੇ, ਜੇਕਰ ਤੁਸੀਂ ਬੰਦ ਨਹੀਂ ਕਰਦੇ ਸਮਰਥਨ ਦੇਣਾ ਵਡੀ ਮਾਤਰਾਂ ਵਿਚ ਜਾਨਵਰਾਂ ਦੇ ਕਤਲਾਮ ਨੂੰ। ਕੋਈ ਨਹੀਂ ਬਿਆਨ ਕਰ ਸਕਦਾ ਜਾਂ ਇਥੋਂ ਤਕ ਹਸ ਸਕਦਾ ਇਸ ਨਿਰੇ ਪਾਗਲਪੁਣੇ, ਪਖੰਡੀ ਅਤੇ ਅਪਰਾਧੀ ਵਿਹਾਰ ਵਲ! ਹੋ ਸਕਦਾ ਕਿਸੇ ਦਿਨ, ਤੁਸੀਂ ਆਪਣੇ ਆਪ ਨੂੰ ਧੂਹ ਕੇ ਲਿਜਾਵੋਂ ਅਦਾਲਤ ਨੂੰ ਅਤੇ ਇਕ ਕੈਦ ਦੀ ਸਜ਼ਾ ਭੋਗੋਂ ਕਤਲ ਕਰਨ ਅਤੇ ਕਾਨੂੰਨ ਦੀ ਉਲੰਘਣਾ ਕਰਨ ਲਈ, ਸਾਰੇ ਅਪਰਾਧੀਆਂ ਵਾਂਗ ਇਸ ਸੰਸਾਰ ਵਿਚ।

ਹੁਣ, ਪ੍ਰਤਖ ਰੂਪ ਵਿਚ, ਸਾਰੀਆਂ ਬੇਚੈਨੀਆਂ ਸਾਡੇ ਸਮਾਜ਼ ਵਿਚ ਸਿਰਜ਼ੀਆਂ ਗਈਆਂ ਹਨ ਹਿੰਸਕ ਅਤੇ ਦਮਨਕਾਰੀ ਤਰੀਕੇ ਰਾਹੀਂ ਜਿਵੇਂ ਅਸੀ ਨਿਰਦੋਸ਼ ਅਤੇ ਕਮਜ਼ੋਰ ਜੀਵਾਂ ਨਾਲ ਵਿਹਾਰ ਕਰਦੇ ਹਾਂ। ਅਸੀਂ ਬਰਬਾਦ ਕਰ ਰਹੇ ਹਾਂ ਪੌਂਦਿਆਂ ਦੀ ਬਾਦਸ਼ਾਹਿਤ ਨੂੰ, ਜ਼ਹਿਰੀਲਾ ਕਰ ਰਹੇ ਆਪਣੇ ਭੋਜ਼ਨ ਤੇ ਪਾਣੀ ਨੂੰ, ਮਾਰ ਰਹੇ ਮਦਦਗਾਰ ਕੀਟਾਣੂਆਂ, ਜਾਨਵਰਾਂ, ਅਤੇ ਮਾਰ ਰਹੇ ਮਨੁਖਾਂ ਨੂੰ ਵੀ, ਆਪਣੇ ਆਵਦੇ ਬਚਿਆਂ ਸਮੇਤ ਅਤੇ ਛੋਟੇ ਬਚ‌ੇ , ਜੋ ਹੈ। ਅਤੇ ਇਹਨੇ ਸਾਨੂੰ ਨਾਂ ਮੁਕਣ-ਵਾਲੇ ਯੁਧ ਦੇ ਇਕ ਚਕਰ ਵਿਚ ਪਾਇਆ ਹੈ। ਅਸੀਂ ਕੁਦਰਤ ਨਾਲ ਯੁਧ ਕਰ ਰਹੇ ਹਾਂ, ਜਾਨਵਰਾਂ ਨਾਲ, ਅਤੇ ਸਾਡੇ ਆਪਣੇ ਮਨੁਖੀ ਗੁਆਂਢੀਆਂ ਨਾਲ ਇਥੋਂ ਤਕ।

ਹਰ ਇਕ ਜਾਣਦਾ ਹੈ ਯੁਧ ਕਦੇ ਨਹੀਂ ਸਾਡੇ ਲਈ ਖੁਸ਼ਹਾਲੀ ਅਤੇ ਸੁਰਖਿਆ ਲਿਆਉਂਦੇ। ਕੋਈ ਵੀ ਤਥਾ-ਕਥਿਤ ਜਿਤ ਅਨੇਕ ਹੀ ਨਿਰਦੋਸ਼ ਜਾਨਾਂ ਦੀ ਕੀਮਤ ਤੇ ਹਾਸਲ ਕੀਤੀ ਜਾਂਦੀ ਹੈ ਅਤੇ ਸਾਡੇ ਲਈ ਬਹੁਤ ਜਿਆਦਾ ਆਰਥਿਕ ਗਿਰਾਵਟ ਦਾ ਕਾਰਨ ਬਣਦੀ ਹੈ।

ਸੋ ਅਸੀਂ ਫਿਰ ਕਿਵੇਂ ਇਹਨੂੰ ਇਥੋਂ ਤਕ ਇਕ ਜਿਤ ਆਖ ਸਕਦੇ ਹਾਂ?! ਜੰਗ ਸ਼ਾਂਤੀ ਦੇ ਬਿਲਕੁਲ ਉਲਟ ਹੈ। ਹੁਣ ਇਹ ਸਿਰਫ ਸਾਡੇ ਉਤੇ ਨਿਰਭਰ ਕਰਦਾ ਹੈ ਜਾਗਣਾ. ਚੋਣ ਕਰਨੀ ਉਲਟ ਦਿਸ਼ਾ ਦੀ ਸੰਸਾਰ ਨੂੰ ਬਚਾਉਣ ਲਈ ਅਤੇ ਆਪਣੇ ਆਪ ਨੂੰ। ਸਾਨੂੰ ਬੰਦ ਕਰਨਾ ਪਵੇਗਾ ਸਭ ਹਾਨੀਕਾਰਕ ਕਾਰਜ਼ਾਂ ਨੂੰ ਅਤੇ ਵਧਾਉਣਾ ਪਵੇਗਾ ਚੰਗੇ ਕਾਰਜ਼ਾਂ ਨੂੰ ਹੋਰਨਾਂ ਦੀ ਤੇ ਆਪਣੀ ਮਦਦ ਕਰਨ ਲਈ. ਅਤੇ ਆਪਣੇ ਸੰਸਾਰ ਦੀ ਮਦਦ ਕਰਨ ਲਈ। ਤਦ ਹੀ ਅਸੀਂ ਅਸਲੀ, ਸਦੀਵੀ ਸ਼ਾਂਤੀ ਪ੍ਰਾਪਤ ਕਰ ਸਕਾਂਗੇ। ਇਹ ਸ਼ੁਰੂਆਤ ਹੋਵੇਗੀ ਇਕ ਨਵੇਂ, ਤਾਜ਼ੇ ਯੁਗ ਦੀ! ਜਿਸ ਦੀ ਸਾਨੂੰ ਬਹੁਤ ਸਖਤ ਲੋੜ ਹੈ।

ਅਹਿੰਸਾ, ਜਾਂ ਗੈਰ-ਹਿੰਸਾ, ਪ੍ਰਭਾਸ਼ਤ ਕਰਦੀ ਹੈ ਇਕ ਜੀਵਨ ਸਿਧਾਂਤ, ਜੀਵਨ ਦਾ ਇਕ ਸਹੀ ਢੰਗ, ਜੋ ਸਿਰਜ਼ਦੀ ਹੈ ਸ਼ਾਂਤੀ, ਸੁਰਖਿਆ, ਅਤੇ ਇਕ ਦਿਆਲੂ ਜੀਵਨ ਸਭ ਲਈ। ਸਾਡਾ ਗ੍ਰਹਿ ਵੀ ਇਕ ਮਹਾਨ, ਉਦਾਰਚਿਤ ਹਸਤੀ ਹੈ, ਉਪਕਾਰੀ, ਰਹਿਮਦਿਲ, ਸੁਰਖਿਅਕ। ਕਿਵੇਂ ਵੀ, ਇਸ ਹਾਲ ਦੌਰਾਨ, ਧਰਤੀ ਉਤੇ ਸਾਰੀ ਪ੍ਰਕਿਰਤੀ ਸਾਡੀਆਂ ਹਾਨੀਕਾਰਕ ਕਾਰਵਾਈਆਂ ਪ੍ਰਤੀ ਪ੍ਰਤਿਕੂਲ ਪ੍ਰਤੀਕ੍ਰਿਆ ਕਰ ਰਹੀ ਹੈ, ਉਸ ਹਦ ਤਕ ਕਿ ਧਰਤੀ ਨੂੰ ਭੁੜਕਾ ਰਹੀ ਹੈ।

ਬਿਲੀਅਨ ਹੀ ਜਾਨਵਰ ਕਤਲ ਕੀਤੇ ਜਾਂਦੇ ਹਨ ਹਰ ਹਫਤੇ ਮਾਸ ਦੀ ਖਪਤ ਲਈ ! ਉਨਾਂ ਨੂੰ ਵੀ ਭਿਆਨਕ ਢੰਗ ਨਾਲ ਸਤਾਇਆ ਜਾਂਦਾ ਹੈ ਦੁਧ ਅਤੇ ਅੰਡੇ ਪੈਦਾ ਕਰਨ ਲਈ... ਅਸੀਂ ਕਰ ਰਹੇ ਹਨ ਨਾਂ-ਸੋਚ‌ਿਆ ਜਾਣ ਵਾਲਾ ਉਹਦੇ ਤੋਂ ਉਲਟ ਜੋ ਇਕ ਅਸਲੀ ਮਨੁਖੀ ਜੀਵ ਤੋਂ ਉਮੀਦ ਕੀਤੀ ਜਾਣੀ ਚਾਹੀਦੀ ਹੈ, ਜਿਸਦਾ ਸੁਭਾਅ ਹੋਣਾ ਚਾਹੀਦਾ ਹੈ ਸਨੇਹੀ, ਰਹਿਮ ਅਤੇ ਸ਼ਰਨ ਦੇਣ ਵਾਲਾ। ਉਸ ਹਿੰਸਕ ਜੀਵਨ ਚੋਣ ਲਈ, ਅਸੀਂ ਕੁਰਬਾਨ ਕਰਦੇ ਹਾਂ ਉਹ ਸਭ ਨੂੰ ਜੋ ਅਹਿਮ ਹੈ ਸਾਡੇ ਲਈ, ਜਿਵੇਂ ਕਿ ਸਾਡੇ ਜੰਗਲ, ਸਾਡੇ ਸਮੁੰਦਰ, ਸਾਡੀ ਧਰਤੀ, ਭੋਜ਼ਨ ਮਿਲੀਅਨ ਹੀ ਭੁਖੇ ਮਨੁਖਾਂ ਲਈ, ਵਿਚਾਰੇ ਨਿਰਦੋਸ਼ ਜਾਨਵਰ, ਜਲਵਾਯੂ ਸਥਿਤਰਤਾ ਅਤੇ ਅੰਤ ਵਿਚ ਸਾਡੇ ਉਚਿਤ ਸਵੈ-ਸੁਭਾਅ, ਸਾਡੇ ਪ੍ਰਭੂ-ਸਵੈ-ਸੁਭਾਅ!

ਸਭ ਪਸ਼ੂਧਨ ਕਾਸ਼ਤਕਾਰੀ ਭੂਤਗ੍ਰਸਿਤ ਹੈ ਉਸ ਦਬਾਉਣ ਵਾਲੀ, ਤਸੀਹੇ ਦੇਣ ਵਾਲੀ, ਘਾਤਕ, ਅਤੇ ਪੂਰੀ ਦੁਖ ਪੀੜਾ ਵਾਲੀ ਐਨਰਜ਼ੀ ਨਾਲ, ਉਹ ਸਭ ਕਸ਼ਟ ਵਾਲੀ ਐਨਰਜ਼ੀ । ਅਤੇ ਅਸੀਂ ਇਹਦੇ ਵਿਚ ਜੀਅ ਰਹੇ ਹਾਂ। ਫਿਰ ਬਿਨਾਂਸ਼ਕ, ਇਨਾਂ ਮ੍ਰਿਤਕ ਜਾਨਵਰ ਵਸਤਾਂ ਨੂੰ ਖਪਤ ਕਰਨ ਨਾਲ, ਕੇਵਲ ਸਾਡੀ ਰੂਹ ਹੀ ਨਹੀਂ ਪਛਾਣੇਗੀ ਇਹਨੂੰ ਅਨੁਚਿਤ, ਨਿਰਦਈ, ਦੁਸ਼ਟ ਅਤੇ ਸ਼ੈਤਾਨੀ ਵਜੋਂ, ਪਰ ਸਾਡਾ ਆਪਣਾ ਭੌਤਿਕ ਸਰੀਰ ਵੀ ਵਿਦਰੋਹ ਕਰੇਗਾ। ਅਤੇ ਫਿਰ, ਬਿਮਾਰੀਆਂ ਆਉਂਦੀਆਂ ਹਨ... ਹੁਣ, ਕਲਪਨਾ ਕਰੋ ਉਸ ਕਿਸਮ ਦੀ ਐਨਰਜ਼ੀ ਖਪਤ ਕੀਤੀ ਜਾ ਰਹੀ ਹੈ ਵਡੀ ਗਿਣਤੀ ਦੇ ਲੋਕਾਂ ਵਲੋਂ ਵਿਸ਼ਵੀ ਤੌਰ ਤੇ ਅਤੇ ਰੋਜ਼ਾਨਾ। ਕੀ ਅਸੀਂ ਅਜ਼ੇ ਵੀ ਹੈਰਾਨ ਹਾਂ ਕਿਉਂ ਸਾਡਾ ਸੰਸਾਰ ਇਸ ਹਦ ਤਕ ਪਤਿਤ ਹੋ ਗ‌ਿਆ ਅਤੇ ਦੁਖ ਭੋਗਦਾ ਹੈ ਜਿਵੇਂ ਇਹ ਹੋ ਰਿਹਾ ਹੈ?

ਆਓ ਅਸੀਂ ਪ੍ਰਾਰਥਨਾ ਕਰੀਏ ਜ਼ਲਦੀ ਆਪਣੇ ਗ੍ਰਹਿ ਨੂੰ ਬਚਾਉਣ ਲਈ ਅਤੇ ਕਿ ਸਾਡੇ ਲੀਡਰ ਅਤੇ ਸਾਥੀ ਨਾਗਰਿਕ ਵੀ ਇਨਾਂ ਕੁਦਰਤ ਵਲੋਂ ਚਿਤਾਵਨੀਆਂ ਵਲ ਤਵਜ਼ੋ ਦੇਣ, ਕਿਉਂਕਿ ਕੁਦਰਤ ਸਾਡਾ ਆਪਣਾ ਅਕਸ ਹੈ। ਪ੍ਰਭੂ ਸਹਾਇਤਾ ਕਰਨ ਸ਼ਾਂਤੀ, ਰਹਿਮ ਅਤੇ ਉਦਾਰਤਾ ਦੇ ਸੰਦੇਸ਼ ਨੂੰ ਹਰ ਇਕ ਦੇ ਦਿਲਾਂ ਤਕ ਪਹੁੰਚਾਉਣ ਲਈ ਅਤੇ ਸਾਡੇ ਦਿਮਾਗਾਂ ਨੂੰ ਖੋਲਣ ਲਈ ਸਹੀ ਚੋਣ ਕਰਨ ਲਈ, ਇਸ ਤਰਾਂ ਮੁੜ- ਮੁਰੰਮਤ ਕਰਨ ਅਤੇ ਬਣਾਈ ਰਖਣ ਲਈ ਸਾਡੇ ਇਕੋ ਧਰਤੀ ਘਰ ਨੂੰ।

ਪ੍ਰਮਾਤਮਾ ਅਜ਼ੇ ਵੀ ਕ੍ਰਿਪਾਲੂ ਬਣੇ ਰਹਿਣ ਅਤੇ ਸਾਨੂੰ ਸਾਰਿਆਂ ਨੂੰ ਬਖਸ਼ਣ, ਜਿਉਂ ਹੀ ਅਸੀਂ ਧਰਤੀ ਉਤੇ ਚੰਗੇ ਮੁਖਤਿਆਰਾਂ ਵਜੋਂ ਨਵੇਂ ਸਿਰ ਤੋਂ ਜਿਉਣਾ ਸ਼ੁਰੂ ਕਰਦੇ ਹਾਂ। ਸਾਰੇ ਜੀਵ ਲਭ ਲੈਣ ਸ਼ਾਂਤੀ ਅਤੇ ਇਤਫਾਕ ਇਕ ਦੂਸਰੇ ਨਾਲ, ਇਕ ਈਡਨ ਵਰਗੇ ਸੰਸਾਰ ਵਿਚ। ਆਓ ਅਸੀਂ ਸਵੀਕਾਰ ਕਰੀਏ ਮਹਿਮਾ ਨੂੰ ਸਨੇਹੀ ਰਹਮ ਅਤੇ ਇਤਫਾਕ ਦੀ ਰਲ ਮਿਲ ਕੇ ਰਹਿਣ ਵਿਚ।

ਤੁਹਾਡਾ ਸਾਰ‌ਿਆਂ ਦਾ ਧੰਨਵਾਦ, ਮੇਰੇ ਪਿਆਰੇ ਸੰਸਾਰ ਦੇ ਸਾਥੀ ਨਾਗਰਿਕੋ , ਤੁਹਾਡੇ ਧਿਆਨ ਦੇ ਲਈ। ਆਓ ਅਸੀਂ ਪ੍ਰਾਰਥਨਾ ਕਰੀਏ ਕਿ ਪ੍ਰਮਾਤਮਾ ਅਜ਼ੇ ਵੀ ਸਾਨੂੰ ਇਕ ਮੌਕਾ ਦੇਣ ਅਤੇ ਸਾਰੇ ਮਨੁਖ ਬਦਲ ਜਾਣ ਅਹਿੰਸਾ ਪ੍ਰਤੀ, ਇਸ ਤਰਾਂ ਮੁੜ ਉਸਾਰਨ ਇਕ ਉਦਾਰਚਿਤ ਸੰਸਾਰ। ਇਹ ਉਸੇ ਤਰਾਂ ਹੋਵੇ। ਆਮੇਨ!

ਸਤਿਗੁਰੂ ਜੀ ਨੇ ਸਾਨੂੰ ਇਹ ਟਿਪਣੀਆਂ ਵੀ ਘਲੀਆਂ: “*** ਪ੍ਰਾਰਥਨਾ ਕਰੋ ਪ੍ਰਭੂ ਮਾਨਸਾਂ ਦੀ ਮਦਦ ਕਰਨ ਆਪਣੇ ਆਪ ਨੂੰ ਦਾਨਵ ਬਨਾਉਣਾ ਬੰਦ ਕਰਨ ਲਈ, ਅਤੇ ਮੁੜਨ ਲਈ ਉਦਾਰਤਾ ਪ੍ਰਤੀ। ਪ੍ਰਭੂ ਸਾਨੂੰ ਸਾਰ‌ਿਆਂ, ਪਾਪੀਆਂ ਨੂੰ ਬਖਸ਼ਣ!! ਮੇਰਾ ਦਿਲ ਬਸ ਸਹਿਨ ਨਹੀਂ ਕਰ ਸਕਿਆ, ਇਹ ਟੁਟ ਜਾਣ ਨਾਲੋਂ ਵੀ ਬਦਤਰ ਹੈ! ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਸ਼ੋ ਨੂੰ ਕਰਦ‌ਿਆਂ ਜੋ ਦਰਦ ਹੋਇਆ!! ਬਹੁਤ ਹੀ ਭਿਆਨਕ ਹੈ ਸਾਡਾ ਸੰਸਾਰ, ਹੈਰਾਨੀ ਹੈ ਕਿ ਕੋਈ ਇਥੇ ਕਿਵੇਂ ਰਹਿ ਸਕਦਾ ਹੈ!!”

Host: ਸਾਡਾ ਆਭਾਰ ਸਭ ਤੋਂ ਪਿਆਰੇ ਸਤਿਗੁਰੂ ਜੀ, ਗ੍ਰਹਿ ਨੂੰ ਬਚਾਉਣ ਲਈ ਤੁਹਾਡਾ ਹਾਰਦਿਕ ਬੁਲਾਵਾ ਅਤੇ ਇਸ ਤਰਾਂ ਸਾਡੇ ਆਪਣੇ ਆਪ ਨੂੰ, ਸਾਡੇ ਪਿਆਰਿਆਂ ਨੂੰ, ਅਤੇ ਸਾਥੀ ਨਿਵਾਸੀਆਂ ਨੂੰ ਬਚਾਉਣ ਲਈ। ਅਸੀਂ ਗੋ ਧਾਰਮਿਕ ਦਾ ਧੰਨਵਾਦ ਕਰਦੇ ਹਾਂ ਅਤੇ ਸਾਰੇ ਸਤਿਕਾਰਯੋਗ ਭਾਗੀਦਾਰ ਇਸ ਸਮੇਂ ਸਿਰ ਅਤੇ ਮਹਤਵਪੂਰਨ ਗਲਬਾਤ ਨੂੰ ਪੇਸ਼ ਕਰਨ ਲਈ। ਸਾਰੇ ਲੀਡਰ, ਸਰਕਾਰਾਂ ਅਤੇ ਵਿਆਕਤੀ ਜਾਗਰੂਕ ਹੋ ਜਾਣ ਅਤੇ ਜ਼ਲਦੀ ਨਾਲ ਅਪਨਾਉਣ ਸ਼ਾਂਤੀ-ਲਿਆਉਣ ਵਾਲੀ ਵੀਗਨ ਜੀਵਨਸ਼ੈਲੀ ਇਹਦੇ ਬਹੁਤੀ ਦੇਰ ਹੋ ਜਾਣ ਤੋਂ ਪਹਿਲਾਂ!

ਹੋਰ ਵੇਰਵ‌ਿਆਂ ਲਈ ਅਤੇ ਪੂਰੇ ਸਮਾਗਮ ਨੂੰ ਦੇਖਣ ਲਈ ਜੋ ਹੋ ਕੇ ਰਹੀ, ਕ੍ਰਿਪਾ ਕਰਕੇ ਦੇਖੋ Facebook.com/GoDharmic.

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-22
1 ਦੇਖੇ ਗਏ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04

ਧਿਆਨਯੋਗ ਖਬਰਾਂ

2024-12-20   40 ਦੇਖੇ ਗਏ
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ